❤️‍🔥ਤੇਰਾ_ shayar ❤️‍🔥
Quote by ❤️‍🔥ਤੇਰਾ_ shayar ❤️‍🔥 - 💔ਏ ਇਸ਼ਕ ਮੁਹੱਬਤ ਸਾਡੇ ਰਾਸ ਨਾਂ ਆਈ 💔
🥹ਤੇਰੇ ਤੋਂ ਬਗੈਰ ਸਾਨੂੰ ਕੋਇ ਬਾਤ ਨਾ ਆਈ 🥺
❤️‍🩹ਜਿਸ ਦਿਨ ਦਾ ਤੂੰ ਸਾਨੂੰ ਸਹੜ ਗਿਆ ਸੱਜਨਾ 💔
😔ਸਾਨੂੰ ਤੂੰ ਚੇਤੇ ਨਾਂ ਆਏ ਐਸੀ ਕੋਇ ਰਾਤ ਨੀਂ ਆਈ🥺 
❤️‍🩹ਮੈ ਕਹਿੰਦਾ ਹੁੰਦਾ ਸੀ ਤੂੰ ਜਾਨ ਏ ਮੇਰੀ 💔
💔ਪਰ ਤੇਰੇ ਜਾਣ ਪਿਛੋਂ ਮੈਨੂੰ ਕੀਉ ਮੋਤ ਨਾਂ ਆਈ 😓





shyar ❤️‍🔥 - Made using Quotes Creator App, Post Maker App
0 likes 0 comments