Explore the best quotes from around the world!

Anu Anu
Quote by Anu Anu - ਸਾਚੇ ਸਾਹਿਬਾ 
ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ 
ਜਿਸੁ ਦੇਹਿ ਸੁ ਪਾਵਏ ॥
ਸਦਾ ਸਿਫਤਿ ਸਲਾਹ ਤੇਰੀ 
ਨਾਮੁ ਮਨਿ ਵਸਾਵਏ ॥
ਨਾਮੁ ਜਿਨ ਕੈ ਮਨਿ ਵਸਿਆ
 ਵਾਜੇ ਸਬਦ ਘਨੇਰੇ ॥
ਕਹੈ ਨਾਨਕੁ ਸਚੇ ਸਾਹਿਬ 
ਕਿਆ ਨਾਹੀ ਘਰਿ ਤੇਰੈ ॥੩॥
13 likes 2 comments
kamal kaur
Quote by kamal kaur - kаmal
13 likes 6 comments
...@Innocent girl@...
Quote by ...@Innocent girl@... - ਪੰਜਵੇਂ ਪਾਤਸ਼ਾਹ
 ਸ੍ਰੀ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ..
🙇‍♀️🙇‍♀️
13 likes 4 comments
Anu Anu
Quote by Anu Anu - ਜੇ ਦੁੱਖਾਂ 'ਚ ਇਕੱਲਿਆਂ ਹੀ ਰਹਿਣਾ 
ਫੇਰ ਖੁਸ਼ੀਆਂ ਵੇਲੇ ਭੀਡ਼ ਕੀ ਕਰਨੀ
13 likes 2 comments
Mehakpreet Kaur
Quote by Mehakpreet Kaur - ਓਏ ਤੇਰੀ ਇੱਕ ਤੱਕਣੀ ਵੀ ਮੇਰੀ 
ਪੂਰੀ ਜਾਨ ਲ ਜਾਂਦੀ ਏ

✍️ heart
11 likes 1 comments
💞writer queen💞
Quote by 💞writer queen💞 - ਔ ਰੱਬਾ
ਮੇਰਾ ਦਰਦ ਨੀ ਜਾਣਦਾ ਤੂ,
ਹਾਲ ਏ ਦਿਲ,
ਕਿਨੂੰ ਸੁਣਾਵਾ ਮੇਰਾ।
ਦਰਦ ਏ ਦਿਲ,
ਕਿਨੂੰ ਵਖਾਵਾ ਮੇਰਾ।

writer queen 💞
19 likes 13 comments
Army
Quote by Army - ਰੰਗ ਰੂਪ ਉੱਤੇ ਬਹੁਤਾ ਕਰੀਦਾ ਨੀ ਗੌਰ ਵੇ, 
ਸ਼ਕਲਾਂ ਦਾ ਕੀ ਏ ਹੁੰਦੇ ਦਿਲਾਂ ਵਿਚ ਚੋਰ ਵੇ,
ਉਤੋਂ ਕੁਝ ਹੋਰ ਹੁੰਦੇ ਵਿਚੋਂ ਵਿਚ ਹੋਰ ਵੇ,
ਨਾਜੁਕ ਜੇ ਦਿਲ ਬਣ ਜਾਦੇ ਨੇ ਕਠੋਰ ਵੇ,
15 likes 13 comments
singh Gurpreet
Quote by singh Gurpreet - ਪਿਆਰ ਬਣਿਆ ਅੱਜ ਜੱਗ ਵਿੱਚ ਹਾਸਾ
ਲੋਕ ਦੇਖਣ ਜਿਸਮਾਂ ਦਾ ਤਮਾਸ਼ਾ
ਰੂਹਾਂ ਵਾਲੀ ਹੁਣ ਗੱਲ ਨਾ ਕੋਈ
ਮਤਲਬ ਕੱਢ ਸਭ ਵੱਟ ਜਾਣ ਪਾਸਾ 

