Jasveer kaur Wadwal profile
Jasveer kaur Wadwal
28 4 3
Posts Followers Following
I am from rajshathan district Shri ganga ngar
Jasveer kaur Wadwal
Quote by Jasveer kaur Wadwal -  ਖੂਬਸੂਰਤੀ ਦੀ ਕੋਈ ਪਹਿਚਾਣ ਨੀ ਹੁੰਦੀ ❤️ਕਿਉੰ ਕਿ ਏ ਰੂਹ ਮਨ ਤੇ ਦਿਲ 🙏❤️ਤੁ ਜਾਣੀ ਜਂਦੀ ਹੈ ਇਸ ਨੂੰ ❤️ ਤਨ ਦੀਆਂ ਅੱਖਾਂ ਨਾਲ ਨੀ ❤️ਮਨ ਦੀਆਂ ਅੱਖਾਂ ਨਾਲ ਦੇਖਣ ਦੀ ਲੋੜ ਹੁੰਦੀ ਹੈ ❤️🙏 - Made using Quotes Creator App, Post Maker App
2 likes 1 comments
Jasveer kaur Wadwal
Quote by Jasveer kaur Wadwal - ਅਉਗੁਣ ਵੇਖਾ ਆਪ ਵਿੱਚ 🙏🙏 ਸੱਭ ਗੁਣ ਦੇਖਾ ਸੱਭ ਸੰਸਾਰ ਵਿੱਚ 🙏ਸਤਨਾਮ ਵਾਹਿ ਗੁਰੂ ਜੀ 🙏🙏 - Made using Quotes Creator App, Post Maker App
5 likes 1 comments
Jasveer kaur Wadwal
Quote by Jasveer kaur Wadwal - ਨਾ ਕੋਈ ਜਾਤ ਆਖੇ ♥️ਨਾ ਕੋਈ ਪਾਤ ਆਖੇ ਸਭ ਇਕੋ ਇਨਸਾਨ ਆਖੇ ♥️♥️ ਏਹੋ ਜੀ ਸੋਚ ਦੇ ਮਾਲਕ ਨੇ   ਮੇਰੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ♥️♥️ - Made using Quotes Creator App, Post Maker App
4 likes 1 comments
Jasveer kaur Wadwal
Quote by Jasveer kaur Wadwal - ਕਰਮ ਕਾਂਡ ਨਾ 84 ਕਟਾਵੇ ♥️ਸੱਚੀ ਪ੍ਰੀਤ ਹੀ ਪਰਮਾਤਮਾ ਵਾਹਿ ਗੁਰੂ ਜੀ ਨਾਲ  ਧੁਰ ਤੁ ਪਾਰ ਲੰਘਾਵੇ  - Made using Quotes Creator App, Post Maker App
4 likes 1 comments
Jasveer kaur Wadwal
Quote by Jasveer kaur Wadwal - ਟੁੱਟ ਟੁੱਟ ਕੇ ਐਨਾ ਟੁੱਟ ਗਿਆ ਕਿ ਦੁਬਾਰਾ ਜੁੜਨ ਦੀ ਰੀਝ ਹੀ ਮੁੱਕ ਗਈ ਏ 😔♥️ - Made using Quotes Creator App, Post Maker App
4 likes 0 comments
Jasveer kaur Wadwal
Quote by Jasveer kaur Wadwal - ਉਮੀਦ ਲਗਾਈ ਨਾ ਕਿਸੇ ਤੁ ਬਹੁਤੀ 😔♥️ਸਮਜਣ ਵਾਲੇ ਘਟ ਨੇ ਆਸ ਲਗਾਈ ਨਾ ਕਦੀ ਵੀ ਕਿਸੇ ਤੁ ਆਸ ਬਣਾ ਕੇ ਤੋੜਨ ਵਾਲੇ ਲੱਖ ਨੇ ♥️ - Made using Quotes Creator App, Post Maker App
7 likes 2 comments
Jasveer kaur Wadwal
