jaggu jawaddi profile
jaggu jawaddi
92 0 0
Posts Followers Following
jaggu jawaddi
Quote by jaggu jawaddi - ਫੇਰ ਕਹਿੜੀ ਗੱਲ ਦਾ ਤੂੰ ਜ਼ਿੰਦਗੀ.. 
ਦਾ ਮਾਣ ਕਰੇਂ ਹਾਣੀਆਂ...
ਪੱਤਾ ਜਦੋਂ ਸੁੱਕ ਜਾਂਦਾ ਛੱਡ ਦੇਣ ਟਾਣੀਆਂ...!!
🌻🌻 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਕਦਰ ਕਰਨੀ ਸਿੱਖ ਸੱਜਣਾ..
 ਹਰ ਕੋਈ ਵਾਰ ਵਾਰ ਵਾਪਸ...
 ਨਹੀਂ ਆਉਂਦਾ ਜ਼ਿੰਦਗੀ ‘ਚ...!!
 💯✅  - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਅਸਲੀ Rose ਤਾਂ 🌹 
ਫੁੱਲ ਦੇਣਾ ਨਹੀ
ਫੁੱਲਾਂ ਵਾਂਗ ਰੱਖਣਾ
ਮੁਹੱਬਤ ਏ 🌹 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਦੁਨੀਆ ਦੀ ਸਮਜ ਤੋਂ ਪਰ੍ਹੇ ਆ ਅਸੀ , ਥੋੜੇ ਵੱਖਰੇ ਤੇ  ਥੋੜੇ ਖਰੇ ਆ ਅਸੀ 💥💵........ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਗੁੱਸੇ ਗਿਲ਼ੇ ਦਾ ਛੱਡ ਦਿਓ ਕਹਿਰ! 
ਮਨਾਂ ਦੇ ਵਿੱਚ ਨਾ ਰੱਖਿਓ ਜ਼ਹਿਰ!
ਜੋ ਹੋਇਆ ਸੋ ਹੋਇਆ ਕਹਿਕੇ..
ਪਿਆਰ ਵਾਲੀ ਬਸ ਰੱਖਿਓ ਲਹਿਰ 
:: - Made using Quotes Creator App, Post Maker App
0 likes 0 comments
jaggu jawaddi
Quote by jaggu jawaddi - सुबह सांसे चलती रही तो उठऊंगा 
वरना मातम मनाने के लिए 
अपने और गैर तो है ही  - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਬਹੁਤ ਖੂਬਸੂਰਤ ਇਨਸਾਨ ਹੀ

ਅਸਲ ਵਿੱਚ 

ਦੁੱਖਾਂ ਨੂੰ ਮਾਣ ਸਕਦਾ ਏ

 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਕਾਸ਼ ਕਿਤੇ ਕੋਈ ਖੇਡ ਹੁੰਦੀ ਜ਼ਿੰਦਗੀ,
ਤੇ ਐਨਾ ਕਹੇ ਤੇ ਮੁੱਕ ਜਾਂਦੀ ਛੱਡ ਪਰਾਂ ਮੈਂ ਨਹੀਂ ਖੇਡਣਾ। - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਮੈ ਅੱਜ ਤੱਕ ਉਹ ਰੰਗ ਲੱਭ ਹੀ ਨਹੀਂ ਸਕਿਆਂ.. ਜੋ ਰੰਗ ਦੁਨੀਆ ਬਾਦਲਦੀ ਆਂ 🙏 - Made using Quotes Creator App, Post Maker App
1 likes 0 comments
jaggu jawaddi
Quote by jaggu jawaddi - 

ਪਿੰਡਾਂ ਵਿੱਚ ਵੱਸਦੀਆਂ ਕੁੜੀਆਂ 
ਉੱਤੋਂ-ਉੱਤੋਂ ਹੱਸਦੀਆਂ ਕੁੜੀਆਂ,
ਸਾਦਗੀ ਵਿੱਚ ਜੱਚਦੀਆਂ ਕੁੜੀਆਂ 
ਇੱਜ਼ਤਾਂ ਸਾਂਭਕੇ ਰੱਖਦੀਆਂ ਕੁੜੀਆਂ… - Made using Quotes Creator App, Post Maker App
0 likes 0 comments

