Khushdeep Singh
Quote by Khushdeep Singh - ਜੋ ਦਰ ਖਲੋਬੇ ਮਗਰ ਕੁਝ ਨਾਂ ਮੰਗੇ"
ਤੁਸੀਂ ਮਾੜਾ ਬੋਲੋਂ ਕਹੇ ਥੋਨੁੰ ਚੰਗੇ  "
ੳਹ ਹੋਣੇਂ ਨੇਂ ਫ਼ਕਰ ਫ਼ਕੀਰੀ ਚ੍ ਰੰਗੇ"
ਗੌਰ ਨਾਲ ਤਕਿਔ ਭਿਖਾਰੀ ਨੀੰ ਹੋਣਾਂ"
ਜੋ ਹਾਰਾਂ ਕਬੁਲੇ ਨਾਂ ਖੇਡਣ ਦੇ ਮਗਰੋਂ 
ਲੜਾਕੁ ਹੋਉ ੳਹ ਖਿਡਾਰੀ ਨੀਂ ਹੋਣਾ"

_✍✍ਸੁਖੀ ਸਿੰਘ ਗੁਦਰਾਣਾਂ... - Made using Quotes Creator App, Post Maker App
0 likes 0 comments

Comments

You may like