Quote by Jasveer kaur Wadwal - ਇਸ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ ਸਜਣਾ ਦਸ ਤਾਹ ਸਕਦੀ ਆ 🥰♥️ਪਰ ਏ ਮੀਲਾ ਦੀ ਦੂਰੀ ਕਰ ਕੇ ਜਤਾ ਨੀ ਸਕਦੀ ♥️ ਤੇਰੀ ਫੋਟੋ ਵੇਖ ਕੇ ਰੋਜ ਖੁਸ਼ ਹੋਨੀ ਆ ♥️🥰ਪਰ ਹੱਥ ਫੜ ਕੇ ਤੇਰੇ ਚੇਹਰੇ ਨੂੰ ਮਹਿਸੂਸ ਕਰਵਾ ਨੀ ਸਕਦੀ 🥰♥️♥️🥰 - Made using Quotes Creator App, Post Maker App
2 likes 1 comments
Jasveer kaur Wadwal
Quote by Jasveer kaur Wadwal - ਪੰਛੀਆਂ ਦੀ ਉਡਾਣ ਜਿਵੇਂ ਹਰ ਚਿਹਰੇ ਤੇ ਮੁਸਕਾਨ 🥰♥️ ਓਹਨਾਂ ਦੀ ਆਵਾਜ਼ ਜਿਵੇਂ ਸੁਨਹਿਰੇ ਗੀਤ ♥️🥰ਓਹਨਾਂ ਦੀ ਜ਼ਿੰਦਗੀ ਜਿਵੇਂ ਪਾਣੀ ਵਿੱਚ ਮੱਛਲੀ ਦੀ ਜਿੰਦ 🥰♥️ 🥰♥️pls save birds ♥️ - Made using Quotes Creator App, Post Maker App
3 likes 1 comments
Jasveer kaur Wadwal
Quote by Jasveer kaur Wadwal - ਤੁਹਾਡੇ ਤੁ ਵੱਡਾ ਕੋਈ ਗਿਆਨੀ ਨੀ 🙏ਤੁਹਾਡੇ ਤੁ ਵੱਡਾ ਕੋਈ ਅੰਤਰ ਯਾਮੀ ਨੀ 🙏 ਹਰ ਰੂਹ ਵਿੱਚ ਤੁਹਡਾ ਵਾਸ ਏ 🙏ਹਰ ਮਨ ਵਿੱਚ ਤੁਹਡੀ ਆਸ ਏ 🙏ਤੁਹਾਡੇ ਵਰਗਾ ਕੋਈ ਪਾਲਣਹਾਰ ਨੀ🙏ਤੁਹਾਡੇ ਵਰਗਾ ਕੋਈ ਸਿਰਜਨ ਹਾਰ ਨੀ 🙏ਤੁਹਡੀ ਮਹਿਮਾਂ ਸੱਭ ਤੁ ਉਪਰ ਏ🙏 ਬਾਕੀ ਸਭ ਦੁਨੀਆਂਵੀ ਮੁਹ ਮਾਇਆ ਤੇ🙏 ਵਿਹਮਾ ਭਰਮਾ ਦੀ ਖਾਣ ਏ 🙏 ਤੁਹਾਡੇ ਬਿਨਾ ਕਿਸ ਨੇ ਲੈਣੀ ਸਾਡੀ ਸਾਰ ਏ 🙏ਮੇਰੇ ਸਾਹਿਬਾ 🙏 ਵਾਹਿ ਗੁਰੂ ਜੀ 🙏 - Made using Quotes Creator App, Post Maker App
4 likes 1 comments
Jasveer kaur Wadwal
Quote by Jasveer kaur Wadwal - ਤੇਰੇ ਨਾਲ ਜੁੜੇ ਨੇ ਅਰਮਾਨ ਮੇਰੇ 🥰 ਤੇਰੇ ਨਾਲ ਜੁੜੇ ਨੇ ਖ਼ਾਬ ਮੇਰੇ🥰 ਅਵਿ ਨਾ ਰੁੱਸਿਆ ਕਰ ਸਜਣਾ 🥰😘ਤੇਰੇ ਬਿਨਾ ਅਧੂਰੇ ਨੇ ਦਿਨ ਤੇ ਸਾਂਝ ਮੇਰੇ 🥰😘 - Made using Quotes Creator App, Post Maker App
4 likes 2 comments

Explore more quotes

Jasveer kaur Wadwal
Quote by Jasveer kaur Wadwal - ਕਲਮ ਫੜ ਕੇ ਜਦੋਂ ਜਿੰਦਗੀ ਦੀ ਕਹਾਣੀ ਲਿਖੀ 😔ਤਾਹ ਜਿੰਦਗੀ ਦੇ ਪਨਯਾ ਨੂੰ ਨਾ ਸਮਜਣ ਵਾਲੀ ਜੁਬਾਨੀ ਲਿਖੀ 😔ਹਰ ਸ਼ਖਸ ਇੰਝ ਲਗੇ ਜਿਵੇਂ ਸਮ੍ਹਦਾ ਏ 😔 ਪਰ ਕਿਸੇ ਨੂੰ ਨਾ ਸਮਜ ਆਉਣ ਵਾਲੀ  ਉ ਨਿਸ਼ਾਨੀ ਲਿਖੀ 😔 - Made using Quotes Creator App, Post Maker App
3 likes 3 comments
Jasveer kaur Wadwal