Explore more quotes

jaggu jawaddi
Quote by jaggu jawaddi - ਮੁਹੱਬਤ ਲਈ ਕੱਚੇ ਘੜੇ ਤੇ ਤਰਦੇ ਨੇ ਮੁਹੱਬਤ ਵਾਲੇ,
ਤਾਜਮਹਿਲ ਕਈ ਪੈਰਾਂ ਵਿੱਚ ਧਰਦੇ ਨੇਂ ਮੁਹੱਬਤ ਵਾਲੇ।।
ਪਿਆਰ ਤੇ ਪੈਸੇ ਦਾ ਵੈਸੇ ਕੋਈ ਮੇਲ ਨਹੀਂ,,
ਜਿੰਨੇ ਜੋਗੇ ਹੁੰਦੇ ਕਰਦੇ ਨੇ ਮੁਹੱਬਤ ਵਾਲੇ।।।।
ਬੇਫਿਕਰੇ ਤਾਂ ਜਿੰਦਗੀ ਜਿਉਂਦੇ ਨੇਂ,,,,
ਕੇ ਮਰਦੇ ਆ ਤਾਂ ਮਰਦੇ ਨੇਂ ਮੁਹੱਬਤ ਵਾਲੇ।।।। - Made using Quotes Creator App, Post Maker App
1 likes 0 comments
jaggu jawaddi
Quote by jaggu jawaddi - ਕਿੱਦਾਂ ਮੰਨੀਏ ਭਾਣਾ, ਕਿੰਝ ਕਰੀਏ ਸਬਰ, 
ਜਦੋਂ ਪੂਰਾ ਹੋ ਜਾਵੇ, 'ਹੈ' ਤੋਂ 'ਸੀ' ਤੱਕ ਦਾ ਸਫ਼ਰ। - Made using Quotes Creator App, Post Maker App
1 likes 0 comments
jaggu jawaddi
Quote by jaggu jawaddi - ਲੱਖ ਹੋਣਗੇ ਦੇਵਤੇ ਦੁਨੀਆਂ ਤੇ
ਪਰ ਬਾਪੂ ਤੋ ਵੱਡਾ ਨੀ ਕੋਈ
  ਹੋ ਸਕਿਆ
ਕਰ ਮਹਿਨਤਾ ਕਰਜ਼ੇ ਤਾ ਮੁੜ ਜਾਂਦੇ ਨੇ
ਮਾਂ ਦੀ ਕੁੱਖ ਦਾ ਕਰਜ਼ਾ ਨੀ ਕੋਈ ਮੋੜ ਸਕਿਆ
I_Love❤️Maa - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਮੇਰਾ ਮੇਰਾ ਕਰ ਮੈਂ ਥੱਕਿਆ🍂
ਕੋਈ ਮੇਰਾ ਨਜ਼ਰ ਨਾ ਆਵੇ 🍂
ਮਤਲਬਖੋਰੀ ਸਾਰੀ ਦੁਨੀਆਂ🍂
ਵਕਤ ਪਏ ਤਾਂ ਛੱਡ ਜਾਵੇ! 🍂 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਸ਼ਾਲਾ! ਮੁੱਦਤਾਂ ਪਿੱਛੋਂ ਆਈਆਂ ਨੇ।
