Megha profile
Megha
199 48 1
Posts Followers Following
ishq में जुनून हैं 💕💕💕 Teacher बनने में सकून हैं ♥️♥️🥰♥️♥️ I love 💕 teaacher I love you my dad 💕💕💕♥️♥️♥️🥰🥰
Megha
Quote by Megha - ਖੁੱਲੀ ਅੱਖ ਨਾਲ ਜੋਂ ਦੇਖਿਆ ਮੈ ਉਸ ਖੁਆਬ ਵਰਗੀ ਆ 
ਛੇਤੀ ਸਮਝ ਨਹੀਂ ਆਉਂਦੀ ਮੈ ਕਿਤਾਬ ਵਰਗੀ ਆ 

Megha  - Made using Quotes Creator App, Post Maker App
6 likes 1 comments
Megha
Quote by Megha - ਰੱਬ ਨੇ ਧੀ ਦੀ ਕਿਸਮਤ ਨੂੰ ਕਿਹੋ ਜਿਹੀ ਬਣਾਇਆ ਏ 
ਜਨਮ ਤੋਂ ਮਰਨ ਤੱਕ ਧੀ ਨੂੰ ਬੇਗਾਨਾ ਧਨ ਕਹਾਇਆ ਏ 
ਘਰ ਦੋ ਦੇ ਦਿੱਤੇ ਪਰ ਇੱਕ ਵੀ ਘਰ ਧੀ ਦਾ ਆਪਣਾ ਨਾ ਬਣਾਇਆ ਏ ਪੇਕਿਆਂ ਤੇ ਸਹੁਰਿਆਂ ਤੋਂ ਵੀ ਪਰਾਈ ਕਹਾਇਆ ਏ ਜਨਮ ਤੋਂ ਮਰਨ ਤੱਕ ਦਾ ਆਖਰੀ ਕੱਪੜਾ ਕਫ਼ਨ ਵੀ ਪੇਕਿਆਂ ਤੋਂ ਪਵਾਇਆ ਏ 

Megha  - Made using Quotes Creator App, Post Maker App
4 likes 0 comments
Megha
Quote by Megha - MEGHA WRITER  - Made using Quotes Creator App, Post Maker App
8 likes 0 comments
Megha
Quote by Megha - ਕੁੱਝ ਸਬਕ ਸਿਖਾਏ ਜ਼ਿੰਦਗੀ ਨੇ 
ਜੋਂ ਕਿਤਾਬਾਂ ਨਹੀਂ ਸਿਖਾ ਸਕੀਆਂ 
ਕੁੱਝ ਖ਼ੁਸ਼ੀਆਂ ਰਹਿ ਗਈਆਂ ਖੁਆਬਾਂ ਵਿੱਚ 
ਜੋਂ ਜ਼ਿੰਦਗੀ ਵਿੱਚ ਨਾ ਆ ਸਕੀਆਂ 

Megha  - Made using Quotes Creator App, Post Maker App
2 likes 0 comments
Megha
Quote by Megha - ਯਾਦਾਂ ਰਹਿ ਜਾਂਦੀਆਂ ਨੇ ਇੱਕ ਕਹਾਣੀ ਬਣਕੇ 
ਖੁਸ਼ੀ ਦੇ ਪਲ ਰਹਿ ਜਾਂਦੇ ਨੇ ਅੱਖ ਦਾ ਪਾਣੀ ਬਣਕੇ 
ਤਾਰੀਖ਼ ਵਾਪਿਸ ਆ ਜਾਂਦੀ ਆ ਹਰ ਸਾਲ ਨਵੀਂ ਕਹਾਣੀ ਬਣਕੇ
ਯਾਦਾਂ ਰਹਿ ਜਾਂਦੀਆ ਨੇ ਦਿਲ ਵਿਚ ਦੁੱਖ ਦੀ ਤਕਦੀਰ ਬਣਕੇ 
ਇਸ ਦੁਨੀਆ ਤੋਂ ਗਏ ਹੋਏ ਇਨਸਾਨ ਰਹਿ ਜਾਂਦੇ ਨੇ ਇੱਕ ਖਾਮੋਸ਼ ਤਸਵੀਰ ਬਣਕੇ 

Megha  - Made using Quotes Creator App, Post Maker App
1 likes 4 comments
Megha
Quote by Megha - ❤ GURBAAZ❤
G ਗਰੂਰ ਹੋਣਾ ਉਸਤੇ ਲਾਜ਼ਮੀ ਏ 
U ਉਹ ਰੱਬ ਨੇ ਬਣਾਇਆ ਏਨਾ ਸੋਹਣਾ ਏ 
R ਰੰਗ ਰੂਪ ਉਸ ਵਰਗਾ ਨਾ ਹੋਰ ਕਿਸੇ ਦਾ ਹੋਣਾ ਏ 
B ਬਸ ਉਸਦੇ ਵਰਗਾ ਇੱਕ ਓਹੀ ਹੋਣਾ ਏ 
A ਅੰਬਰਾਂ ਦੇ ਚੰਨ ਤੋਂ ਲੈਕੇ ਨੂਰ ਉਧਾਰਾ 
A ਅੰਬਰਾਂ ਦੇ ਚੰਨ ਵਰਗਾ ਰੱਬ ਨੇ ਬਣਾਇਆ ਏ 
Z ਜੱਗ ਤੇ ਉਸਦੇ ਵਰਗਾ ਨਾ ਕੋਈ ਹੋਰ ਨਜ਼ਰ ਆਇਆ ਏ 