Singh Gurpreet
13 likes 0 comments
💞writer queen💞
Quote by 💞writer queen💞 - ਕਿਸੇ ਔਰ ਨਾਲ ਨੀ ਮੈਂ ਬਯਾਹ ਕਰਣਾ।
ਮੈਨੂੰ ਤਾਂ ਇਕ ਫ਼ੌਜੀ ਦੀ ਫੋਜਣ ਹਿ ਬਣਨਾ।

writer queen 💞
16 likes 54 comments
Sanjana✍️💯
Quote by Sanjana✍️💯 - ਕੁਝ ਗੱਲਾਂ ਓਦੋਂ ਤੱਕ ਸਮਝ ਨੀ ਆਉਂਦੀਆ
ਜਦ ਤੱਕ
ਖੁਦ ਉੱਤੇ ਨਾ ਬੀਤ ਜਾਣ

sanjana ✍️💔
20 likes 3 comments

Explore more quotes

jodh gill
Quote by jodh gill - ਫੁਕਰਪੁਣੇ ਤੇ ਸ਼ਰੀਰ ਨਹੀਂਔਂ ਬਣਦੇ
ਜਿਹੜੇ ਮਹੀਨੇ gym ਲਾਕੇ ਛੱਡਦੇ
ਉਨ੍ਹਾਂ ਦੇ ਡੌਲੇ ਕਿੱਥੇ ਬਣਦੇ
ਜਿਹੜੇ, ਬੰਦੇ ਦੇਖਕੇ ਕੰਬਦੇ
ਉਹਨਾ ਦੇ ਸ਼ਰੀਰ ਕਿਸ ਕੰਮ ਦੇ
ਕਈਆਂ ਨੂੰ ਹੰਕਾਰ ਆਪਣੇ ਸਰੀਰ ਖੁੱਲ੍ਹੇ ਦਾ
ਤੁਹਾਨੂੰ ਕੀ ਪਤਾ ਕਿਵੇ ਗੁਰੂ ਗੋਬਿੰਦ ਨੇ
 ਹੰਕਾਰ ਤੋੜਿਆ ਸੀ ਡੱਲੇ ਦਾ
ਕੀ ਰੋਹਬ ਤੇਰੇ 6.5 ਫੁੱਟੇ ਮਾਮੇ ਦਾ
ਰੋਹਬ check ਕਰਨਾ ਤਾਂ ਕਿ check ਕਰੀਂ 5 ਫੁੱਟੇ ਗਾਮੇ
ਕੋਈ ਨਹੀਂ ਫਾਇਦਾ ਤੇਰੀ ਸਰੀਰ ਦੀ ਖੂਬਸੂਰਤੀ ਦਾ
ਜੋਰ ਵੇਖਣਾ  ਤਾਂ ਵੇਖੀ ਰਾਮ ਮੂਰਤੀ ਦਾ
12 likes 1 comments
Anu Anu
Quote by Anu Anu - ਜ਼ਿੰਦਗੀ ਦੋ ਤਰ੍ਹਾਂ ਦੇ
 ਬੰਦਿਆਂ ਨਾਲ ਮੇਲ 
ਕਰਵਾਉਂਦੀ ਹੈ 
ਇੱਕ ਦੁਆਵਾਂ ਵਰਗੇ ਜੋ
 ਮਾਣੇ ਜਾਂਦੇ ਨੇ
ਤੇ ਇੱਕ ਸਜਾਵਾਂ ਵਰਗੇ ਜੋ
 ਭੋਗਣੇ ਪੈਂਦੇ ਨੇ
12 likes 2 comments
Anu Anu
Quote by Anu Anu - ਬੈਠੇ ਬੈਠੇ ਦਿਲ ਘਬਰਾ ਜਾਂਦਾ ਏ
ਜਾਣ ਵਾਲਿਆਂ ਦਾ ਜਾਣਾ ਚੇਤੇ
ਆ ਜਾਂਦਾ ਏ..
😔