ਮੈਂ ਮੁਸਕਾਨਾਂ ਮਸਾਂ ਮਨਾਈਆਂ ਨੇ। - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਇੱਕ ਦੂਜੇ ਦੇ ਉੱਪਰ ਦੀ ਹੋ ਕੇ 
ਥੱਲੇ ਸਿੱਟਣ ਨੂੰ ਕਾਹਲੇ ਨੇ
ਇਹ ਦੋਗਲੇ ਚਿਹਰੇ ਵਾਲੇ
ਸਾਲੇ ਸੱਚੀ ਦਿਲ ਦੇ ਕਾਲੇ ਨੇ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਘਣੇ ਜੰਗਲਾਂ ਚ’ ਤਪੱਸਿਆ ਏ 
ਜਾਂ ਸਿਖਰਾਂ ਤੇ ਕੋਈ ਮੱਸਿਆ ਏ…
 ਕੈਸੇ ਵੇ ਨੈਣ ਤੇਰੇ 
ਜਾਪੇ ਸਦੀਆਂ ਤੋਂ ਕੋਈ ਅੱਖੀਆਂ ਦੇ ਵਿੱਚ ਵੱਸਿਆ ਏ । - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਕੀ ਲੱਗਦਾ ਏ ਕੀ ਏ " ਜਿੰਦਗੀ " 
ਇਸ਼ਕ ਮੁਹੱਬਤ ਹੀ ਏ " ਜਿੰਦਗੀ " ? 
ਸਬ ਕੁਝ ਨੀ ਸਕੂਲੇ ਪੜ੍ਹਿਆ 
ਕੁਝ ਸਿਖਾ ਦਿੰਦੀ ਏ " ਜਿੰਦਗੀ "
ਕਿੰਨੀ ਸੋਖੀ ਹੋ ਜਾਂਦੀ ਏ 
ਜਦ ਆਪੇ ਰਾਹ ਦਿੰਦੀ ਏ " ਜਿੰਦਗੀ "
 ਹੱਸਣਾ, ਰੋਣਾ ਆ ਜਾਦਾਂ ਏ 
ਇਹ ਮਿੰਨਾ - ਮਿੰਨਾ ਮੀਂਹ ਏ " ਜਿੰਦਗੀ " 
ਚੱਲ ਆਖਿਰ ਤੇ ਮੈਂ ਪੁੱਛ ਲੇਨਾ ਆ 
ਕੀ ਲੱਗਦਾ ਏ ਕੀ ਏ " ਜਿੰਦਗੀ "❤️‍🩹💯 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਜੱਗ ਜਿਉਂਦਿਆਂ ਦੇ ਮੇਲੇ ਹੁੰਦੇ ਦੁਨੀਆਂ ਤੇ 
ਤੁਰਗਿਆਂ ਪਿੱਛੋਂ ਹੁੰਦੀਆਂ ਨਾ ਤਸਵੀਰਾਂ ਬੋਲਦੀਆਂ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਜੇ ਬੰਦਾ ਬੰਦੇ ਨੂੰ ਨਾ ਮਾਰੇ
ਇਨਸਾਨੀਅਤ ਕਦੇ ਵੀ ਨਾ ਹਾਰੇ
 🌻✨🌻 - Made using Quotes Creator App, Post Maker App
0 likes 0 comments

