Bipan Sahni profile
Bipan Sahni
285 17 1
Posts Followers Following
Kuch_Khass_Nhi_
Bipan Sahni
Quote by Bipan Sahni - ਉਹ ਤਾਂ ਮਾਪਿਆਂ ਦੇ ਦਿੱਤੇ 
ਸੰਸਕਾਰ ਹੀ ਸੀ ਬੀਬਾ 
ਨਹੀਂ ਤਾਂ ਪਾਈ ਭਾਜੀ ਦਾ ਮੁੱਲ 
ਤਾਂ ਮੋੜਨਾ ਸਾਨੂੰ ਵੀ ਆਉਂਦਾ ਏ... - Made using Quotes Creator App, Post Maker App
0 likes 0 comments
Bipan Sahni
Quote by Bipan Sahni - ਚਿਹਰੇ ਤੇ ਹਾਸੇ ਆ
ਉਂਝ ਦੁੱਖ ਤਾਂ ਮੈਨੂੰ ਵੀ ਖਾਸੇ ਆ
ਕੋਈ ਹਾਲ ਵੀ ਨਾ ਪੁੱਛੇ ਚੱਜ ਨਾਲ
ਕੋਈ ਮੇਰੇ ਜਜ਼ਬਾਤਾਂ ਨੂੰ ਸਮਝੇ?
ਇਹ ਗੱਲ ਇੱਕ ਪਾਸੇ ਆ. - Made using Quotes Creator App, Post Maker App
0 likes 0 comments
Bipan Sahni
Quote by Bipan Sahni - ਖੁਸ਼ੀ ਵੀ ਏ ਤੇ ਗਮ ਵੀ ਆ
ਚਿਹਰੇ ਤੇ ਹਾਸੇ ਵੀ ਆ ਤੇ ਅੱਖਾਂ ਨਮ ਵੀ ਆ - Made using Quotes Creator App, Post Maker App
0 likes 0 comments
Bipan Sahni
Quote by Bipan Sahni - ਉਹ ਬਣਿਆ ਬਣਾਇਆ ਘਰ ਚਾਹੁੰਦੀ ਸੀ 
ਮੇਰਾ ਸੁਪਨਾ ਸੀ ਹਰ ਕਮਰਾ ਉਹਦੀ ਸਲਾਹ ਨਾਲ਼ ਪਾਉਣਾ ਦਾ 
ਮੈਂ ਸੁੱਖ ਸੁਖਦਾ ਸੀ ਰੱਬ ਕੋਲੋਂ ਉਹਦੇ ਕਾਬਿਲ ਹੋਣਦੀ
ਪਰ ਉਹਨੂੰ ਤਾਂ ਕਾਹਲੀ ਸੀ 
ਜ਼ਿੰਦ ਕਿਸੇ ਪੈਸੇ ਵਾਲੇ ਦੇ ਨਾਮੇ ਲਾਉਣ ਦੀ 
 - Made using Quotes Creator App, Post Maker App
0 likes 0 comments
Bipan Sahni
Quote by Bipan Sahni - ਰੰਗ ਡਿੱਗਣ ਲੱਗ ਗਿਆ ਕੰਧਾਂ ਤੋਂ 
ਟੁੱਟਣ ਲੱਗ ਗਏ ਬਨੇਰੇ 
ਮੈਂ ਅੱਖਾਂ ਕਰ ਦੇਵੇਗਾ ਦਾਨ ਕੁੜੇ 
ਬਸ ਇੱਕ ਵਾਰ ਦਰਸ਼ਨ ਹੋ ਜਾਣ ਤੇਰੇ। - Made using Quotes Creator App, Post Maker App
0 likes 0 comments
Bipan Sahni
Quote by Bipan Sahni - ਸੱਚੀ ਦਸਾਂ ਮੈਂ ਤੈਨੂੰ ਭੁੱਲ ਕੇ ਵੀ ਦੇਖ ਲਿਆ 
ਹੋਰਾਂ ਨਾਲ਼ ਖੁੱਲ੍ਹ ਕੇ ਵੀ ਦੇਖ ਲਿਆ 
ਪਰ ਦਿਲ ਕਮਲਾ ਕਿਸੇ ਹੋਰ ਨੂੰ ਅਪਣਾਉਂਦਾ ਹੀ ਨਹੀਂ 
ਤੇਰੇ ਬਿਨਾਂ ਕਿਸੇ ਹੋਰ ਦਾ ਖਿਆਲ ਆਉਂਦਾ ਹੀ ਨਹੀਂ 
ਤੂੰ ਗ਼ਲਤ ਏ ਫੇਰ ਵੀ ਨਿਗਾਹ ਤੈਨੂੰ ਹੀ ਤੱਕਣਾ ਚਾਹੁੰਦੀ ਏ 