Megha  - Made using Quotes Creator App, Post Maker App
0 likes 0 comments
Megha
Quote by Megha - ❤PREET❤
P ਪੰਜਾਬੀ ਸੂਟਾਂ ਵਿੱਚ ਲੱਗਦੀ ਆ ਜੰਨਤ ਵਰਗੀ 
R ਰੰਗ ਉਸਨੇ ਫੁੱਲਾਂ ਤੋਂ ਲਿਆ ਲੱਗਦਾ ਏ 
E ਇਤਰ ਦੀ ਤਰ੍ਹਾਂ ਮਹਿਕਾਂ ਕੇ ਰੱਖਦੀ ਆਪਣੇ ਆਪ ਨੂੰ 
E ਇੰਝ ਲੱਗਦਾ ਫੁੱਲ ਵੀ ਉਸਨੂੰ ਵੇਖਕੇ ਸੜਦੇ ਹੋਣਗੇ 
T ਤੇਰੀ ਕੀ ਸਿਫ਼ਤ ਕਰਾਂ ਤੇਰੇ ਅੱਗੇ ਤਾਂ ਫੁੱਲ ਵੀ ਫਿੱਕੇ ਲੱਗਦੇ ਹੋਣਗੇ 

Megha  - Made using Quotes Creator App, Post Maker App
0 likes 0 comments
Megha
Quote by Megha - ਕਿਤਾਬ ਵਰਗੀ 
ਇੱਕ ਕੁੜੀ ਕਿਤਾਬ ਵਰਗੀ ਆਪਣੇ ਪਿਉ ਕੋਲ ਰਹਿਣਾ ਚਾਹੁੰਦੀ ਆ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਊਣਾ ਚਾਉਂਦੀ ਆ ਕਿਸੇ ਉਪਰ ਬੋਝ ਬਣਕੇ ਨਹੀਂ ਰਹਿਣਾ ਚਾਹੁੰਦੀ 
ਆਪਣਾ ਹਰ ਸੁਪਨਾ ਆਪਣੇ ਦਮ ਤੇ ਪੂਰਾ ਕਰਨਾ ਚਾਹੁੰਦੀ ਆ ਆਪਣੇ ਪਿਉ ਦੇ ਦੁੱਖ ਤਕਲੀਫ਼ ਖਰੀਦ ਕੇ ਆਪਣੀਆਂ 
ਖ਼ੁਸ਼ੀਆਂ ਆਪਣੇ ਪਿਉ ਦੇ ਨਾਮ ਕਰਨਾ ਚਾਹੁੰਦੀ ਆ 
ਇੱਕ ਪੁੱਤ ਬਣਕੇ ਆਪਣੇ ਪਿਉ ਦਾ ਮਾਣ ਬਣਨਾ ਚਾਹੁੰਦੀ ਆ 
ਦੁੱਖ ਤਕਲੀਫ਼ ਵਿੱਚ ਆਪਣੇ ਪਿਉ ਨਾਲ਼ ਪੁੱਤ ਵਾਂਗ ਖੜਨਾ ਚਾਹੁੰਦੀ ਆ ਆਪਣੇ ਪਿਉ ਤੋਂ ਪੁੱਤਾਂ ਵਾਂਗ ਪਿਆਰ ਲੈਣਾ ਚਾਹੁੰਦੀ ਆ 

Megha  - Made using Quotes Creator App, Post Maker App
0 likes 0 comments
Megha
Quote by Megha - ❤MANJOT❤
M ਮਹਿਕਦੀ ਰਹਿੰਦੀ ਗੁਲਾਬ ਦੀ ਤਰ੍ਹਾ 
A ਅੱਖਾਂ ਉਸਦੀਆਂ ਨੀਲੇ ਆਸਮਾਨ ਦੀ ਤਰ੍ਹਾ 
N ਨੈਣ ਨਕਸ਼ ਉਸਦੇ ਕੋਹੀਨੂਰ ਦੀ ਤਰ੍ਹਾ 
J ਜਹਾਨ ਉੱਤੇ ਆਈ ਇੱਕ ਕੁੜੀ ਸੌਗਾਤ ਦੀ ਤਰ੍ਹਾ 
O ਉਸ ਨੂੰ ਰੱਬ ਨੇ ਵਿਹਲੇ ਬੈਠ ਬਣਾਇਆ ਲੱਗਦਾ ਏ 
T ਤਾਰਿਆਂ ਜਿੰਨਾ ਰੂਪ ਉਸ ਵਿੱਚ ਸਮਾਇਆ ਲੱਗਦਾ ਏ 

Megha  - Made using Quotes Creator App, Post Maker App
0 likes 0 comments
Megha
Quote by Megha - Double tap to change text. - Made using Quotes Creator App, Post Maker App
1 likes 0 comments

Explore more quotes

Megha
Quote by Megha - Double tap to change text. - Made using Quotes Creator App, Post Maker App
0 likes 0 comments
Megha
Quote by Megha - ਰੂਹ ਦੇ ਰਿਸ਼ਤੇ ਹਰ ਇੱਕ ਦੇ ਨਾਲ ਜੁੜਦੇ ਨਹੀਂ
ਵਕਤ ਤੇ ਪਾਣੀ ਜੇਕਰ ਲੰਘ ਜਾਣ ਇੱਕ ਵਾਰ ਫਿਰ ਕਦੇ ਵਾਪਿਸ ਮੁੜਦੇ ਨਹੀਂ 