jaanu
11 likes 5 comments
Anu Anu
Quote by Anu Anu - 
" ਧੰਨੁ ਧੰਨੁ ਰਾਮਦਾਸ ਗੁਰੂ 
ਜਿਨਿ ਸਿਰਿਆ ਤਿਨੈ ਸਵਾਰਿਆ॥
13 likes 8 comments
Ritu Verma
Quote by Ritu Verma - मी ,,
ठठीं भ
R..V
@moodoffo721
12 likes 2 comments
ਗੁੰਮਨਾਮ
Quote by ਗੁੰਮਨਾਮ -
13 likes 0 comments
Kulwinder Brar
Quote by Kulwinder Brar - हति इ ठाष्टे ठे
fea de'e
3i
@myquote
16 likes 0 comments
jodh gill
Quote by jodh gill - ਮੋਤੀ ਅੱਖਾਂ ਸੋਹਣਾ ਰੰਗ ਤੇਰਾ
ਤੇਰੇ ਤੇ ਦਿਲ ਆ ਗਿਆ ਮੇਰਾ
ਜਦੋਂ ਮੈਂ ਤੈਨੂੰ ਵੇਖਿਆ ਪਹਿਲੀ ਵਾਰੀ
ਮੇਰਾ ਮਨ ਕੀਤਾ ਲਾਂਵਾ ਤੇਰੇ ਨਾਲ ਯਾਰੀ
ਮੈਂ ਤੇਰੀਆਂ ਅੱਖਾਂ ਚ ਖੋਹ ਗਿਆ
ਸੱਚ ਜਾਣੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ
13 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ -   ਕਦੇ ਕਲਿਆਂ ਬਹਿ ਮਹਿਫ਼ਲ ਲਾ ਲਈ ਦੀ, ਕਦੇ ਭੀੜ 'ਚ ਵੀ ਬਹੁਤਾ ਖੁਲਦੇ ਨਹੀਂ
ਕਦੇ ਖੁਸ਼ੀ 'ਚ ਰੋਣਾ ਆ ਜਾਵੇ, ਕਦੇ ਗਮ ਵਿੱਚ ਵੀ ਅੱਥਰੂ ਡੁਲਦੇ ਨਹੀਂ।।

ਬੇਸਮਝ ਕਲਮ ✍️
13 likes 0 comments
Sanjana✍️💯
Quote by Sanjana✍️💯 - ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ!

 ਸੰਜੂ   ਇਬੂੰ ✍️💝
15 likes 2 comments

Explore more quotes

Navjot kaur Jot
Quote by Navjot kaur Jot - ਕਦੇ ਚਹਿਰੇ ਤੇ ਹਾਸੇ ਹੁੰਦੇ ਨੇ
ਕਦੇ ਚਹਿਰੇ ਤੇ ਉਦਾਸੇ ਹੁੰਦੇ ਨੇ
ਕਦੇ ਕਾਫ਼ੀ ਲੋਕਾ ਚ ਹੋਈਦਾ
ਕਦੇ ਜੋਤ ਕੀਤੇ ਇੱਕ ਪਾਸੇ ਹੁੰਦੇ ਨੇ।
12 likes 3 comments
Sanjana✍️💯
Quote by Sanjana✍️💯 -  ਕਹਿੰਦੀ ਇਕ ਗੇੜਾ
ਕੈਨੇਡਾ, ਇੰਗਲੈਂਡ ਦਾ ਮਾਰ ਆ..