ਮੈਂ ਜਾਣਦਾ ਹਾਂ ਜਾ ਮੇਰਾ ਦਿਲ ਮੈਂਨੂੰ ਕਿੰਨੀ ਤੇਰੀ ਯਾਦ ਆਉਂਦੀ ਏ - Made using Quotes Creator App, Post Maker App
1 likes 0 comments
Bipan Sahni
Quote by Bipan Sahni - ਜੇ ਤੂੰ busy ਅਸੀਂ ਕਿਹੜਾ ਵਿਹਲੇ ਕੁੜੀਏ 
ਜੇ ਤੂੰ ਸਹੇਲੀਆਂ ਨਾਲ਼ ਬੁੱਲੇ ਲੁੱਟਦੀ 
ਤਾਂ ਯਾਰ ਵੀ ਦੇਖਣ ਦੁਨੀਆ ਦੇ ਮੇਲੇ ਕੁੜੀਏ 
ਤੇਰਾ excuse me ਕਹਿ ਜਾਣ ਦਾ 
ਮੈਂ ਕਦੀ mind ਨਹੀਂ ਕੀਤਾ 
ਜਿਹੜੀ ਇੱਕ ਵਾਰ bye ਕਹਿ ਗਈ 
ਉਹਦੇ ਨਾਲ਼ ਦੁਬਾਰਾ ਗੱਲ ਕਰਨ ਦਾ 
reason ਅਸੀਂ find ਨਹੀਂ ਕੀਤਾ - Made using Quotes Creator App, Post Maker App
0 likes 0 comments
Bipan Sahni
Quote by Bipan Sahni - ਜਿੱਥੇ ਜੁਬਾਨ ਕੀਤੀ 
ਉੱਥੇ ਬਦਖੋਰੀ ਨਹੀਂ ਕੀਤੀ, 
ਇੱਜ਼ਤ ਕਮਾਈ ਏ ਬਾਬੇ 
ਅਸੀਂ ਕੋਈ ਚੋਰੀ ਨਹੀਂ ਕੀਤੀ - Made using Quotes Creator App, Post Maker App
0 likes 0 comments
Bipan Sahni
Quote by Bipan Sahni - ਹੈ ਭੈਣਾਂ ਮੇਰੀਆਂ ਇੱਕ ਦੋ 
ਮੇਰਾ ਬਹੁਤਾਂ ਕਰਦੀਆਂ ਮੋਹ 
ਹਰ ਵੇਲੇ ਪੁੱਛਦੀਆਂ ਰਹਿੰਦੀਆਂ ਉਹ 
ਦਸ ਵਿਆਹ ਨੂੰ ਹਾਮੀ ਨਾ ਭਰਦਾ ਕਿਉਂ
ਇੱਕ ਆਖੇ ਹਾਮੀ ਭਰਦੋ ਅੱਜ ਹੀ ਰਿਸ਼ਤਾ ਕਰਵਾ ਦੇਵਾਂ 
ਦੂਜੀ ਆਖੇ ਤੁਹਾਡੇ ਵਿਆਹ ਦੀ 
ਅਰਜ਼ ਕਿਸੀ ਪੱਕੀ ਕੁੜੀ ਅੱਗੇ ਲਾ ਦੇਵਾਂ
Guarantee ਤੁਹਾਡੀ ਅਸੀਂ ਚੁੱਕਣੀ 
ਤੁਸੀਂ ਕਿਸੇ ਗੱਲ ਦੀ tension ਨਾ ਲੋ
ਹੈ ਭੈਣਾਂ ਮੇਰੀਆਂ ਇੱਕ ਦੋ 
ਮੇਰਾ ਬਹੁਤਾਂ ਕਰਦੀਆਂ ਮੋਹ। - Made using Quotes Creator App, Post Maker App
0 likes 0 comments
Bipan Sahni
Quote by Bipan Sahni - ਹੁੰਦੀਆਂ ਵਿਆਹ ਦੀਆਂ ਤਿਆਰੀਆਂ ਨੇ 
ਖੁਦ ਉਤੇ ਹੀ ਜਿ਼ੰਮੇਵਾਰੀਆ ਨੇ 
ਚਾਅ ਵੀ ਬੜਾ ਏ ਨਾਲੇ ਫਿਕਰ ਵੀ ਏ 
ਸਲਾਹ ਲਈ ਹੁੰਦਾ ਰਿਸ਼ਤੇਦਾਰਾ ਦਾ ਜ਼ਿਕਰ ਵੀ ਏ 
ਵੇ ਮਾਲਕਾਂ ਕੀਤੀਆਂ ਮਿਹਨਤਾਂ ਨੂੰ ਭਾਗ ਲਾ ਦੇਈ ਵੇ 
ਕਾਰਜ਼ ਵਿਆਹ ਵਾਲਾ ਸੁੱਖੀ ਸੁੱਖੀ ਪੂਰ ਚੜ੍ਹਾ ਦੇਈ ਵੇ। - Made using Quotes Creator App, Post Maker App
1 likes 0 comments