Explore more quotes

jaggu jawaddi
Quote by jaggu jawaddi - ਦੁਖ ਬਿਨਾਂ ਸੁਖ ਤੇ ਅਨਾਜ ਬਿਨਾ ਭੁੱਖ
ਸਿੰਝਿਆ ਬਗੈਰ ਕਦੇ ਫਲਦੇ ਨੀ ਰੁੱਖ
ਸਾਧਨਾ ਬਗੈਰ ਕਿਸੇ ਸਾਧਿਆ ਨਹੀਂ ਆਤਮਾ ਨੂੰ
ਸਬਰ ਸੰਤੋਖ ਬਿਨਾਂ ਮਿੱਟਦੇ ਨਹੀਂ ਦੁੱਖ
🌻✨🌻 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਖੁਸ਼ੀਆਂ ਨੂੰ ਬੇਹੱਦ ਨਫਰਤ ਹੈ ਮੇਰੇ ਤੋਂ, ਮੈਂ ਅਸਵਾਦਾਂ ਦਾ ਯਾਰ ਹਾਂ,,
ਖੁਰਦਰੇ ਹੋ ਗਏ ਪੰਨੇ 2024 ਦੇ,ਹੁਣ 2025 ਦੇ ਲਈ ਤਿਆਰ ਹਾਂ....
🌻✌️🌻 - Made using Quotes Creator App, Post Maker App
1 likes 0 comments
jaggu jawaddi
Quote by jaggu jawaddi - ਬਹੁਤ ਅਜੀਬ ਰਿਹਾ ਇਹ ਸਾਲ! 
ਕਿਸੇ ਨੇ ਰੰਗ ਬਦਲਿਆ,ਕਿਸੇ ਨੇ ਸੁਭਾਅ,,
ਕਿਸੇ ਨੇ ਪਸੰਦ ਬਦਲੀ, 'ਤੇ ਕਿਸੇ ਨੇ ਮੈਨੂੰ ਹੀ ਬਦਲ ਦਿੱਤਾ,,
✍💯🥀 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਨਾ ਆਪਣਿਆਂ ਤੇ ਨਾ ਗੈਰਾਂ ਤੇ
ਭਰੋਸਾ ਰੱਖ ਤੂੰ
ਆਪਣੇ ਖੁਦ ਦੇਆਂ ਪੈਰਾਂ ਤੇ
💯💯 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਬਿਨਾਂ ਮਤਲਬ ਤੋਂ ਕੋਈ ਸੱਜਣ ਨਹੀਂ ਬਣਦਾ
ਚਾਹੇ ਲੱਖ ਮੁਹੱਬਤਾਂ ਪਾ ਲਈਏ
ਬੇਕਦਰਾਂ ਤੇਰੀ ਕੀ ਕਦਰ ਕਰਨੀ
ਭਾਵੇਂ ਆਪਣਾ ਆਪ ਗਵਾ ਲਈਏ
ਸਾਰੀ ਖੇਡ ਏ ਸਰਕਾਰ ਪੈਸੇ ਦੀ
ਜਿਹਨੂੰ ਦਈਏ ਯਾਰ ਬਣਾ ਲਈਏ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਦੁਨੀਆ ਕਿੰਨੀ ਸੋਹਣੀ ਲੱਗਦੀ
ਪਰ ਨਫਰਤ ਦਿਲੋਂ ਮਿਟਾ ਕੇ ਦੇਖ
ਮਨ ਨੂੰ ਕਿੰਨਾ ਚੈਨ ਹੈ ਮਿਲਦਾ
ਤੂੰ ਕੰਮ ਕਿਸੇ ਦੇ ਆ ਕੇ ਦੇਖ
ਨਾ ਆਈਏ ਤਾਂ ਨਾਮ ਬਦਲ ਦੇਈਂ 
ਸੱਜਣਾ ਕਿਤੇ ਬੁਲਾ ਕੇ ਦੇਖ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਖਾਲੀ ਚਾਹ ਦਾ ਕੱਪ ਨਾ ਹੋਵੇ
ਗੱਪ ਛਪ ਹੋਵੇ ਪਰ ਖੱਪ ਨਾ ਹੋਵੇ
ਸੱਜਣ ਸਾਵਾਂ ਨਾਲੋਂ ਨੇੜੇ
ਸੱਜਣ ਹੋਵੇ ਸੱਪ ਨਾਂ ਹੋਵੇ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਕੋਈ ਬਿਨਾਂ ਮਿਲੇ ਸਭ ਜਾਣਦਾ 💯

ਕੋਈ ਮਿਲ ਕੇ ਵੀ ਅਣਜਾਣ ਏ 🫣

ਕੋਈ ਜਜ਼ਬਾਤਾਂ ਨਾਲ ਹੇਰ ਫੇਰ ਕਰੀ ਬੈਠਾ 

ਕੋਈ ਸੱਚਾ ਹੋ ਕੇ ਵੀ ਬਦਨਾਮ ਏ ✅💯 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਚੇਹਰਾ ਦੇਖ ਕੇ ਇਨਸਾਨ,
ਪਹਿਚਾਨਣ ਦੀ ਕਲਾ ਸੀ,,
ਮੈਨੂੰ.....................
ਤਕਲੀਫ ਤਾਂ ਉਦੋਂ ਹੋਈ ਜਦੋਂ,
ਇਨਸਾਨਾਂ ਦੇ ਕੋਲ ਚੇਹਰੇ ਬਹੁਤ,,
ਸੀ...........................✍💯🥀 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਮੰਨ ਲਿਆ ਹੁਣ ਲੋਕਾਂ ਦੇ ਵਿਚ ਮੋਹ ਨਹੀਂ
ਅੰਦਰ ਝਾਤੀ ਮਾਰੀਂ, ਤੂੰ ਵੀ ਓਹ ਨਹੀਂ
ਸਿਤਮ ਤੇਰੇ ਨੂੰ ਜੇ ਉਹ  ਝੱਲੀ ਜਾਂਦੇ ਨੇ,
ਇਹ ਨਾ ਸਮਝੀਂ ਲੋਕਾਂ ਦੇ ਵਿਚ ਰੋਹ ਨਹੀਂ - Made using Quotes Creator App, Post Maker App
0 likes 0 comments