ਮੈਂ ਸੁਣਿਆ ਆਈਲੈਟਸ
ਜਾਤਾ ਤੋੜ ਦਿੰਦੀ ਆ।

sanju ✍️❤️‍🩹
14 likes 3 comments
Mahal Jass
Quote by Mahal Jass - वति
jass@
15 likes 0 comments
...@Innocent girl@...
Quote by ...@Innocent girl@... - ਸੁਣਿਆ ਤੇਰੇ ਦਰ ਤੇ ਵਾਹਿਗੁਰੂ ਜੀ_
ਹੁੰਦੀ ਤੇਰੇ ਪਿਆਰਿਆਂ ਦੀ ਸੁਣਵਾਈ ਐ,,,
ਮੇਰੇ ਉਤੇ ਵੀ ਗੌਰ ਕਰੀ ਮੇਰੇ ਮਾਲਕਾ_
ਮੈਂ ਆਪਣੀ ਅਰਜ਼ੀ ਤੇਰੇ ਦਰ ਲਾਈ ਐ,,,
14 likes 2 comments
Official-Guri5059 pb05
Quote by Official-Guri5059 pb05 - ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ,
ਬੱਸ ਜਜ਼ਬਾਤਾਂ ਦਾ ਧੋਖਾ ਸੀ
ਸਾਲ ਇਕ ਹੋਰ ਬੀਤ ਗਿਆ,
ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ
11 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਜੇ ਰਾਤ ਨਾ ਹੰਦੀ ਤਾਂ ਦੁਨੀਆਂ ਸ਼ਾਂਤ ਨਾ ਹੁੰਦੀ,
ਦੇ ਰਾਤ ਨਾ ਹੁੰਦੀ ਤਾਂ ਆਸ਼ਕਾਂ ਦੀ ਗਲ ਬਾਤ ਨਾ ਹੁੰਦੀ,
ਜੇ ਰਾਤ ਨਾ ਹੁੰਦੀ ਤਾਂ ਦੂਰ ਮਜ਼ਦੂਰਾਂ ਦੀ ਥਕਾਨ ਨਾ ਹੁੰਦੀ,
ਦੇ ਰਾਤ ਨਾ ਹੁੰਦੀ ਤਾਂ ਪਰੀੰਦੇ ਸੌਂਦੇ ਕਦੋਂ?
ਜੇ ਰਾਤ ਨਾ ਹੁੰਦੀ ਤਾਂ ਗਮਾਂ ਦੇ ਮਰੀਜ਼ ਹੰਝੁਆਂ ਨਾਲ ਜ਼ਖ਼ਮ ਧੌਂਦੇ ਕਦੋਂ?ਬੇਸਮਝ ਕਲਮ ✍️ਜੇ ਰਾਤ ਨਾ ਹੁੰਦੀ...
14 likes 0 comments
jeet nav
Quote by jeet nav - ਅਸਥਿਰ ਚੀਜ਼ਾਂ ਵੱਲ ਧਿਆਨ ਰੱਖੋਗੇ
ਤਾਂ ਅਸਥਿਰ ਹੀ ਹੋਵੋਗੇ
ਸਥਿਰਤਾ ਵੱਲ ਵਧੋ ਸ਼ਾਇਦ 
ਕੁਛ ਟਿਕਾਅ ਬਣੇ

#jeetnav
13 likes 1 comments
Navjot kaur Jot
Quote by Navjot kaur Jot - ਰਾਤ ਦੇ ਹਨੇਰੇ ਸੀ,
ਦੀਵੇ ਦੇ ਚਾਨਣ ਚਾਰ ਚੁਫੇਰੇ ਸੀ,
ਹਰ ਚੀਜ਼ ਦਿਸ ਰਹੀ ਸੀ,
ਅਸਮਾਨੀ ਚੰਦ ਚਮਕਦੇ ਤਾਰੇ ਵਿਰਲੇ ਵਿਰਲੇ ਬੱਦਲ਼,
ਪਰ ਮੈਨੂੰ ਤਾਂ ਤਲਾਸ਼ ਕਿਸੇ ਹੋਰ ਚਹਿਰੇ ਦੀ ਸੀ
ਜਿਸਨੂੰ ਦਿਲ ਹਮੇਸ਼ਾ ਸਿਜਦਾ ਕਰਦਾ ਏ।।
13 likes 4 comments
mehakpreet kaur saini
Quote by mehakpreet kaur saini - ਤੇਰਾ ਲੁੱਕ ਲੁੱਕ ਕੇ ਦੇਖਣਾਂ ਸਾਡੀ ਆਦਤ ਆ
ਗਲਤੀਆ ਬਹੁਤ ਕੀਤੀਆਂ 
ਦੋਨਾਂ ਨੇ
ਮੈ ਚੰਨ ਨੂੰ ਵੇਖਾ ਤੇ ਉਸ ਨੂੰ ਮੈਨੂੰ ਦੇਖਣ 
ਦੀ ਆਦਤ ਆ



