Baljeet
7 0 0
Posts Followers Following
Baljeet
Quote by Baljeet - ਅੱਜ ਦਾ ਵਿਚਾਰ
ਇੱਕ ਚੰਗਾ ਇਨਸਾਨ ਦੂਜੇ ਇਨਸਾਨ ਵਿੱਚ ਹਮੇਸ਼ਾਂ ਚੰਗੀਆਂ ਗੱਲਾਂ ਵੇਖਦਾ ਹੈ।


ਬਲਜੀਤ - Made using Quotes Creator App, Post Maker App
1 likes 0 comments
Baljeet
Quote by Baljeet - ਚਾਹ ਤੇ ਚਾਅ ਹਮੇਸ਼ਾਂ ਆਪਣਿਆਂ ਨਾਲ ਹੀ ਚੰਗੇ ਲੱਗਦੇ

ਬਲਜੀਤ - Made using Quotes Creator App, Post Maker App
0 likes 0 comments
Baljeet
Quote by Baljeet - खामोशी भी कहती है बहुत कुछ
शर्त यह कि इसे कोई पढ़ने वाला हो

Baljeet - Made using Quotes Creator App, Post Maker App
2 likes 0 comments
Baljeet
Quote by Baljeet - ਆਪਣੇ ਦੁੱਖਾਂ ਤੋਂ ਦੁਖੀ ਹੋ ਤਾਂ ਦੋ ਪਲ ਲਈ ਬੈਠ 
ਕਿਸੇ ਹੋਰ ਦਾ ਦੁੱਖ ਸੁਣ ਲਵੋ
ਦਿਲ ਨੂੰ ਸਕੂਨ ਆਪਣੇ ਆਪ ਮਿਲ ਜਾਵੇਗਾ

ਬਲਜੀਤ - Made using Quotes Creator App, Post Maker App
0 likes 0 comments
Baljeet
Quote by Baljeet - ਜਿਵੇਂ ਜਿਵੇਂ ਕਾਮਯਾਬੀ ਵੱਲ ਵਧੋਗੇ
ਆਪਣਿਆਂ ਦੀ ਪਹਿਚਾਣ ਹੁੰਦੀ ਜਾਵੇਗੀ

ਬਲਜੀਤ - Made using Quotes Creator App, Post Maker App
0 likes 0 comments
Baljeet
Quote by Baljeet - ਅੱਜ ਦਾ ਵਿਚਾਰ
ਪੜੇ ਲਿਖੇ ਕਿੰਨੇ ਹਾਂ ਇਸ ਤੋਂ ਜਿਆਦਾ ਮਾਇਨੇ ਰੱਖਦਾ ਹੈ ਕਿ ਇਨਸਾਨ ਕਿਵੇਂ ਦੇ ਹਾਂ
Good Morning

Baljeet - Made using Quotes Creator App, Post Maker App
0 likes 0 comments
Baljeet
Quote by Baljeet - ਅੱਜ ਦਾ ਵਿਚਾਰ
ਚੰਗੇ ਕੰਮ ਦੀ ਸ਼ੁਰੂਆਤ ਕਰਨ ਲਈ ਸੋਚਣਾ ਵੀ ਨਹੀਂ ਪੈਂਦਾ ਤੇ ਮਨ ਨੂੰ ਸਕੂਨ ਵੀ ਮਿਲਦਾ ਜਦ ਕਿ ਬੁਰੇ ਕੰਮ ਕਰਨ ਲਈ ਦਿਮਾਗ ਵੀ ਲਗਾਉਣਾ ਪੈਂਦਾ ਤੇ ਪਰੇਸ਼ਾਨ ਵੀ ਰਹਿਣਾ ਪੈਂਦਾ ।
ਦਿਨ ਦੀ ਸ਼ੁਰੂਆਤ ਚੰਗੇ ਕੰਮਾਂ ਤੋਂ ਕਰੀਏ
ਸ਼ੁੱਭ ਸਵੇਰ

ਬਲਜੀਤ - Made using Quotes Creator App, Post Maker App
0 likes 0 comments