Explore more quotes

Bipan Sahni
Quote by Bipan Sahni - ਉਹਨੇ ਛੱਡਿਆ ਤਾਂ ਆਪਾਂ ਵੀ ਛੱਡ ਦਿੱਤਾ 
ਉਹਨੇ ਦਿਲੋਂ ਕੱਢਿਆ ਤਾਂ ਆਪਾ ਵੀ ਦਿਲੋਂ ਕੱਢ ਦਿੱਤਾ 
ਉਹ ਛੱਡੇ ਤਾਂ move on
ਅਸੀਂ ਛੱਡਿਆ ਤਾਂ ਅਸੀਂ ਬੇਵਫ਼ਾ ਹੋ ਗਏ
ਉਹ ਨਖਰੇ ਕਰਨ ਤਾਂ mood swing
ਅਸੀਂ ਅੜੀ ਕੀਤੀ ਤਾਂ ਉਹ ਖਫਾ ਹੋ ਗਏ। - Made using Quotes Creator App, Post Maker App
0 likes 0 comments
Bipan Sahni
Quote by Bipan Sahni - ਬਿਨਾਂ ਗੱਲੋਂ ਕਿਸੇ ਨਾਲ਼ ਬਹੁਤਾ ਬਹਿੰਦਾ ਨਹੀਂ 
ਕੁਝ ਗੱਲਾਂ ਨੂੰ ਮੈਂ ਬਹੁਤਾ ਦਿਲ ਤੇ ਲੈਂਦਾ ਨਹੀਂ 
ਚਾਲਾਕੀਆ ਤਾਂ ਫੜ ਲੈਂਦਾ ਹਾਂ 
ਪਰ ਬਿਨਾਂ ਗੱਲੋਂ ਮਸਲਿਆਂ ਚ ਪੈਂਦਾ ਨਹੀਂ 
ਗੱਲ ਇੰਨੀ ਕੁ ਏ ਮੈਂ ਕਿਸੇ ਨੂੰ ਕੁਝ ਕਹਿੰਦਾ ਨਹੀਂ - Made using Quotes Creator App, Post Maker App
0 likes 0 comments
Bipan Sahni
Quote by Bipan Sahni - ਅਗਲੀ ਵਾਰ ਮੈਂ ਲੈ ਕੇ ਆਵਾਂਗਾ ਹੋਰ ਦਿੱਲ 
ਮੈਨੂੰ ਬਹੁਤ ਤੰਗ ਕਰਦਾ ਏ ਇਹ ਕਮਜ਼ੋਰ ਦਿੱਲ
ਟੁੱਟ ਕੇ ਭਰ ਕੇ ਇਹ ਤਾਂ ਰੋਣ ਹੀ ਬਹਿ ਜਾਂਦਾ ਏ 
ਪਰ ਇਸ ਦੁਨੀਆ ਨੂੰ ਤਾਂ ਚਾਹੀਦਾ ਏ ਬਦਲਾਖੋਰ ਦਿੱਲ। - Made using Quotes Creator App, Post Maker App
0 likes 0 comments
Bipan Sahni
Quote by Bipan Sahni - ਗੱਲ ਤੇਰੀ ਤੇ ਮੇਰੀ ਸੀ 
ਫੇਰ ਰਿਸ਼ਤੇ ਆਪਣੇ ਚ ਕਿਉ ਪਾਉਣੀ ਤੀਜੇ ਨੇ ਫੇਰੀ ਸੀ 
ਜਿਹੜੀ ਆਪਾਂ ਕੋਲੋਂ ਨਾ ਹੱਲ ਹੁੰਦੀ     ਇੰਨੀ ਗੱਲ ਵੀ ਕਿਹੜੀ ਸੀ - Made using Quotes Creator App, Post Maker App
1 likes 0 comments
Bipan Sahni
Quote by Bipan Sahni - ਇੱਕ ਦੋ ਮੇਰੇ ਨਾਲਦੇ 
ਉਂਝ ਟਾਈਮ ਰਹਿੰਦੇ ਗਾਲਦੇ 
ਯਾਦ ਆਉਂਦਾ ਇਹਨਾਂ ਨੂੰ ਆਖਰ ਨੂੰ ਸਾਲ ਦੇ 
ਮਿੰਨਤਾਂ ਕਰ ਕਰ Data ਮੰਗਾਂ ਤੇ ਆਪ ਮਿੰਟਾਂ 
ਚ ਭਰੀ Income Tax ਦੀ return ਭਾਲਦੇ 
ਫਿਕਰ ਨਾ ਕਰੋ 31 JuLy ਹਲੇ ਬੜੀ ਦੂਰ ਪਈ ਆ
ਭਾਰ ਦੇਵਾਂਗਾ ਤੁਹਾਡੀ ReTuRn 
