Khush deep Singh
Quote by Khush deep Singh - ਜੇ ਤੂੰ ਪਿਆਰ ਹੀ ਨਹੀਂ ਸੀ ਕਰਦਾ,
ਇਨਾ ਪਿਆਰ ਜਤਾਇਆ ਕਿਉ।
ਜੈ ਮੈਨੂੰ ਛੱਡ ਹੀ ਦੇਣਾ  ਸੀ,
ਤਾਂ ਫਿਰ ਗੱਲ ਨਾਲ ਲਾਇਆ ਕਿਉ।
ਜੈ ਪਰਾਇਆ ਹੀ ਸਮਝਣਾ ਸੀ,
ਫਿਰ ਆਪਣਾ ਬਣਾਇਆ ਕਿਉ।
ਜੈ ਇਨਾ ਦੂਰ ਹੀ ਕਰਨਾ ਸੀ,
ਫਿਰ ਕੋਲ ਬਠਾਇਆ ਕਿਉ। - Made using Quotes Creator App, Post Maker App
0 likes 0 comments