Megha  - Made using Quotes Creator App, Post Maker App
5 likes 0 comments
Megha
Quote by Megha - ❤️PUNJAB❤️
P ਪੰਜ ਦਰਿਆਵਾਂ ਦੀ ਧਰਤੀ ਅਖਵਾਉਂਦਾ 
U ਉਥੇ ਜਨਮ ਹੋਇਆ ਗੁਰੂਆਂ ਪੀਰਾਂ ਦਾ 
N ਨਹੀਂ ਦੀਵਾ ਲੈਕੇ ਲੱਭਣੀ ਪੰਜਾਬ ਜਿਹੀ ਥਾਂ 
J ਜਾਕੇ ਦੇਖਲੋ ਭਾਵੇਂ ਵਿੱਚ ਸਵਰਗਾਂ 
A ਅੱਜ ਵੀ ਵਗਦੇ ਪੰਜਾਬ ਵਿੱਚ ਦਰਿਆ 
B ਬਸ ਦੁਆ ਏ ਮੇਰੀ ਪੰਜਾਬ ਵਸਦਾ ਰਹੇ ਸਦਾ 

Megha  - Made using Quotes Creator App, Post Maker App
4 likes 0 comments
Megha
Quote by Megha - ♥️PUSHWINDER♥️
P ਪੰਜਾਬ ਦੇ ਦਰਿਆਵਾਂ ਵਰਗਾ ਇੱਕ ਮੁੰਡਾ ਲੱਗਦਾ ਏ 
U ਉਸਦਾ ਸੁਭਾਅ ਪਾਣੀ ਵਰਗਾ ਏ 
S ਸੌਂਕ ਬੜੇ ਖਾਸ ਰੱਖਦਾ ਏ 
H ਹੱਸਦਾ ਹੋਇਆ ਨਜ਼ਰਾਂ ਲਗਾਈ ਰੱਖਦਾ ਏ 
W ਵੇਖਣ ਨੂੰ ਚੰਨ ਤੋਂ ਵੀ ਸੋਹਣਾ ਲੱਗਦਾ ਏ 
I ਇਤਰ ਦੀ ਤਰ੍ਹਾਂ ਸਭ ਨੂੰ ਮਹਿਕਾਈ ਰੱਖਦਾ ਏ 
N ਨਹਿਓ ਮਿਲਦਾ ਉਸਦੇ ਵਰਗਾ ਕੋਈ 
D ਦੀਵਾ ਲੈਕੇ ਜਦ ਕੋਈ ਲੱਭਣ ਲੱਗਦਾ ਏ 
E ਇੰਝ ਲੱਗਦਾ ਜਿਵੇਂ ਕੋਈ ਫਰਿਸ਼ਤਾ ਧਰਤੀ ਤੇ ਆਇਆ ਏ 
R ਰੰਗ ਫੁੱਲਾਂ ਦਾ ਉਸ ਵਿੱਚ ਸਮਾਇਆ ਲੱਗਦਾ ਏ 

Megha  - Made using Quotes Creator App, Post Maker App
5 likes 0 comments
Megha
Quote by Megha - ਪਾਪੀ ਜਹਾਂਗੀਰ ਨੇ ਲਾਹੌਰ ਵਿੱਚ ਸ਼ਹੀਦ ਕਰਵਾਇਆ ਗੁਰੂ ਜੀ ਨੂੰ 
ਸ਼ਹੀਦਾਂ ਦੇ ਸਰਤਾਜ ਕਹਾਇਆ ਗੁਰੂ ਜੀ ਨੂੰ 
ਗਰਮੀ ਦੇ ਵਿੱਚ ਤੱਤੀ ਤਵੀ ਤੇ ਬਿਠਾਇਆ ਗੁਰੂ ਜੀ ਨੂੰ 
ਸੀਸ ਉੱਤੇ ਤੱਤਾ ਰੇਤਾ ਪਾਕੇ ਸ਼ਹੀਦ ਕਰਵਾਇਆ ਗੁਰੂ ਜੀ ਨੂੰ 
ਕਹਿਰ ਦੀ ਗਰਮੀ ਵਿੱਚ ਤੱਤੀ ਤਵੀ ਤੇ ਬਹਿ ਗੇ ਗੁਰੂ ਜੀ 
ਤੇਰਾ ਭਾਣਾ ਮੀਠਾ ਲਾਗੈ ਮੁੱਖ ਵਿੱਚੋ ਕਹਿ ਗੇ ਗੁਰੂ ਜੀ 
ਆਪ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 
Waheguru ji 
30/5/25

Megha  - Made using Quotes Creator App, Post Maker App
5 likes 0 comments
Megha
Quote by Megha - ♥️RUPINDER♥️
R ਰੰਗ ਰੂਪ ਕੁਦਰਤ ਦਾ ਉਸਦੇ ਵਿੱਚ ਸਮਾਇਆ ਲਗਦਾ ਏ 
U ਉਸਨੂੰ ਰੱਬ ਨੇ ਰੀਝਾਂ ਨਾਲ ਬੈਠ ਬਣਾਇਆ ਲੱਗਦਾ ਏ 
p ਪੈਂਦੀ ਏ ਝਲਕ ਉਸਦੇ ਵਿੱਚੋ ਨਵਾਬਜਾਦੀ ਦੀ 
I ਇੱਕ ਕੁੜੀ ਏ ਪੂਰੀ ਕਾਇਨਾਤ ਵਰਗੀ 
N ਨੀਲੀਆਂ ਅੱਖਾਂ ਵਿੱਚੋ ਸਾਦਗੀ ਡੁੱਲ ਡੁੱਲ ਪੈਂਦੀ ਏ 
D ਧੀ ਮਾਪਿਆਂ ਦੀ ਸਾਦੀ ਜਿਹੀ ਰਹਿੰਦੀ ਏ 
E ਇੱਕ ਇੱਕ ਕਰਕੇ ਅਣਗਿਣਤ ਗੁਣ ਉਸ ਵਿੱਚ ਪਾਇਆ ਰੱਬ ਨੇ 
R ਰੰਗ ਰੂਪ ਤੋਂ ਬੜੀ ਸੋਹਣੀ ਉਸਨੂੰ ਬਣਾਇਆ ਰੱਬ ਨੇ 