ਕਿਉ ਮੇਰੀ ਜਾਨ ਲੈਣੀ ਲਈ ਆ - Made using Quotes Creator App, Post Maker App
0 likes 0 comments
Bipan Sahni
Quote by Bipan Sahni - ਹੱਦੋਂ ਵੱਧ ਮੇਰਾ ਕਰੀ ਯਾਰ ਬੈਠੇ ਆ
ਦਿੱਲ ਦੇ ਬਹੁਤ ਨੇੜੇ ਨੇ ਉਂਝ ਭਾਵੇਂ ਬਾਹਰ ਬੈਠੇ ਆ
ਸਾਡੇ ਲਈ ਉਹੀ ਨੇ ਲੋਕਾਂ ਦੀਆਂ ਸੋਚਾਂ ਚ ਭਾਵੇਂ ਬਣੇ star ਬੈਠੇ ਆ
ਮੈਨੂੰ ਲੱਖਾਂ ਨਾਲੋਂ ਵੀ ਵੱਧ ਕੇ ਨੇ ਜਿਹੜੇ ਬਾਹਰ ਤਿੰਨ ਚਾਰ ਬੈਠੇ ਆ
ਦਿਲਾਂ ਚ ਸੁਪਨੇ ਤੇ ਚਿਹਰੇ ਤੇ ਝੂਠੇ ਹਾਸੇ ਰੱਖੀ ਮੇਰੇ ਯਾਰ ਬੈਠੇ ਆ 
ਮੇਰੀ ਇੱਕ ਆਵਾਜ਼ ਤੇ ਸੱਭ ਕੁਝ ਦਾਅ ਉੱਤੇ ਲਾਉਣ ਨੂੰ ਤਿਆਰ ਬੈਠੇ ਆ 
ਉਹ ਮੇਰੇ ਯਾਰ ਬੈਠੇ ਆ। - Made using Quotes Creator App, Post Maker App
0 likes 0 comments
Bipan Sahni
Quote by Bipan Sahni - ਸੋਹਣੇ ਹੋਣ ਦਾ ਮੋਹ 
ਤਿਆਗ ਦਿੱਤਾ ਅਸੀਂ 
ਜਿਸਨੂੰ ਪਸੰਦ ਆਉਣਾ ਸੀ 
ਉਹਨੂੰ ਪਸੰਦ ਆ ਗਏ ਹਾਂ  - Made using Quotes Creator App, Post Maker App
0 likes 0 comments
Bipan Sahni
Quote by Bipan Sahni - ਪਿੰਡਾਂ ਦੀਆਂ ਗਲੀਆਂ ਰਹਿ ਗਈਆਂ ਸੁਣਿਆਂ 
ਛਾਭੇਂ ਚ ਹੀ ਪਈਆਂ ਰਹਿ ਗਈਆਂ 
ਦਾਦੀ ਵਲੋਂ ਪੋਤੇ-ਪੋਤੀ ਲਈ ਆਟੇ ਦੀਆ ਚਿੜੀਆ ਘੁਣਿਆਂ  - Made using Quotes Creator App, Post Maker App
0 likes 0 comments
Bipan Sahni
Quote by Bipan Sahni - आयकर रिटर्न के लिए संपर्क करें
 31 जुलाई आयकर रिटर्न 
दाखिल करने की अंतिम तिथि है।
Contact no 9876351035 - Made using Quotes Creator App, Post Maker App
0 likes 0 comments
Bipan Sahni
Quote by Bipan Sahni - ਕਦੇ ਕਦੇ ਸਾਨੂੰ ਘੱਟ ਮੰਗਣਾ ਚਾਹੀਦਾ 
ਘੱਟ stress,ਘੱਟ tension,ਘੱਟ ਲਾਲਚ 
ਸਾਇਦ ਸਾਨੂੰ ਜਿਆਦਾ 
ਸ਼ਾਂਤੀ,ਜਿਆਦਾ peace,ਜਿਆਦਾ ਸਬਰ ,
ਜਿਆਦਾ ਨੇਕ ਨਿਅਤ ਮਿਲੇ। - Made using Quotes Creator App, Post Maker App
0 likes 0 comments