Explore more quotes

jaggu jawaddi
Quote by jaggu jawaddi - ਜ਼ਹਿਰਾਂ ਦਾ ਨਾ ਖੌਫ
ਸਾਡੇ ਲੇਖੀਂ ਖਤਰੇ
ਹੁਣ ਤਾਂਈ ਮਿੱਤਰਾਂ ਨੂੰ
ਸੱਪ ਹੀ ਟੱਕਰੇ
🍁🍁 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਹਰ ਇਨਸਾਨ ਕਲਾਕਾਰ ਹੈ, ਕਿਸੇ ਦੀ ਕਹਾਣੀ ਛਿੱਪ ਜਾਂਦੀ ਤੇ ਕਿਸੇ ਦੀ ਛੱਪ ਜਾਦੀਂ ਆ, - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਜਿਹਨੂੰ ਦਿਲ ਤੋਂ ਵੱਖ ਨਹੀਂ ਕੀਤਾ ♥️
ਓਹ ਵੀ ਕਹਿੰਦਾ ਕੱਖ ਨਹੀਂ ਕੀਤਾ ❎
ਮੇਰੇ ਕੋਲ ਵੀ ਸਿਫਰਾਂ ਹੈ ਸਨ 🅾️
ਪਰ ਮੈਂ ਸੋ ਨੂੰ ਲੱਖ ਨਹੀਂ ਕੀਤਾ ♥️
 - Made using Quotes Creator App, Post Maker App
0 likes 0 comments
jaggu jawaddi
Quote by jaggu jawaddi -  ਗੋਡਿਆਂ ਵਿੱਚ ਲੁਕਾਇਆ ਸਿਰ ਨੂੰ
ਜਗ ਤੋਂ ਇੰਜ ਬਚਾਇਆ ਸਿਰ ਨੂੰ
ਤੇ ਜਿਹਦਾ ਸਿਰ ਵੀ ਉੱਚਾ ਕੀਤਾ
ਓਹੀ ਭੱਜ ਕੇ ਆਇਆ ਸਿਰ ਨੂੰ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਜਦੋਂ ਸਵਾਲ ਪੁੱਛਿਆ ਜਾਵੇ "ਕੀ ਕੰਮ ਕਰਦੇ ਓ" ਤਾਂ ਹਿਸਾਬ ਲੱਗ ਰਿਹਾ ਹੁੰਦਾ."ਤੁਸੀਂ" ਆਖ ਸੰਬੋਧਨ ਹੋਣਾ ਕੇ "ਤੂੰ" - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਜ਼ਿੰਦਗੀ ਇੱਕ ਸਫ਼ਰ ਹੈ,ਪੰਧ ਮੁਕਾ ਕੇ ਵਾਰੋ-ਵਾਰੀ ਸੱਭ ਨੇ ਤੁਰ ਜਾਣਾ।
ਇਕੱਲੇ ਆੳਣਾ-ਇਕੱਲੇ ਜਾਣਾ, ਇਕੱਲੇਪਣ ਤੋਂ ਕਿਉਂ ਘਬਰਾਉਣਾ। - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਅਸੀਂ ਹਮੇਸ਼ਾ ਸਭ ਦਾ ਦਿਲੋਂ ਕੀਤਾ,
ਕਦੇ ਦਿਮਾਗ ਨਹੀਂ ਲਾਇਆ,,
ਜਿੱਥੋਂ ਇੱਕ ਵਾਰ ਨਜ਼ਰ-ਅੰਦਾਜ, 
ਤੇ ਜ਼ਲੀਲ ਹੋ ਜਾਈਏ......
ਫਿਰ ਉੱਥੇ ਕਦੇ ਪੈਰ ਨਹੀਂ ਪਾਇਆ,,✍💯🙏 - Made using Quotes Creator App, Post Maker App
1 likes 0 comments
jaggu jawaddi
Quote by jaggu jawaddi - ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਦੇ ਨਾਲੋ ਪਰਦਾ ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਹਨੁੰ ਚੜਦਾ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਕਿਸੇ ਦੇ ਧੋਖੇ ਤੋਂ ਨਹੀਂ,
ਆਪਣੇ ਵਿਸ਼ਵਾਸ ਤੇ
 ਸ਼ਰਮਿੰਦਾ ਹਾਂ .......✍😞💔 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਜਿਨਾਂ ਮਰਜ਼ੀ ਕਿਸੇ ਦਾ ਕਰ ਲੋ, 
ਮਿਹਣੇ ਪੱਲੇ ਪੈ ਜਾਂਦੇ ,,
ਸਭ ਦਾ ਸੋਚਣ ਵਾਲ਼ੇ ਆਖਿਰ, 
ਕੱਲੇ ਰਹਿ ਜਾਂਦੇ........✍💯💔 - Made using Quotes Creator App, Post Maker App
0 likes 0 comments