Megha  - Made using Quotes Creator App, Post Maker App
2 likes 0 comments
Megha
Quote by Megha - ♥️KIRAN♥️
K ਕੁਦਰਤ ਦਾ ਰੰਗ ਰੱਬ ਨੇ ਉਸ ਵਿੱਚ ਮਿਲਾਇਆ 
I ਇੱਕ ਕੁੜੀ ਨੂੰ ਏਨੀ ਹਸੀਨ ਬਣਾਇਆ 
R ਰੂਪ ਪਰੀਆਂ ਨੇ ਵੀ ਉਸ ਅੱਗੇ ਆਪਣਾ ਫਿੱਕਾ ਪਾਇਆ 
A ਆਖਾ ਕੀ ਹੋਰ ਉਸਦੀ ਸਿਫ਼ਤ ਵਿੱਚ 
N ਨਹੀਂ ਰੱਬ ਨੇ ਉਹਦੇ ਵਰਗੀ ਕਿਸੇ ਨੂੰ ਬਣਾਇਆ 

Megha  - Made using Quotes Creator App, Post Maker App
2 likes 0 comments
Megha
Quote by Megha - ਕਰਕੇ ਮਿਹਨਤ ਆਪਣਾ ਨਾਮ ਚਮਕਾਇਆ 
ਮਾਂ ਪਿਉ ਨੇ ਵੱਡਾ ਸਟਾਰ ਬਣਾਇਆ 
ਦੋਸਤ ਬਣਕੇ ਦੁਸ਼ਮਣਾ ਨੇ ਮਰਵਾਇਆ 
ਇਕਲੌਤੇ ਪੁੱਤ ਦਾ ਜਨਾਜ਼ਾ ਜਵਾਨੀ ਵਿੱਚ ਉਠਵਾਇਆ 
ਸੱਚੀ ਜਿਸ ਦਿਨ ਸਿੱਧੂ ਮਾਰਿਆ ਸਾਰਿਆ ਦੀ ਅੱਖ ਵਿੱਚ ਅੱਥਰੂ ਆਇਆ 
11/6/1993 to 29/5/2022 
RIP Sidhu Moose Wala 

Megha  - Made using Quotes Creator App, Post Maker App
2 likes 0 comments
Megha
Quote by Megha - ❤ JAGRAON❤
❤J ਜਨਮ ਹੋਇਆ ਜਿੱਥੇ ਉੱਥੇ ਜੰਨਤ ਨਸ਼ੀਬ ਹੁੰਦੀ ਏ 
❤A ਅੱਖਾਂ ਸਾਹਮਣੇ ਅੱਜ ਵੀ ਮੇਰੇ ਸ਼ਹਿਰ ਦੀ ਤਸਵੀਰ ਹੁੰਦੀ ਏ 
❤G ਗੁਲਾਬ ਤੋਂ ਸੋਹਣੇ ਸ਼ਹਿਰ ਨੂੰ ਦਿਲ ਵਿੱਚ ਵਸਾ ਰੱਖਿਆ ਏ 
❤R ਰੌਸ਼ਨੀ ਦੇ ਮੇਲੇ ਨੂੰ ਅੱਖਾਂ ਵਿੱਚ ਪਾਣੀ ਵਾਂਗ ਸਮਾ ਰੱਖਿਆ ਏ 
❤A ਅੱਖਾਂ ਨੂੰ ਅੱਜ ਵੀ ਜਗਰਾਉਂ ਸੁਪਨੇ ਵਿੱਚ ਦਿਖਦਾ ਏ 
❤O ਓਥੋਂ ਦੀਆਂ ਯਾਦਾ ਨੂੰ ਅੱਜ ਵੀ ਦਿਲ ਵਿੱਚ ਵਸਾ ਰੱਖਿਆ ਏ 
❤N ਨਹੀ ਨਿਕਲਦਾ ਸ਼ਹਿਰ ਜਗਰਾਵਾਂ ਮੇਰੇ ਦਿਲ ਵਿੱਚੋ ਭਾਵੇਂ ਇਹ ਦਿਲ ਬਹੁਤ ਸਾਲ ਪਹਿਲਾ ਓਥੋਂ ਆ ਚੁੱਕਿਆ ਏ 

Megha  - Made using Quotes Creator App, Post Maker App
2 likes 0 comments
Megha
Quote by Megha - ❤️SONIA❤️
S ਸੁਗਾਤ ਤੋਂ ਵੀ ਸੋਹਣੀ ਆ ਉਹ ਬਣਾਈ ਰੱਬ ਨੇ 
O ਉਸਦੀ ਆਵਾਜ਼ ਵਿੱਚ ਮਿਸ਼ਰੀ ਘੁਲਾਈ ਰੱਬ ਨੇ 
N ਨਹੀਂ ਦਿਸਦੀ ਉਸਦੇ ਵਰਗੀ ਕੋਈ ਹੋਰ ਦੁਨੀਆ ਤੇ 
i ਇਕ ਹੀ ਉਸ ਵਰਗੀ ਬਣਾਈ ਰੱਬ ਨੇ 
A ਅੱਖਾਂ ਦੇ ਵਿਚ ਉਸਦੇ ਦੁਨੀਆ ਵਸਾਈ ਰੱਬ ਨੇ 