Mehakpreet
13 likes 4 comments
Khushdeep Kaur
Quote by Khushdeep Kaur - ਭਰ ਅੱਜ ਗਿਆ ਮਨ ਮੇਰਾ
ਗੱਲ ਗੱਲ ਤੇ ਝੂਠ ਸੁਣ ਕੇ ਤੇਰਾ
ਹੁੰਦਾ ਐ ਧੀਰਜ ਏਹ ਪੰਨਿਆਂ ਵਿੱਚ
ਤਾਂ ਗੱਲ ਕਰਨੀ ਪੈ ਗਈ ਅੱਜ 
ਝੂਠ ਭਰਿਆ ਹੈ ਲੋਕਾਂ ਦੀ ਰਗ ਰਗ ਵਿੱਚ 
ਨਾ ਕਰੀਂ ਗੁੱਸਾ ਕਿਉਂਕਿ ਏਹ ਹੈ ਸੱਚ 
ਰੱਖੀ ਧਿਆਨ ਵਿੱਚ ਗੱਲ ਇੱਕ ਮੇਰੀ 
 ਰਿਹਾ ਜੇ ਝੂਠ ਵਿੱਚ ਤੇਰੇ ਇੰਝ ਹੀ 
ਮਿਲ ਜਾਣੀ ਰਾਖ ਵਿੱਚ 
ਸਾਰੀ ਜਿੰਦਗੀ ਏਹ ਤੇਰੀ 
ਮਿਲ ਜਾਣੀ ਰਾਖ ਵਿੱਚ 
ਸਾਰੀ ਜਿੰਦਗੀ ਏਹ ਤੇਰੀ।
12 likes 3 comments

Explore more quotes

Preet Raman
Quote by Preet Raman - भठाटे लेपठ भैठँघवैषे!
@myquote
14 likes 4 comments
Khushdeep Kaur
Quote by Khushdeep Kaur - ਕਿਉਂ ਪਤਾ ਨਹੀਂ ਲੋਕ
ਨਹੀਂ ਲਗਾਉਂਦੇ ਬੇਈਮਾਨੀ ਤੇ ਰੋਕ
ਨਿਕਲਣਾ ਨੇ ਉਹ ਚਾਹੁੰਦੇ
ਸਭਨਾਂ ਤੋਂ ਅੱਗੇ
ਪਤਾ ਨਹੀਂ ਪਰ ਉਹਨਾਂ ਨੂੰ
ਰਸਤੇ ਜਿਨ੍ਹਾਂ ਤੇ ਉਹ ਨੇ ਤੁਰਦੇ
ਮਿੰਟ ਦੋ ਵਿੱਚ ਨੇ ਉਹ ਟੁੱਟ ਜਾਣੇ।
12 likes 3 comments
Reet
Quote by Reet - ਤੇਰੀ ਦੀਦ ਸੀ ਕਦੇ ਮੈਨੂੰ ਚੰਨ ਵਰਗੀ ,ਜਾਂਦਾ ਘਟਦਾ ਜਿਓ ਸਿਉਂਕ ਸਤਿਰਾਂ ਨੂੰ,
ਖੌਰੇ ਕੀਨੈ ਦੁੱਧ ਦੇ ਛੰਨੇ ਚਾੜੇ ਮੈ ਪਿੱਪਲਾਂ ਤੇ, ਕਿੰਨੇ ਸਾਲਾਂ ਤੋ ਧਿਆਇਆ ਪੀਰਾਂ ਨੂੰ।
ਨਾ ਅੱਜ ਕੋਇ ਸੂਫੀ ਕਾਵਿ ਪੜਦੇ ਦੇਖੇ ਬਸ ਤੱਕਦੇ ਰਹਿੰਦੇ ਕਲੀਆ ਹੀਰਾਂ ਨੂੰ,
ਵਾਰਿਸਾਹ ਨੂੰ ਦੇਖ ਪੈਣ ਫਿਕਰਾ ਭੁੱਲਗੀ ਗੁਰਮੁਖੀ ਅੱਜ ਦੀਆ ਜਮੀਰਾਂ ਨੂੰ।
17 likes 4 comments
...@Innocent girl@...
Quote by ...@Innocent girl@... - ਖੁਦ ਨੂੰ ਕਿਸੇ ਦੀ ਅਮਾਨਤ ਸਮਝ ਕੇ 
ਵਫ਼ਾਦਾਰ ਰਹਿਣਾ ਵੀ ਮੁਹੱਬਤ ਹੈ
12 likes 7 comments
jeet nav
Quote by jeet nav - ਅਕਲਾਂ ਨਾਲੋਂ ਬੇਅਕਲ ਚੰਗੇ
ਸਮਝਾਂ ਨਾਲੋਂ ਬੇਸਮਝ
ਸੁਰਤ ਜੁੜੀ ਜਦ ਕਰਤੇ ਨਾਲ
ਫਿਰ ਸਿਆਣਪ ਨਾਲੋਂ 
ਪਾਗਲ ਚੰਗੇ
@jeetnav
14 likes 2 comments
⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️
Quote by ⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️ - ਫਿਰੇ ਹੁਸਨਾਂ ਪਿੱਛੇ ਭੱਜਦਾ ਐਵੇਂ ਧੋਖਾ ਖਾ ਲਈ ਨਾ,
ਫਿਰੇ ਖੁਸ਼ੀ ਉਹਨਾਂ ਵਿੱਚ ਲੱਭਦਾ ਪੱਲੇ ਰੋਣੇ ਪਾ ਲਈ ਨਾ,
ਫਿਰੇ ਆਸ ਸੁੱਖਾਂ ਦੀ ਲਾਉਂਦਾ ਦੇਖੀ ਗਲ ਦੁੱਖ ਤੂੰ ਪਾ ਲਈ ਨਾ,
Jass ਤਾਰੇ ਤੋੜਦਾ ਤੋੜਦਾ ਦੇਖੀਂ ਚੰਨ ਗਵਾ ਲਈ ਨਾ।
                                    Jass ✍️
12 likes 7 comments
Sanjana Sanjna
Quote by Sanjana Sanjna - ਅਹਿਸਾਸ ਕਰਾਇਆ ਰੂਹਾਨੀਅਤ ਦਾ 
ਸੀਨੇ ਤੇ ਲੱਗੇ ਫੱਤਾਂ ਨੇ..!!
"ਰੂਪ" ਇਸ਼ਕੇ ਦੇ ਰਾਹਾਂ ਨੂੰ ਉਹੀ ਪਹਿਚਾਨਣ
ਜਿਹਨਾ ਖਾਧੀਆ ਡੂੰਘੀਆਂ ਸੱਟਾ ਨੇ ..!!