Explore more quotes

jaggu jawaddi
Quote by jaggu jawaddi - ਉਹਨਾਂ ਨੂੰ ਵੀ Happy Diwali 🪔
ਜਿਹੜੇ ਸਾਡਾ ਦਿਵਾਲਾ ਕੱਢਣ ਨੂੰ ਫਿਰਦੇ ਸੀ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਮਰਦ ਬੇਹਿਸਾਬ ਮੰਨਤਾਂ ਤੇ ਧਾਗਿਆਂ ਦੀ ਪੈਦਾਇਸ਼ ਹੁੰਦੇ ਨੇ...
ਉਹਨਾਂ ਦੀ ਜੀਵਨ ਸੁਰੱਖਿਆ ਲਈ
ਸੰਧੂਰ,ਮੰਗਲ ਸੂਤਰ, ਬਿੰਦੀ,
ਚੂੜੀਆਂ ਮਹਿੰਦੀ ਤੇ ਕਰਵਾ ਚੌਥ ਦੇ ਵਰਤ ਦਾ 
ਕਵਚ ਪਹਿਨਣਾ ਹੁੰਦਾ ਹੈ।

'ਤੇ ਔਰਤ ਲਈ ਨਾ ਮੰਨਤ ਦਾ ਧਾਗਾ ਨਾ ਕੋਈ ਕਵਚ
 ਨਾ ਕੋਈ ਕਰਵਾ ਚੌਥ
ਲੱਖ ਰੋਕਾਂ, ਵਹਿਸ਼ੀ ਨਜ਼ਰਾਂ, ਤਾਅਨੇ ਮਿਹਣੇ
ਫਿਰ ਵੀ ਜਨਮ ਲੈਂਦੀਆਂ ਨੇ
ਜੀਉਂਦੀਆ ਰਹਿੰਦੀਆਂ ਨੇ
ਜੀਉਂ ਕੇ ਦਿਖਾਉਂਦੀਆਂ ਨੇ - Made using Quotes Creator App, Post Maker App
1 likes 0 comments
jaggu jawaddi
Quote by jaggu jawaddi - ਰਤਨ ਟਾਟਾ ਜੀ ਦੇ ਜਾਣ ਤੋਂ ਬਾਅਦ ਹੋਰ ਇਹੋ ਜਿਹਾ ਕਿਹੜਾ ਇਨਸਾਨ ਹੈ ਜਿਹੜਾ ਇਨ੍ਹਾਂ ਦਾਨ ਪੁੰਨ ਕਰੇ ਜਾਂ ਇਨ੍ਹਾਂ ਆਪਣੇ ਦੇਸ਼ ਬਾਰੇ ਸੋਚੇ ਸਾਰੇ ਕਮੈਂਟ ਕਰਕੇ ਦੱਸੋ ਜੀ  - Made using Quotes Creator App, Post Maker App
2 likes 1 comments
jaggu jawaddi
Quote by jaggu jawaddi - ਦੁਨੀਆਦਾਰੀ ਬੜੀ ਕਰਾਰੀ, ਮੂੰਹ ਦੀ ਮਿੱਠੀ ਦਿਲ ਦੀ ਖਾਰੀ !
ਉਡਦਿਆਂ ਵੇਖ ਸਲਾਮਾਂ ਕਰਦੀ, ਡਿਗਦਿਆਂ ਵੇਖ ਮਾਰੇ ਤਾੜੀ ! - Made using Quotes Creator App, Post Maker App
3 likes 1 comments
jaggu jawaddi
Quote by jaggu jawaddi - ਕਿਸੇ ਦੀ ਮਜ਼ਬੂਰੀ ਨੂੰ,ਗੱਲ ਜ਼ਰੂਰੀ ਨੂੰ,ਮਾੜੇ ਹਾਲਾਤ ਨੂੰ
ਆਪਣੇ ਲਈ ਵਰਤਣਾ ਵੀ ਕਿਸੇ ਦੇ ਮਰਨ ਬਰਾਬਰ ਹੈ।
ਆਪਣੇ ਧਨ ਨੂੰ, ਆਪਣੇ ਰਸੂਖ ਨੂੰ ,ਹੱਥ ਬੰਦੂਕ ਨੂੰ