Explore more quotes

Bipan Sahni
Quote by Bipan Sahni - जब आईने में मैंने गौर से देखा 
तो आईने ने अपना हाल ए दिल वियान किया

वह बोला समझ नहीं आ रहा आपने या 
फिर खुदा ने मेरे पर एहसान किया
चेहरे की मुस्कान के साथ 

सादगी के पहरावे का मेल हो गया
चांद से चेहरे के आगे चांद का नखरा भी फेल हो गया

आइना बोला जो भी कहा है दिल से कहा 
कोई भी शब्द फ़ज़ूल नहीं होगा
बहुत फूल होंगे माली के बागीचे में 
लेकिन आप जैसा कोई फूल नहीं होगा - Made using Quotes Creator App, Post Maker App
1 likes 0 comments
Bipan Sahni
Quote by Bipan Sahni - ਮਾਏ ਨੀ ਸੁਣ ਮਾਏ 
ਤੇਰੇ ਵਰਗਾ ਪਿਆਰ ਨਹੀਂ ਮਿਲਿਆ ਭਾਵੇਂ ਲੱਖ ਰਿਸ਼ਤੇ ਰੱਬ ਨੇ ਬਣਾਏ 
ਕਿੰਨਾ ਖੁਸ਼ਕਿਸਮਤ ਮੈਨੂੰ ਰੱਬ ਨੇ ਬਣਾਇਆ 
ਜੋ ਮੈਂ ਤੇਰੀ ਕੁੱਖੋਂ ਜਨਮ ਲੈ ਦੁਨੀਆ ਤੇ ਆਇਆ 
ਯਕੀਨ ਏ ਮੈਨੂੰ ਇੰਨੇ ਚੰਗੇ ਲੇਖ ਤਾਂ ਨਹੀਂ ਹੋਣੇ ਮੈਂ ਰੱਬ ਤੋਂ ਲਿਖਾਏ 
ਤੇਰੀਆਂ ਦੁਆਵਾਂ ਨੇ ਹੀ ਮੈਨੂੰ ਇੰਨੇ ਚੰਗੇ ਦਿਨ ਏ ਦਿਖਾਏ 
ਜਿਵੇਂ ਸੂਰਜ ਦੀ ਲੋਅ ਬਿਨਾਂ ਹੁੰਦਾ ਹਨੇਰਾ 
ਉਂਝ ਤੇਰੇ ਬਿਨਾਂ ਧੁੰਦਲਾ ਏ ਜੀਵਨ ਮੇਰਾ 
ਜੋ ਵੀ ਮਾਂ ਨੇ ਸਿਖਾਇਆ ਉਹੀ ਕਿਰਦਾਰ ਏ ਮੇਰਾ 
ਗੁੱਸੇ ਚ ਵੀ ਲੁਕਿਆ ਹੁੰਦਾ ਮਾਏ ਪਿਆਰ ਏ ਤੇਰਾ 
ਮਾਏ ਤੁਹਾਨੂੰ ਕੀ mother day Wish ਕਰਨਾ 
ਜਿੰਨੇ ਜ਼ਿੰਦਗੀ ਦੇ ਸਾਰੇ ਦਿਨ ਮੇਰੇ ਲੇਖੇ ਲਾਏ 
ਮਾਏ ਨੀ ਸੁਣ ਮਾਏ 
ਮੇਰੀ ਉਮਰ ਵੀ ਤੈਨੂੰ ਲੱਗ ਜਾਏ। - Made using Quotes Creator App, Post Maker App
1 likes 0 comments
Bipan Sahni
Quote by Bipan Sahni - ਦਿੱਲ ਜਿਹਾ ਕਰਦਾ ਅੱਜ ਸ਼ੇਰ ਲਿੱਖ ਦੇਈਏ 
ਕਰਕੇ ਵਿੱਚ ਤੇਰਾ ਜ਼ਿਕਰ ਫੇਰ ਲਿੱਖ ਦੇਈਏ 
ਸਕੂਨ ਜਿਹਾ ਲੱਭ ਬਹਿ ਵਿੱਚ ਹਨੇਰ ਲਿੱਖ ਦਈਏ 
ਜੇ ਤੇਰੀ ਇਜਾਜਤ ਹੋਵੇ ਯਾਰਾਂ 
ਤਾਂ ਦਸ ਸ਼ੇਰ ਲਿੱਖ ਦੇਈਏ। - Made using Quotes Creator App, Post Maker App
1 likes 0 comments
Bipan Sahni
Quote by Bipan Sahni - . - Made using Quotes Creator App, Post Maker App
0 likes 0 comments
Bipan Sahni
Quote by Bipan Sahni - ਖੁੱਲਾ ਅਸਮਾਨ ਏ ਖੁੱਲ੍ਹ ਕੇ ਪੂਰੇ ਕਰ ਜੋ ਚਾਅ ਨੇ ਤੇਰੇ 
ਪਰ ਸ਼ਾਮਾਂ ਨੂੰ ਘਰ ਮੁੜ ਆਇਆ ਕਰ 
ਭਾਵੇਂ ਤੁਰ ਜਾਇਆ ਕਰ ਤੜਕੇ ਸਵੇਰੇ 
ਕੋਈ ਸਰਕਾਰ ਸੋਚੇ 
ਇਹਨਾਂ ਉਡਾਰੀਆ ਨੂੰ ਰੋਕਣ ਦਾ ਰਾਹ ਤਾਂ ਮੈ ਵੰਡਾਂ ਮੇਵੇ 
ਉਡਾਰੀ ਮਾਰ ਬੇਗਾਨੇ ਮੁਲਕ ਬੈਠੇ 
ਯਾਰ ਮੇਰੇ ਨੂੰ ਆਵਾਜ਼ਾਂ ਮਾਰਦਾ ਏ ਉਹਦਾ ਆਲਣਾਂ 
ਕਹਿੰਦਾ ਮੁੜ ਆਈ ਵਕਤ ਨਾਲ਼ 