Megha  - Made using Quotes Creator App, Post Maker App
2 likes 0 comments

Explore more quotes

Megha
Quote by Megha - ❤RAMAN❤
R ਰੱਬ ਨੇ ਰੂਪ ਦੇਣ ਵਿੱਚ ਨਾ ਕੋਈ ਕਸਰ ਛੱਡੀ 
A ਆਗਿਆਕਾਰ ਧੀ ਮਾਪਿਆਂ ਦੀ ਬਣਾ ਕੇ ਭੇਜੀ 
M ਮਾਂ ਨੇ ਰਾਜਕੁਮਾਰੀ ਵਾਂਗ ਰੱਖੀ ਆ 
A ਅੱਖਾਂ ਦੇ ਵਿੱਚ ਕੁਦਰਤ ਵਸੀ ਆ 
N ਨਹੀਓਂ ਬੋਲ ਮੇਰੇ ਕੋਲ ਸਿਫ਼ਤ ਕਰਨ ਲਈ ਉਸਦੀ 
ਉਸਦੇ ਅੱਗੇ ਤਾਂ ਸਾਰੀ ਕਾਇਨਾਤ ਫਿੱਕੀ ਆ 

Megha  - Made using Quotes Creator App, Post Maker App
2 likes 0 comments
Megha
Quote by Megha - ❤️GURPREET❤
G ਗਰੂਰ ਨਹੀਂ ਉਸਨੂੰ ਕਿਸੇ ਗੱਲ ਦਾ ਭਾਵੇਂ ਰੰਗ ਉਸਦਾ ਗੋਰਾ ਏ 
U ਉਸਦੇ ਵਰਗੀ ਹੋਰ ਨਾ ਕੋਈ ਆਈ ਧਰਤੀ ਤੇ 
R ਰੱਬ ਨੇ ਵਿਹਲੇ ਬੈਠ ਰੀਝਾਂ ਨਾਲ ਬਣਾਈ ਏ 
P ਪਾਣੀ ਵਾਂਗ ਘੁਲ ਮਿਲ ਜਾਂਦੀ ਸਭ ਦੇ ਨਾਲ 
R ਰੱਖਦੀ ਏ ਸਾਦਗੀ ਵਿੱਚ ਪੂਰਾ ਧਿਆਨ 
E ਇਕਲੌਤੀ ਧੀ ਮਾਪਿਆਂ ਦੀ ਰਾਜਦੁਲਾਰੀ ਏ 
E ਏਨਾ ਮਿੱਠਾ ਬੋਲਦੀ ਏ ਕੰਨਾਂ ਵਿੱਚ ਮਿਠਾਸ ਘੋਲਦੀ ਏ 
T ਤੇਰੇ ਵਰਗੀ ਕੁੜੀ ਦੀਵਾ ਲੈਕੇ ਵੀ ਨਾ ਟੋਲਦੀ ਏ 

Megha  - Made using Quotes Creator App, Post Maker App
1 likes 0 comments
Megha
Quote by Megha - ❤️pALAK WEDS ROBIN❤️
p ਪੈਰਾਂ ਵਿੱਚ ਓਦੇ ਜੰਨਤ ਵਸਦੀ  
A ਆਪਣੀ ਮੈ ਬਣਾ ਕੇ ਰੱਖੀ ਰਾਣੀ 
L ਲਾਡਲੀ ਏ ਮੇਰੀ ਜਵਾਕਾ ਵਾਂਗ 
A ਅੱਖਾਂ ਵਿੱਚ ਓਦੇ ਕਾਇਨਾਤ ਵਸਦੀ 
k ਕੁੜੀ ਮੇਰਾ ਖਿਆਲ ਮੇਰੀ ਮਾ ਵਾਂਗ ਰੱਖਦੀ

❤️ROBIN ❤️
R ਰੱਬ ਵਸਦਾ ਮੇਰਾ ਓਦੇ ਵਿਚ 
O ਓਦੇ ਵਿੱਚ ਮੇਰਾ ਜੱਗ ਵਸਦਾ 
B ਬਾਪੂ ਵਾਂਗ ਖਿਆਲ ਰੱਖਦਾ ਮੇਰਾ 
i ਇਬਾਦਤ ਕਰਦਾ ਮੇਰੀ ਰੱਬ ਵਾਂਗ 
N ਨਹੀਂ ਹੋਣ ਦਿੰਦਾ ਨਾਰਾਜ਼ ਮੈਨੂੰ ਆਪਣੇ ਨਾਲ਼ 

Megha  - Made using Quotes Creator App, Post Maker App
2 likes 0 comments
Megha
Quote by Megha - ♥️HUSANPREET♥️
H ਹੱਸਦੀ ਹੋਈ ਬੜੀ ਚੰਗੀ ਲੱਗਦੀ ਆ 
U ਉਸਦੀ ਗੱਲ ਹੀ ਕੁੱਝ ਵੱਖਰੀ ਆ 
S ਸਾਦਗੀ ਵਿੱਚ ਫੱਬਦੀ ਆ 
A ਅਵਾਜ਼ ਵਿੱਚ ਸ਼ਹਿਦ ਘੁਲਿਆ ਏ 
N ਨਫ਼ਰਤ ਨਾ ਕਿਸੇ ਨੂੰ ਕਰਦੀ ਆ 
p ਪਿਆਰ ਵੰਡਦੀ ਆ ਚਾਰੇ ਪਾਸੇ 
R ਰੱਬ ਦੀ ਤਰ੍ਹਾਂ ਰਹਿਮਤ ਕਰਦੀ ਆ 
E ਇਤਰ ਦੀ ਖੁਸਬੂ ਵੰਡਦੀ ਆ 
E ਇੱਕ ਪੁੱਤ ਵਾਂਗ ਜਿੰਮੇਦਾਰੀ ਨਿਭਾਉਂਦੀ ਆ 
T ਤੇਰੇ ਵਰਗੀ ਨਾ ਹੋਰ ਕੋਈ ਜੱਗ ਤੇ ਆ 