sanjana✍️❤️‍🩹🥀
12 likes 2 comments
kaurrandhawa
Quote by kaurrandhawa - ਕੁਝ ਮਿਲੇ ਚਾਹੇਂ ਨਾ ਮਿਲੇ ਪਰ ਵਿਸ਼ਵਾਸ ਬਹੁਤ ਹੈ, 
ਮੇਰੇ ਨਾਲ ਕੋਈ ਖੜੇ ਚਾਹੇਂ ਨਾ ਖੜੇ ਮੇਰਾ ਵਾਹਿਗੁਰੂ ਹਰ ਪਲ ਮੇਰੇ ਨਾਲ ਹੈ।।
18 likes 3 comments
Sukh
Quote by Sukh - ਸੂਰਜ ਚੜ੍ਹਦਾ ਯਾਦ ਦਿਵਾਉਂਦਾ ਏ
ਚੰਨ ਆ ਕੇ ਬੜਾ ਰਵਾਉਂਦਾ ਏ
ਚੰਨ ਵਰਗਾ ਹੀ ਤੇ ਮੁੱਖੜਾ ਸੀ ਮੇਰੇ ਰੱਬ ਦਾ 
ਜਿਹੜਾ ਯਾਦ ਮੇਰੇ ਬੜਾ ਆਉਂਦਾ ਏ
ਮੇਰੇ ਖਿਆਲਾਂ ਚ ਉਹ ਰੁਸ਼ਨਾਉਂਦਾ ਏ
ਮੇਰੀ ਮਾਂ ਹੀ ਤੇ ਉਹ ਰੱਬ ਹੈ ਮੇਰਾ 
ਜਿਹੜਾ ਭੁੱਲਿਆਂ ਵੀ ਨਾ ਭੁੱਲ ਪਾਉਂਦਾ ਏ

C.A.
11 likes 0 comments
Anu Anu
Quote by Anu Anu - ਵਿਛੜਨ ਤੋਂ ਬਾਅਦ ਵਿਛੜਨ
 ਵਾਲਿਆ ਦੇ ਅਹਿਸਾਸ
 ਤੰਗ ਕਰਦੇ ਨੇ
ਖੁਸ਼ੀਆਂ ਗਮਾਂ ਚ ਬਿਤਾਏ 
ਉਹਨਾਂ ਨਾਲ ਪਲ ਖਾਸ 
ਤੰਗ ਕਰਦੇ ਨੇ
ਜਾਣ ਵਾਲੇ ਤਾਂ ਚਲੇ ਜਾਂਦੇ , ਮੌਤ 
ਖੋਹ ਕੇ ਲੈ ਜਾਂਦੀ
ਪਿੱਛੇ ਜਿਉਂਦਿਆਂ ਨੂੰ ਉਹਨਾਂ ਦੇ 
ਨਾ ਹੋਣ ਦੇ ਅਹਿਸਾਸ , ਕਰ 
ਕਰ ਉਦਾਸ ਸਾਰੀ ਉਮਰ 
ਤੰਗ ਕਰਦੇ ਨੇ
13 likes 0 comments