ਇਸਤੋਂ ਪਹਿਲਾਂ ਮੀਂਹ ਝੱਖੜ ਮੈਨੂੰ ਉਜਾੜ ਦੇਵੇ - Made using Quotes Creator App, Post Maker App
1 likes 1 comments
Bipan Sahni
Quote by Bipan Sahni - . - Made using Quotes Creator App, Post Maker App
0 likes 0 comments
Bipan Sahni
Quote by Bipan Sahni - . - Made using Quotes Creator App, Post Maker App
0 likes 0 comments
Bipan Sahni
Quote by Bipan Sahni - ਸਫਰ ਕਮਾਲ ਸੀ 
ਸਾਡੇ ਨਾਲ ਨਿਭਾ ਲੈ ਉਹਨੇ 3-4 ਸਾਲ ਸੀ 
ਜਦ ਹੁੰਦੀ ਨਹੀਂ ਸੀ ਗੱਲ ਤਾਂ ਦੋਵੇਂ ਹੁੰਦੇ ਬੇ-ਹਾਲ ਸੀ 
ਬੇਸ਼ੱਕ ਲੜਾਈ ਹੁੰਦੀ ਸੀ ਪਰ ਵੱਖ ਹੋਣ ਦਾ ਆਇਆ ਨਾ ਕਦੀ ਖਿਆਲ ਸੀ 
ਇੱਕ ਦੂਜੇ ਲਈ ਕਿੰਨਾ ਕੀਤਾ ਇਸ ਗੱਲ ਦਾ ਕਦੀ ਜ਼ਿਕਰ ਨਹੀਂ ਕੀਤਾ 
ਦੋਵਾਂ ਨੇ ਕਈ ਵਾਰ ਘੁੱਟ ਸਬਰਾ ਦਾ ਪੀਤਾ 
ਫਰਕ ਉਦੋਂ ਪਿਆ ਜਦ ਕੋਈ ਤੀਜਾ ਵਿਚ ਆ ਗਿਆ 
ਚਾਰ ਦਿਨਾਂ ਚ ਹੀ ਚਾਰ ਸਾਲ ਦੇ ਰਿਸ਼ਤੇ ਚ ਫਿੱਕ ਪਾ ਗਿਆ 
ਸਾਡੇ ਪਿਆਰ ਤੇ ਭਾਰੀਆ ਪਏ ਗਈਆ ਕਿਸੇ ਦੀਆਂ ਰੋਟੀਆਂ 
ਸਾਡੀਆਂ ਨੀਅਤਾਂ ਲੱਗਣ ਲੱਗ ਗਈਆਂ ਖੋਟੀਆ
ਚੱਲ ਕੋਈ ਨਾ ਤੇਰਾ ਫੈਸਲਾ ਵੀ ਮਨਜ਼ੂਰ ਆ
ਜੇ ਤੂੰ ਚਾਹੁੰਦੀ ਏ ਤਾਂ ਹੋ ਜਾਂਦਾ ਤੇਰੇ ਤੋਂ ਦੂਰ ਆ
ਰੁੱਸੇ ਭਾਵੇਂ ਲੱਖ ਵਾਰ ਹੱਸ ਕੇ ਮਨਾਵਾਂਗੇ 
ਪਰ ਇਹ ਤੇਰਾ ਵਹਿਮ ਏ ਕੀ ਤੇਰੀ ਹਿੰਡ ਅੱਗੇ ਝੁੱਕ ਜਾਵਾਂਗੇ 
ਪਿਆਰ ਨਿਭਾਉਦੇ ਆ ਹਿੰਡਾਂ ਨਾ ਪੂਗਾਵਾਗੇ 
ਛੱਡਣਾ ਇੱਕ ਵਾਰ ਛੱਡ ਮੁੜ ਰਾਹਾਂ ਚ ਨਾ ਆਵਾਂਗੇ 
6 ਮਹੀਨੇ ਦਾ ਕੀ time ਪਾਉਣਾ ਗੱਲ ਇੱਕ ਝਟਕੇ ਚ ਮੁੱਕਾਦੇ 
ਹਾਂ ਜਾ ਨਾ ਕਰਕੇ ਗੱਲ ਇੱਕ ਪਾਸੇ ਲਾ ਦੇ 
ਰਾਜੀ ਰਹੀ ਜੇ ਜ਼ਿੰਦਗੀ ਚ ਕੋਈ bipan ਨਾਲੋਂ ਚੰਗਾ ਆ ਗਿਆ 
ਹੁਣ ਉਹਦੇ ਨਾਲ਼ loyal ਰਹਿ ਲਈ 
ਜਿਹੜਾ sahni ਦੇ ਨਾਲੋਂ ਵੱਧ ਦਿਲ ਤੇਰੇ ਨੂੰ ਭਾਅ ਗਿਆ - Made using Quotes Creator App, Post Maker App
1 likes 2 comments
Bipan Sahni
Quote by Bipan Sahni - ਔਖਾ ਸੌਖਾ ਵੇਲਾ ਵੀ ਲੰਘ ਜਾਉਗਾ
ਕਿਸੇ ਦਾ ਭਲਾ ਮੰਗ ਲੈ ਰੱਬ ਕੋਲੋਂ, 
ਸਰਬੱਤ ਦੇ ਭਲੇ ਚ ਰੱਬ ਕੋਲੋਂ ਕੋਈ 
ਤੇਰਾ ਵੀ ਭਲਾ ਮੰਗ ਜਾਉਗਾ. - Made using Quotes Creator App, Post Maker App
3 likes 2 comments
Bipan Sahni
Quote by Bipan Sahni - ਛੱਡ ਯਾਰ ਕਿਹੜੀ ਗੱਲ ਲੈ ਕੇ ਬਹਿ ਗਈ 
ਦਿਲੋਂ ਤਾਂ ਬਹੁਤ ਦੂਰ ਦੀ ਗੱਲ ਤੂੰ ਤਾਂ ਦਿਮਾਗ ਤੋਂ ਵੀ ਲਹਿ ਗਈ
ਜਜ਼ਬਾਤਾਂ ਨਾਲ਼ ਭਰੀ ਕਿਸ਼ਤੀ ਹੰਝੂਆਂ ਦੇ ਸਮੁੰਦਰ ਚ ਬਹਿ ਗਈ 
ਦਿਲੋਂ ਤਾਂ ਛੱਡ ਤੂੰ ਤਾਂ ਦਿਮਾਗ ਤੋਂ ਵੀ ਲਹਿ ਗਈ - Made using Quotes Creator App, Post Maker App
2 likes 2 comments