Megha  - Made using Quotes Creator App, Post Maker App
1 likes 0 comments
Megha
Quote by Megha - A M A N 
A ਆਸਮਾਨ ਤੋਂ ਆਈ ਕੋਈ ਜੰਨਤ ਲਗਦੀ ਆ 
M ਮਾਂ ਦੀ ਪਿਆਰ ਨਾਲ ਪਾਲੀ ਧੀ ਆ 
A ਅਣਖ ਨਾਲ ਰੱਖੀ ਕਾਇਮ ਪਿਉ ਦੀ ਸਰਦਾਰੀ 
N ਨਹੀਂ ਲੱਭਣੀ ਦੁਨੀਆ ਉੱਤੇ ਉਸਦੇ ਵਰਗੀ ਰਾਜਕੁਮਾਰੀ 

Megha  - Made using Quotes Creator App, Post Maker App
1 likes 0 comments
Megha
Quote by Megha - R ਰੋਜ਼ ਦੁਆਵਾਂ ਕਰਦਾ ਸਭ ਦੀ ਖਾਤਿਰ 
I ਇਕੱਲਾ ਰਹਿਣਾ ਪਸੰਦ ਕਰਦਾ ਏ 
N ਨਹੀਂ ਦੱਸਦਾ ਦੁੱਖ ਕਿਸੇ ਨੂੰ ਆਪਣਾ 
k ਕਿਰਦਾਰ ਸਵਾਰਿਆ ਕੁੱਝ ਇਸ ਕਦਰ 
u ਉਸਦੇ ਵਰਗਾ ਕੋਈ ਹੋਰ ਨਹੀਂ ਦੁਨੀਆ ਉਪਰ 

megha  - Made using Quotes Creator App, Post Maker App
1 likes 0 comments
Megha
Quote by Megha - c ਚੰਨ ਵਰਗੀ ਉਹ ਲੱਗਦੀ ਆ 
H ਹੱਸਦੀ ਹੋਈ ਸੋਹਣੀ ਲਗਦੀ ਆ 
A ਅਨੋਖੀ ਜਿਹੀ ਉਹ ਕੁੜੀ ਆ 
H ਹਰ ਇਕ ਦੇ ਨਾਲ ਖੜਦੀ ਆ 
A ਔਖੇ ਵੇਲੇ ਸਾਥ ਨਿਭਾਉਂਦੀ ਆ 
T ਤਾਹੀ ਮੈਨੂੰ ਚੰਗੀ ਲੱਗਦੀ ਆ 

Megha  - Made using Quotes Creator App, Post Maker App
1 likes 0 comments
Megha
Quote by Megha - ਦੁੱਖ ਵਿੱਚ ਵੀ ਮੁਸਕਰਾ ਰਹੀ ਹਾਂ 
ਮੇਰੇ ਅੰਦਰ ਬਹੁਤ ਸਬਰ ਆ 
ਦੇਖਣ ਨੂੰ ਤਾਂ ਹਰ ਚੀਜ਼ ਸੋਹਣੀ ਲਗਦੀ ਆ 
ਵੈਸੇ ਤਾਜ ਮਹਿਲ ਵੀ ਇੱਕ ਕਬਰ ਆ 

Megha  - Made using Quotes Creator App, Post Maker App
2 likes 0 comments
Megha
Quote by Megha - ज़िंदगी सबके पास है पर हर कोई जिंदा नहीं है 

Megha  - Made using Quotes Creator App, Post Maker App
8 likes 7 comments
Megha
Quote by Megha - ਮੰਨਦੀ ਆ ਕੇ ਮੇਰੇ ਕਿਰਦਾਰ ਵਿੱਚ ਬਹੁਤ ਕਮੀਆਂ ਨੇ 
ਪਰ ਦਿਲ ਵਿੱਚ ਕਿਸੇ ਲਈ ਨਫ਼ਰਤ ਨਹੀਂ ਰੱਖੀ 

Megha  - Made using Quotes Creator App, Post Maker App
1 likes 0 comments

Explore more quotes

Megha
Quote by Megha - ਫ਼ਿਕਰਾ ਵਿੱਚ ਅੱਧਾ ਨਾ ਹੋ ਦਿਲਾ 
ਵਾਹਿਗੁਰੂ ਮੌਜੂਦ ਹੈ ਤੇਰੇ ਕੰਮ ਸਵਾਰਨ ਲਈ 
ਕਿਸੇ ਨੂੰ ਨਾ ਦੱਸ ਦੁੱਖ ਆਪਣਾ 
ਵਾਹਿਗੁਰੂ ਮੌਜੂਦ ਹੈ ਤੇਰੀ ਜ਼ਿੰਦਗੀ 
ਵਿੱਚ ਖੁਸੀਆ ਖਿਲਾਰਨ ਲਈ 
ਸਬਰ ਕਰਕੇ ਜਿਊਣਾ ਸਿੱਖ ਜ਼ਿੰਦਗੀ ਨੂੰ 
ਵਾਹਿਗੁਰੂ ਤੇਰੇ ਨਾਲ ਹੈ ਆਪਣਾ ਆਪ ਵਾਰਨ ਲਈ 
waheguru ji 