Explore more quotes

Itz Kaur
Quote by Itz Kaur - ਸੁਣਿਆ ਮੌਤ ਇਕ ਪਲ ਦੀ ਵੀ
 ਮੌਲਤ ਨਹੀ ਦਿੰਦੀ।।
ਮਾਫ ਕਰ ਦੇਣਾ ਮੇਨੂ ਜੇ ਮੈ 
ਅਚਾਨਕ ਮਰ ਜਾਵਾਂ।।
12 likes 4 comments
Army
Quote by Army - 👉 ਏਥੇ ਬੰਦਾ ਬੰਦੇ ਦਾ ਵੈਰੀ, ਪੈ ਜੇ ਲੋੜ ਤਾਂ ਪੈ ਜਾਣ ਪੈਰੀਂ
ਹਰ ਕੋਈ ਮਤਲਬ ਦੇ ਵਿਚ ਰਹਿੰਦਾ ਏ,
ਉਪਰੋਂ ਖੰਡ ਤੇ ਵਿਚੋਂ ਜਹਿਰੀ, ਆਪਣੇ ਹੀ ਆਪਣਿਆਂ ਦੇ ਵੈਰੀ ਲੁੱਕਿਆ ਸੱਚ ਕਦੇ ਨਾਂ ਰਹਿੰਦਾ ਏ,
ਲਗਦਾ ਸੱਚ ਮੂਹਾਂ ਤੇ ਕੌੜਾ, ਹੁਸਨਾਂ ਉਤੇ ਆ ਗਿਆ ਲੋਹੜਾ,ਮਸਾਂ ਮਹੀਨਾ ਕੱਢੇ ਜੋੜਾ  ਫਿਰ ਤਾ ਕੁਤ ਕਲੇਛ ਹੀ ਰਹਿੰਦਾ ਏ, 
ਹੋ ਕੀ ਕੀ ਬਹੁਤਾ ਤੇ ਕੀ ਥੋੜਾ, ਇਲਾਜ ਤੇ ਲਗਦੇ ਲੱਖ ਕਰੋੜਾਂ,
ਇਲਾਜ ਮਰੀਜਾਂ ਤੋਂ ਵੀ ਮਹਿੰਗਾ ਏ। ✍️
11 likes 4 comments
Kawaljit Kaur
Quote by Kawaljit Kaur - ਤੂੰ ਚਾਹੀਦਾ ਏ 
ਅੱਖਾ ਵਿੱਚ ਤੂੰ ਚਾਹੀਦਾ ਏ 
ਦਿਲ ਵਿਚ ਤੂੰ ਚਾਹੀਦਾ ਏ 
ਸੁੱਖਾ ਵਿੱਚ ਤੂੰ ਚਾਹੀਦਾ ਏ
ਦੁਖਾਂ ਵਿੱਚ ਤੂੰ ਚਾਹੀਦਾ ਏ
ਰੋਜ ਸਵੇਰੇ ਵੀ ਤੂੰ ਚਾਹੀਦਾ ਐ
ਰੋਜ ਰਾਤ ਨੂੰ ਵੀ ਤੂੰ ਚਾਹੀਦਾ ਐ 
ਤੇਰੇ ਤੋ ਕੁਛ ਨਹੀਂ ਚਾਹੀਦਾ ਐ  
ਮੈਨੂੰ ਬੱਸ ਤੂੰ ਚਾਹੀਦਾ ਏ
13 likes 0 comments
Navjot kaur Jot
Quote by Navjot kaur Jot - ਜ਼ਿੰਦਗੀ ਉਦਾਸ ਲਗਣੇ ਲਗੀ ਹੈ
ਜਬ ਸੇ ਕੋਈ ਬਿਨਾਂ ਬਤਾਏ ,
ਚਲਾ ਗਿਆ।