Explore more quotes

Bipan Sahni
Quote by Bipan Sahni - ਭਾਬੀ ਕਹਿੰਦੀ ਪੂਰੀ ਕਰ ਦੇਵੇਗੀ ਤੇਰੀ ਭਾਲ 
ਕੁੜੀ ਕੰਮ ਕਰਦੀ ਏ ਇੱਕ ਮੇਰੇ ਨਾਲ਼ 
ਲੱਗ ਜਾਉਗੀ ਦੋਹਾਂ ਦੀ ਫੋਟੋ ਵਿੱਚ ਇੱਕੋ Frame
ਉਹਦੇ ਨਾਮ ਨਾਲ਼ ਜੁੜੇ ਜਾਣਾ ਤੇਰਾ surname
ਦਸ ਕਿਹੜੀ ਗੱਲੋਂ ਕਰਦਾ ਨਖਰੇ 
ਚੰਗੀ ਕੁੜੀ ਨਾ ਰੋਜ ਰੋਜ ਟਕਰੇ 
ਇੱਕ ਵਾਰੀ tourist ਵੀਜ਼ੇ ਤੇ ਗੇੜੀ ਲਾ ਜਾਈ 
ਮਿਲ ਕੇ ਇੱਕ ਵਾਰੀ ਆਪਣਾ ਵੀ ਫੈਂਸਲਾ ਸੁਣਾ ਜਾਈ. - Made using Quotes Creator App, Post Maker App
3 likes 3 comments
Bipan Sahni
Quote by Bipan Sahni - ਭਾਬੀ UK 🇬🇧 ਵਾਲੀ ਕਹਿੰਦੀ ਦਿਓਰਾ ਤੇਰਾ ਰਿਸ਼ਤਾ ਕਰਾ ਦੇਵਾ 
ਕਹਿੰਦੀ ਤੇਰੀ ਜ਼ਿੰਦਗੀ ਬਣਾ ਦੇਵਾ 
ਮੈਂ ਕਿਹਾ ਛੱਡ ਭਾਬੀ ਕਿਉਂ ਅਹਿਸਾਨ ਕਰਾਉਣਾ ਏ 
ਹੱਸਦਾ ਖੇਡਦਾ ਕਿਉ ਆਪਣਾ ਦਿਉਰ ਰਵਾਉਣਾ ਏ 
ਭਾਬੀ ਕਹਿੰਦੀ ਦਸ ਦਿਓਰਾ ਕਦੋਂ ਤਕ ਖੁਦ ਨੂੰ ਬਚਾਵੇਗਾ
ਇੱਕ ਨਾ ਇੱਕ ਦਿਨ ਲੱਡੂ ਵਿਆਹ ਵਾਲਾ ਖਾਵੇਗਾ. - Made using Quotes Creator App, Post Maker App
1 likes 0 comments
Bipan Sahni
Quote by Bipan Sahni - ਤੇਰੇ ਮੱਥੇ ਲੱਗੀ ਜਿਹੜੀ ਬਿੰਦੀ 
ਉਹ ਵੀ ਮੈਂ ਹੀ ਲੈ ਕੇ ਦਿੱਤੀ ਸੀ 
ਮੈਂ ਜਾਣਾ ਜਾਂ ਮੇਰਾ ਰੱਬ ਜਾਣੇ 
ਤੇਰੀ ਕਿੰਨੀ care ਕੀਤੀ ਸੀ. - Made using Quotes Creator App, Post Maker App
1 likes 0 comments
Bipan Sahni
Quote by Bipan Sahni - Ni Tu Fan Mumbai walae Cricketer Di
Te Munda Padhe Story Aaj KaL HiTLeR Di. - Made using Quotes Creator App, Post Maker App
1 likes 0 comments
Bipan Sahni
Quote by Bipan Sahni - Ithae ik paL da nHi bHaroSa..
dAss Maa nal keHdi gal da Rossa..
ZinDgi ch aauNde rehNde UP & DowN
Maa bina itHe puShda vi aE kouN
Karna painDa haLaataN da muQabla dAtt kE
Kyo rooH nu dukHi krNa MapeYan toh pasSa vAtt kE
Sara diN kaM ch khapdAe ha Eh gaL vi thik aE
Par Maa nu vi huNdi saRa din saaDi ee ghRe udeek aE.. - Made using Quotes Creator App, Post Maker App
1 likes 0 comments
Bipan Sahni
Quote by Bipan Sahni - BuLLsHiT_GuYs - Made using Quotes Creator App, Post Maker App
4 likes 0 comments
Bipan Sahni
Quote by Bipan Sahni - Time is running very fast
Life is very short
We all don't have enough time as much as we are thinking  - Made using Quotes Creator App, Post Maker App
3 likes 0 comments
Bipan Sahni
Quote by Bipan Sahni - ਸੂਰਤ ਨਾਲ ਨਹੀਂ ਪਿਆਰ ਹੁੰਦਾ ਏ ਸਿਰਤ ਨਾਲ
ਗੱਲਾਂ ਨਾਲ਼ ਨਹੀਂ ਮਹਿਲ ਪੈਂਦੇ ਕਿਰਤ ਨਾਲ
ਆਪਣੇ ਕੰਮ ਨਾਲ ਹੀ ਜਿੱਤ ਹੁੰਦਾ ਕਿਸੇ ਦੇ ਵਿਸ਼ਵਾਸ ਨੂੰ 
ਰੱਬ ਭਾਗ ਲਾਉਂਦਾ ਸੱਚੀ ਨੀਅਤ ਨਾਲ ਕੀਤੀ ਅਰਦਾਸ ਨੂੰ !! - Made using Quotes Creator App, Post Maker App
1 likes 0 comments
Bipan Sahni
Quote by Bipan Sahni -  ਤੈਨੂੰ ਸਾਹਮਣੇ ਬਿਠਾ ਕੇ 
ਤੇਰੇ ਸ਼ਰੀਰ ਦੇ ਅੰਗਾਂ ਦੀ ਨੁਮਾਇਸ਼ ਨਹੀਂ ਕਰਨੀ 
ਕੁਝ ਕਰਾਂਗੇ ਅਰਜ਼ ਜੇ ਖੁਦਾ ਦੀ ਇਬਾਦਤ ਹੋਈ 
ਤੇਰੇ ਨਾਲ ਅੱਖਾਂ ਹੀ ਅੱਖਾਂ ਨਾਲ ਕਰਾਂਗੇ ਗੱਲ-ਬਾਤ 
ਉਹ ਵੀ ਜੇ ਤੇਰੀ ਇਜਾਜ਼ਤ ਹੋਈ  - Made using Quotes Creator App, Post Maker App
1 likes 0 comments
Bipan Sahni
Quote by Bipan Sahni - befikar ho ke sanjhi kar 
gal mere nal kise vi kisam di,
menu bhukh e tere pyaar di
menu chah nhi tere jisam di. - Made using Quotes Creator App, Post Maker App
2 likes 0 comments