Megha  - Made using Quotes Creator App, Post Maker App
8 likes 0 comments
Megha
Quote by Megha - ਦਿਲ ਟੁੱਟ ਜਾਦਾ 
 ਇਨਸਾਨ ਸੁੱਕ ਜਾਦਾ 
ਜਦ ਸੁਪਨੇ ਟੁੱਟਦੇ ਨੇ 
ਕੋਲ ਕੀ ਰਹਿ ਜਾਦਾ 
ਜਦ ਆਪਣੇ ਲੁੱਟਦੇ ਨੇ 

Megha  - Made using Quotes Creator App, Post Maker App
5 likes 1 comments
Megha
Quote by Megha - ਮਾਂ ਦੇ ਪੈਰਾ ਵਿਚ ਜਦ ਸਿਰ ਮੈ ਰੱਖਿਆ 
ਫਰਿਸ਼ਤਿਆਂ ਨੇ ਆ ਕੇ ਮੈਨੂੰ ਤੱਕਿਆ 
ਹੋਇਆ ਏ ਦੀਦਾਰ ਮੈਨੂੰ ਜਹਾਨ ਦਾ 
ਮਾ ਮਮਤਾ ਦੀ ਮੂਰਤ ਰੂਪ ਏ ਖ਼ੁਦਾ ਦਾ 
Happy Mother day 
11/5/2025
♥️♥️♥️♥️
ਰੱਬ ਲੰਬੀਆਂ ਉਮਰਾਂ ਬਖਸੇ 
ਸਾਰੀਆਂ ਮਾਵਾਂ ਨੂੰ 🥰

Megha  - Made using Quotes Creator App, Post Maker App
1 likes 0 comments
Megha
Quote by Megha - ਦਿਲ ਨੂੰ ਪੱਥਰ ਕਰਕੇ 
ਦਰਦ ਪੈਣੇ ਆ ਹੰਢਾਉਣੇ 
ਕਿਉਕਿ ਜ਼ਿੰਦਗੀ ਨੇ ਮਾ ਪਿਉ 
ਵਾਂਗ ਲਾਡ ਨਹੀਂ ਲਡਾਉਣੇ 

Megha  - Made using Quotes Creator App, Post Maker App
4 likes 0 comments
Megha
Quote by Megha - ਪਾਲਦੀ ਆ ਜਿਹੜੀ ਉਹ ਰੀਝ ਠੱਗ ਜਾਂਦੀ ਆ 
ਮੇਰੀ ਖੁਸ਼ੀ ਨੂੰ ਨਜ਼ਰ ਛੇਤੀ ਲੱਗ ਜਾਂਦੀ ਆ 😔😔

Megha  - Made using Quotes Creator App, Post Maker App
2 likes 0 comments
Megha
Quote by Megha - ਹਰ ਇਕ ਦੀ ਅੱਖ ਰੋਏਗੀ 
ਜਦ ਜੰਗ ਦੀ ਸ਼ੁਰੂਆਤ ਹੋਏਗੀ 
ਕਿੰਨੇ ਜਵਾਨ ਪੁੱਤ ਮਾਵਾਂ ਦੇ ਸ਼ਹੀਦ ਹੋਣਗੇ 
ਭੈਣ ਦੀ ਅੱਖ ਵਿੱਚ ਹੰਝੂ ਆਉਣਗੇ
ਸੁਹਾਗਣਾਂ ਤੋਂ ਸੁਹਾਗ ਖੋਏ ਜਾਣਗੇ 
ਬੱਚਿਆ ਤੋਂ ਬਾਪ ਖੋਏ ਜਾਣਗੇ ਉਹ ਦਿਨ 47 ਦੇ ਫਿਰ 
ਯਾਦ ਆਉਣਗੇ ਕਿੰਨੇ ਬੇਕਸੂਰ ਲੋਕ ਬੇਘਰ ਹੋ ਜਾਣਗੇ 

megha  - Made using Quotes Creator App, Post Maker App
1 likes 0 comments
Megha
Quote by Megha - ज़िंदगी एक हसीन सफर है 
कभी हंसाती तो कभी रुलाती है 
जो इंसान ज़िंदगी में अकेला रहना सीख जाता है 
ज़िंदगी उसके आगे सिर झुकाती है 

Megha  - Made using Quotes Creator App, Post Maker App
7 likes 2 comments
Megha
Quote by Megha - हम बेटी बनकर आती है मां पापा की ज़िंदगी में 
रहना होगा कल किसी ओर के आंगन में 
देकर हर खुशी हमें ज़िंदगी की अपने आप से दूर कर देते है ये रीत बनाई है खुदा ने कह देते है जन्म से ही बेटी पराई है क्यों यह सब इतना अजीब होता है क्या यही हम बेटियों का नसीब होता है 

Megha  - Made using Quotes Creator App, Post Maker App
2 likes 0 comments
Megha
Quote by Megha - दिखावे की इस दुनिया का
अजीब सा दस्तूर है 
मिट्टी के पुतलों को कागज़ पर गुरुर है 

Megha  - Made using Quotes Creator App, Post Maker App
2 likes 0 comments
Megha
Quote by Megha - मेहनती इंसान को अलार्म नहीं जिम्मेदारियां जगाती है 

Megha  - Made using Quotes Creator App, Post Maker App
9 likes 0 comments

Explore more quotes

Megha
Quote by Megha - सब बदल जाते है वक्त के साथ बस एक मां बाप की मोहब्बत है जो कभी नही बदलती 