ਕਿਸੇ ਉੱਤੇ ਵਰਤਣਾ ਵੀ ਕਤਲ ਕਰਨ ਬਰਾਬਰ ਹੈ।
🍁🍁 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਪੈਸਾ ਕਮਾਇਆ ਵੀ ਤਾਂਹੀ ਸੁੱਖ ਦਿੰਦਾ ਹੈ ਜੇ 
ਉਸਨੂੰ ਖਰਚਣ ਵਾਲੇ ਘਰ ਵਿਚ ਪੈਦਾ ਹੋਣ।
ਰਿਸ਼ਤੇ ਵੀ ਤਾਂਹੀ ਸੁੱਖ ਦਿੰਦੇ ਹਨ ਜੇ
ਇੱਕ ਦੂਜੇ ਦੀ ਪਰਵਾਹ ਕਰਨ ਵਾਲੇ ਹੋਣ। - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਲਾਲੀ ਅੱਖੀਆਂ ਦੀ  ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ

ਭਾਵੇਂ ਮੂੰਹੋਂ ਨਾ ਕਹੀਏ  ਪਰ ਵਿਚੋਂ ਵਿੱਚੀ
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ

ਜਾਗਣ ਵਾਲਿਆਂ  ਰੱਜ ਕੇ ਲੁੱਟਿਆ ਏ
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ

ਕੁੱਝ ਉਮੀਦ ਏ  ਜਿੰਦਗੀ ਮਿਲ ਜਾਸੀ
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ

-ਉਸਤਾਦ ਦਾਮਨ - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥

🙏🙏🙏🙏☬☬☬☬☬🙏🙏🙏🙏 - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਇੱਕ ਥਾਲੀ ਵਿੱਚ ਖਾਧਾਂ ਹੋਇਆ ਤਾਹੀ ਅਸੀ ਢਿੱਲ ਦਿੰਦੇ,,
ਜੇ ਹੋਰ ਕੋਈ ਤੇਰੀ ਥਾਂ ਤੇ ਹੁੰਦਾ ਅਸੀ ਲੱਕੜ ਵਾਂਗੂ ਛਿੱਲ ਦਿੰਦੇ,,, - Made using Quotes Creator App, Post Maker App
0 likes 0 comments
jaggu jawaddi
Quote by jaggu jawaddi - ਬੇਕਦਰਾਂ ਦੀ ਯਾਰੀ ਨਾਲੋਂ ਕੱਲੇ ਚੰਗੇ ਆਂ !
ਰਹਿ ਅਕਲਾਂ ਵਾਲਾ ਤੂੰ ਸਜਣਾ ਵੇ ਅਸੀਂ ਝੱਲੇ ਚੰਗੇ ਆਂ  ! 👈
 - Made using Quotes Creator App, Post Maker App
0 likes 0 comments

Explore more quotes