Explore more quotes

Bipan Sahni
Quote by Bipan Sahni - Aaj pyi dhund ne pichle saal diya 
dhundliya yaadan taziyan kr ditiyan
Teri yaad ne yaara aaj fer 
akhan hanjuya nal bhar ditiyan - Made using Quotes Creator App, Post Maker App
0 likes 0 comments
Bipan Sahni
Quote by Bipan Sahni - ਉਹਦੇ ਤੋਂ ਦੱਸ ਕਾਹਦਾ ਪਰਦਾ 
ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ  - Made using Quotes Creator App, Post Maker App
2 likes 0 comments
Bipan Sahni
Quote by Bipan Sahni - ਪੈਣਾ ਏ ਜ਼ਿੰਦਗੀ ਚ ਹੱਥ ਘੁੱਟ ਕੇ ਰਹਿਣਾ
ਜੇ ਤੂੰ ਮੇਰੇ ਨਾਲ਼ ਲਾਵਾਂ 'ਤੇ ਬਹਿਣਾ
ਉਂਝ ਜੋ ਜਰੂਰੀ ਹੋਵੇਗੀ ਤੇਰੀ ਹਰ ਰੀਝ ਕਰੁਗਾ ਪੂਰੀ 
ਜਰਣੀ ਪੈਣੀ ਏ ਮਾਪਿਆਂ ਦੀ ਵੀ ਕੂਰੀ
ਹਰ ਹਫਤੇ ਪੇਕੇ ਗੇੜਾ ਲਵਾ ਨਹੀਂ ਹੋਣਾ 
ਬੇਸ਼ੱਕ ਤੇਰੇ ਤੇ ਮੇਰੇ ਘਰ ਦੀ 4 ਕੁ ਕਿਲੋਮੀਟਰ ਏ ਦੂਰੀ 
ਦੱਸ ਜੇ ਤੈਨੂੰ ਗੱਲਾਂ ਮਨਜੂਰ ਏ ਨਾਰੇ 
ਫੇਰ ਸੋਚ ਵੀ ਲਵਾਂਗੇ ਵਿਆਹ ਬਾਰੇ - Made using Quotes Creator App, Post Maker App
0 likes 0 comments
Bipan Sahni
Quote by Bipan Sahni - Dastur ae duniya da mere kolo padh nhi hoya
Waqt de hisaab nal khud nu change kar nhi hoya

ਦਸਤੂਰ ਏ ਦੁਨੀਆਂ ਦਾ ਮੇਰੇ ਕੋਲੋ ਪੜ੍ਹ ਨਹੀਂ ਹੋਇਆ 
ਵਕਤ ਦੇ ਹਿਸਾਬ ਨਾਲ਼ ਖੁਦ ਨੂੰ Change ਕਰ ਨਹੀਂ ਹੋਇਆ. - Made using Quotes Creator App, Post Maker App
2 likes 0 comments
Bipan Sahni
Quote by Bipan Sahni - Lokki kahndae tera subhah kida da
Ha main hega ida da

Ha aaj de hisaab nal ah mere ch kami ae
Jajbaati Ha nikki nikki gal te akhan ch aa jandi nami ae

ਲੋਕੀ ਕਹਿੰਦੇ ਤੇਰਾ ਸੁਭਾਅ ਕਿੱਦਾਂ ਦਾ 
ਹਾਂ ਮੈਂ ਹੈਗਾ ਇਦਾ ਦਾ 

ਹਾਂ ਅੱਜ ਦੇ ਹਿਸਾਬ ਨਾਲ ਇਹ ਮੇਰੇ ਚ ਕਮੀ ਏ 
ਜਜ਼ਬਾਤੀ ਹਾਂ ਨਿੱਕੀ ਨਿੱਕੀ ਗੱਲ ਤੇ ਅੱਖਾਂ ਚ ਆ ਜਾਂਦੀ ਨਮੀ ਏ  - Made using Quotes Creator App, Post Maker App
2 likes 0 comments
Bipan Sahni
Quote by Bipan Sahni - ਦੱਸ ਕਿਉ ਚੁੱਪ ਬਹਿ ਕੇ ਹੋਈ ਜਾਂਦਾ ਬੇ-ਹਾਲ ਏ 
ਦੱਸ ਕਿਉ ਲੜੀ ਜਾਂਦਾ ਆਪਣੇ ਆਪ ਨਾਲ਼  ਏ 
ਪੁੱਛ ਲੈ ਜਿਹੜੇ ਵੀ ਪੁੱਛਣੇ ਸਵਾਲ ਏ 
ਮੈਂ ਦੇਵਾਂਗੀ ਤੈਨੂੰ ਜਵਾਬ ਹਰ ਹਾਲ ਏ - Made using Quotes Creator App, Post Maker App
1 likes 0 comments
Bipan Sahni
Quote by Bipan Sahni - Know your place in someone's life
So that you don't overplay your part. - Made using Quotes Creator App, Post Maker App
2 likes 0 comments
Bipan Sahni
Quote by Bipan Sahni - ਉਹਦੇ ਹਾਸੇ ਦਾ ਕੋਈ ਮੁੱਲ ਨਹੀਂ 
ਕਿਵੇਂ ਬਿਆਨ ਕਰਾ ਉਹਦੀ ਖੂਬਸੂਰਤੀ
 ਜਿਹਾ ਬਣਿਆ ਕੋਈ ਫ਼ੁੱਲ ਨਹੀਂ.. - Made using Quotes Creator App, Post Maker App
4 likes 0 comments
Bipan Sahni
Quote by Bipan Sahni - ਹੁਣ ਮੈਂ ਉਹਦੇ ਨਾਲ਼ ਰੁਸਣਾ ਛੱਡ ਦਿੱਤਾ 
ਕਿਉਂ ਤੇ ਕੀ ਇਹ ਸੱਭ ਪੁੱਛਣਾ ਛੱਡ ਦਿੱਤਾ 
ਮੈਂ ਖਾਸ ਹਾਂ ਉਹਦੇ ਲਈ 
ਇਹ ਵਹਿਮ ਦਿਲੋਂ ਕੱਢ ਦਿੱਤਾ. - Made using Quotes Creator App, Post Maker App
5 likes 0 comments
Bipan Sahni
Quote by Bipan Sahni - dreams will remain dreams 
until you will not do work hard to achieve them - Made using Quotes Creator App, Post Maker App
3 likes 0 comments

Explore more quotes