Megha  - Made using Quotes Creator App, Post Maker App
8 likes 0 comments
Megha
Quote by Megha - ਜੇ ਬੇਗਾਨੀ ਧੀ ਨੂੰ ਸੰਭਾਲਣ ਦੀ ਔਕਾਤ ਨਾ ਹੋਵੇ ਤਾਂ ਵਿਆਹ ਨਹੀਂ ਕਰਵਾਈ ਦਾ ਐਵੇਂ ਕਿਸੇ ਦੀ ਫੁੱਲਾਂ ਵਰਗੀ ਧੀ ਨੂੰ ਕੰਡਿਆ ਵਿਚ ਨਹੀਂ ਫਸਾਈ ਦਾ ਖੁਸ਼ੀ ਖੋ ਕੇ ਉਸਦੀ ਦੁੱਖ ਨਹੀਂ ਦਿਖਾਈ ਦਾ ਐਨੀ ਸੋਹਣੀ ਜ਼ਿੰਦਗੀ ਨੂੰ ਨਹੀਂ ਮਾਰ ਮੁਕਾਈ ਦਾ ਜੇਕਰ ਕਿਸੇ ਨੂੰ ਧੀ ਬਣਾ ਕੇ ਨਹੀਂ ਰੱਖ ਸਕਦੇ ਉਸਨੂੰ ਨੂੰਹ ਬਣਾ ਕੇ ਨਹੀਂ ਤੜਫਾਈ ਦਾ 

Megha  - Made using Quotes Creator App, Post Maker App
1 likes 0 comments
Megha
Quote by Megha - लड़कियां कब हारती है 
उन्हें तो हराया जाता है 
लोग क्या कहेंगे ये कह कर 
चुप करवाया जाता है 

Megha  - Made using Quotes Creator App, Post Maker App
3 likes 2 comments
Megha
Quote by Megha - किसी ने कहा किरदार की बहुत अच्छी हो तुम मैने मुस्कराकर कहा शायद इसलिए सब फायदा उठा लेते है 

Megha  - Made using Quotes Creator App, Post Maker App
3 likes 2 comments
Megha
Quote by Megha - ਅਸੀਂ ਜੋਂ ਮੰਗਦੇ ਹਾਂ ਉਹ ਦੁੱਖ ਏ 
ਵਾਹਿਗੁਰੂ ਜੋਂ ਦਿੰਦਾ ਏ ਉਸ ਵਿੱਚ ਸੁੱਖ ਏ 
ਮਿਲਣਾ ਤਾਂ ਵਕਤ ਨਾਲ ਏ ਵਕਤ ਤੋਂ ਪਹਿਲਾਂ ਇਨਸਾਨ ਦੀ ਭੁੱਖ ਏ 
waheguru ji 

Megha  - Made using Quotes Creator App, Post Maker App
4 likes 0 comments
Megha
Quote by Megha - आज का दिन है सबसे महान 
चांद की तरह चमक गया एक इंसान
लिख दिया भारत का सभीधान 
अपनी नींद खराब करके सब को
अच्छी नींद सुलाया कभी मत भूलना उस इंसान को 
जिनसे हमें हक दिवाया और हंसना सिखाया 
14 April ❤❤

Megha  - Made using Quotes Creator App, Post Maker App
5 likes 0 comments
Megha
Quote by Megha - ਖਿੜਖਿੜਾ ਕੇ ਹੱਸਣਾ ਪੈਂਦਾ ਏ ਗਮ ਨੂੰ ਛਪਾਉਣ ਲਈ 
ਕੁੜੀਆ ਨੂੰ ਆਪਣਾ ਪਹਿਲਾ ਘਰ ਛੱਡਣਾ ਪੈਂਦਾ ਏ ਦੂਜੇ ਘਰ ਨੂੰ ਵਸਾਉਣ ਲਈ 

Megha  - Made using Quotes Creator App, Post Maker App
4 likes 2 comments
Megha
Quote by Megha - ਤੁਰਦੀ ਚਲ ਰਾਹਾਂ ਮਿਲਣਗੀਆਂ 
ਖੜ ਗਈ ਸਲਾਹਾਂ ਮਿਲਣਗੀਆਂ 
ਦੇਕੇ ਤਾਂ ਦੇਖ ਕਿਸੇ ਚੇਹਰੇ ਨੂੰ ਖੁਸ਼ੀ 
ਤੈਨੂੰ ਹੀਰਿਆ ਤੋਂ ਮਹਿੰਗੀਆ ਦੁਵਾਵਾਂ ਮਿਲਣਗੀਆਂ 

Megha  - Made using Quotes Creator App, Post Maker App
5 likes 1 comments
Megha
Quote by Megha - ਕਰੇ ਤਾਰੀਫ਼ ਮਾਂ ਪਿਓ ਦੀ 
ਮੇਰੀ ਕਲਮ ਚ ਏਨਾ ਜ਼ੋਰ ਕਿੱਥੇ ਆ 
ਦੁਨੀਆ ਤਾਂ ਲੱਖ ਵਸਦੀ ਆ 
ਪਰ ਮੇਰੇ ਮਾਂ ਪਿਓ ਵਰਗਾ ਕੋਈ ਹੋਰ ਕਿੱਥੇ ਆ 

Megha  - Made using Quotes Creator App, Post Maker App
5 likes 0 comments
Megha
Quote by Megha - ਕੋਈ ਪੈਰਾਂ ਹੇਠ ਮਖਮਲ ਰੋਲਦਾ ਏ
ਕੋਈ ਕੀਮਤ ਜਾਣੇ ਲੀਰਾਂ ਦੀ 
ਬੰਦਾ ਪੈਸੇ ਪਿੱਛੇ ਮਰ ਜਾਂਦਾ 
ਅਖੀਰ ਚ ਮਰਜੀ ਚਲੇ ਤਕਦੀਰਾਂ ਦੀ 

Megha  - Made using Quotes Creator App, Post Maker App
5 likes 0 comments

Explore more quotes