-ਜੋਤ 🖊️
11 likes 4 comments
Pawan Kumar
Quote by Pawan Kumar - ਰੱਬ ਸਭਨੂੰ ਦੇਵੇ ਧੀ ਫਿਰ ਪਤਾ ਲੱਗੇ ਆਪਣੀ ਕੀ ਤੇ ਬੇਗਾਨੀ ਕੀ।

ਪਵਨ ਕੁਮਾਰ @pk
12 likes 0 comments
Neelam Rani
Quote by Neelam Rani - ਉੱਥੇ ਕੋਸ਼ਿਸ਼ ਕਰੋ ਜਿੱਥੇ ਤੁਹਾਨੂੰ ਇੱਜ਼ਤ ਮਿਲੇ
ਕਿਉਂਕਿ ਇੱਜ਼ਤ ਤੋਂ ਬਿਨਾਂ ਕੁੱਤਾ ਵੀ ਕਦੇ ਘਰ ਨਹੀਂ ਆਉਂਦਾ
13 likes 1 comments
⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️
Quote by ⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️ - ਅੱਖਾਂ ਬੰਦ ਕੀਤਾ ਇਤਬਾਰ ਮਾਰ ਜਾਂਦਾ ਏ,
ਤੇ ਹੱਦੋਂ ਵੱਧ ਕੀਤਾ ਵੀ ਪਿਆਰ ਮਾਰ ਜਾਂਦਾ ਏ....।
                  Jass ✍️
15 likes 8 comments
Navjot kaur Jot
Quote by Navjot kaur Jot - ਚਹਿਰੇ ਕਿਤਾਬੀ ਦੱਸਦੇ ਨੇ
ਆਪਣੇ ਆਪ ਨੂੰ ਜਜ਼ਬਾਤੀ ਦੱਸਦੇ ਨੇ
ਜਦੋਂ ਲੋੜ ਪਵੇ ਫਿਰ ਮੁਸੀਬਤ ਪੈਣ'ਤੇ
ਤਾਂ   ਇਹੀ ਆਪਣੇ  ' ਜੋਤ'  ਚੋਰਾਂ ਵਾਂਗੂੰ ਨੱਸਦੇ ਨੇ।।
12 likes 4 comments
Army
Quote by Army - AC ਮੂਹਰੇ ਬੈਠਕੇ ਨਾਂ ਗੱਲ ਬਣਦੀ, ਸਾੜਨੇ ਜਿੰਨਾਂ ਨੇ ਧੁੱਪੇ ਚੰਮ ਹੁਦੇ ਆ,
ਦੇਖਕੇ ਤਰੱਕੀ ਲੋਕ ਰਹਿਣ ਮਚਦੇ , ਮਿਹਨਤਾਂ ਤੋਂ ਬਿੰਨਾਂ ਕਿੱਥੇ ਕੰਮ ਹੁਦੇ ਆ,
ਝੱਖੜ, ਹਨੇਰੀਆਂ ਤਾ ਬਹੁਤ ਝੁਲਦੇ, ਮਿੱਤਰਾ  ਤੂਫਾਨ ਕਿੱਥੇ ਥੰਮ ਹੁੰਦੇ ਆ
ਦੁਨੀਆਂ ਵੀ ਉਹਨੂੰ ਉਸਤਾਦ ਮੰਨਦੀ ਜਿੰਨਾਂ ਦੀਆਂ ਕਲਮਾਂ ਚ ਦਮ ਹੁੰਦੇ ਆ। 2
15 likes 18 comments
...@Innocent girl@...
Quote by ...@Innocent girl@... - 
ਮਿਹਰ ਵੀ ਕਰੀ ਰੱਬਾ ਤੇ ਮਾਫ਼ ਵੀ ਕਰੀ
ਮਨ ਹੋਏ ਮੈਲੇ ਸਾਡੇ ਸਾਫ ਵੀ ਕਰੀ,ਜਿੱਥੇ
ਹੋਈ ਗਲਤੀ ਸਜ਼ਾ ਵੀ ਦੇਵੀਂ ,ਜਿੱਥੇ ਹੋਵੇ
ਸਹੀ ਇਨਸਾਫ਼ ਵੀ ਕਰੀ 

...@innocent girl@...
15 likes 11 comments

Explore more quotes