Quote by Jasveer kaur Wadwal - ਦੀਵਾਲੀ ਦਾ ਏ ਦਿਨ ਸਭ ਲਈ ਭਾਗਾ ਭਰਿਆ ਆਵੇ 🙏♥️ਸਾਰਿਆ ਦੇ ਪਰਿਵਾਰਾਂ ਵਿਚ ਖੁਸ਼ੀਆ ਦੇ ਦੀਪ ਰੁਸ਼ਨਾਵੇ ♥️🙏ਹਰ ਇਕ ਦੀ ਝੁੱਲੀ ਵਿੱਚ ਬਰਕਤਾਂ ਤੇ ਚੰਗੀਆ ਯਾਦ ਪਾ ਕੇ ਜਾਵੇ 🙏♥️ ਹੈਪੀ ਦੀਵਾਲੀ ♥️ - Made using Quotes Creator App, Post Maker App
6 likes 5 comments
Jasveer kaur Wadwal
Quote by Jasveer kaur Wadwal - ਹਰ ਘਰ ਵਿੱਚ ਖੁਸ਼ੀਆ ਦੀ ਬਰਸਾਤ ਹੋਵੇ 🙏🙏♥️ਹਰ ਘਰ ਵਿੱਚ ਮਾ ਲੱਛਮੀ ਦਾ ਵਾਸ ਹੋਵੇ ♥️🙏ਹਰ ਇਕ ਦੀ ਮੇਹਨਤ ਨੂੰ ਭਾਗ ਲੱਗਣ 🙏♥️ਹਰ ਘਰ ਵਿੱਚ ਖੁਸ਼ੀਆ ਤੇ ਬਰਕਤਾਂ ਦੇ ਦੀਪ ਲੱਗਣ ♥️🙏ਹੈਪੀ ਧਨ ਤੇਰਸ 🙏🙏♥️ - Made using Quotes Creator App, Post Maker App
6 likes 1 comments
Jasveer kaur Wadwal
Quote by Jasveer kaur Wadwal - ਮੇਰੀ ਹਰ ਮਨਤ ਹਰ ਦੁਵਾ ਤੇਰੇ ਲਈ ਹੈ ♥️🙏 ਚੜਦਾ ਹਰ ਦਿਨ 🙏♥️ਤੇ ਮੁੱਕਦੀ ਹਰ ਰਾਤ ਤੇਰੇ ਲਈ ਹੈ ♥️🥰 - Made using Quotes Creator App, Post Maker App
3 likes 0 comments
Jasveer kaur Wadwal
Quote by Jasveer kaur Wadwal -   ਕਮੀਆ ਲੱਭਦੀ ਲੱਭਦੀ ਜਦੋਂ ਨਿਗ੍ਹਾ ਆਪਣੇ ਵੱਲ ਵੱਜੀ 😔😔ਤਾਹ ਲੱਖ ਐਬ ਕਮੀਆ ਆਪਣੇ ਵਿੱਚ ਨਜ਼ਰ ਆਈਆ 😔ਤਾਹ ਆਪਣੇ ਆਪ ਨਾਲ ਨਜ਼ਰ ਮਿਲਾਣ ਵਾਲੀ ਕੋਈ ਨਜ਼ਰ ਨਾ ਲੱਭੀ  - Made using Quotes Creator App, Post Maker App
2 likes 1 comments
Jasveer kaur Wadwal
Quote by Jasveer kaur Wadwal -  - Made using Quotes Creator App, Post Maker App
2 likes 1 comments
Jasveer kaur Wadwal
Quote by Jasveer kaur Wadwal - ਮੇਰੇ ਜ਼ਿਕਰ ਵਿੱਚ ❤️ਮੇਰੀ ਫ਼ਿਕਰ ਵਿੱਚ❤️ਮੇਰੀ ਆਸ ਵਿੱਚ❤️ਮੇਰੀ ਅਰਦਾਸ ਵਿੱਚ ❤️ ਮੇਰੇ ਜੀਣ ਵਿੱਚ ❤️ਮੇਰੇ ਸਾਹ ਵਿੱਚ ❤️ ਮੇਰੀ ਨੀਂਦ ਵਿਚ ❤️ ਮੇਰੇ ਸੁਪਨੇ ਵਿੱਚ ❤️ਮੇਰੇ ਚਾਵਾਂ ਵਿੱਚ ❤️ਮੇਰੇ ਰਾਹਾਂ ਵਿੱਚ ❤️ਮੇਰੇ ਦਿਲ ਵਿੱਚ ❤️ ਮੇਰੇ ਜਜ਼ਬਾਤ ਵਿੱਚ ❤️ ਮੇਰੀ ਉਮੀਦ ਵਿੱਚ ❤️ਮੇਰੀ ਖਵਾਇਸ਼ ਵਿੱਚ ❤️ ਮੇਰੇ ਜੀਣ ਦੀ ਹਰ ਇਕ ਵਜ੍ਹਾ ਵਿੱਚ ❤️ਤੂੰ ਹੀ ਤੂੰ ❤️ਬਸ ਤੂੰ ਹੀ ਤੂੰ ❤️ - Made using Quotes Creator App, Post Maker App
4 likes 1 comments
Jasveer kaur Wadwal
Quote by Jasveer kaur Wadwal - ਮੰਜ਼ਿਲ ਨੂੰ ਮਿਲਦੇ ਨੇ ਰਾਹ ਜਿਵੇਂ ❤️❤️ ਉਂਜ ਹੀ ਤੇਰੇ ਨਾਲ ਜੋੜੇ ਨੇ ਸਾਹ ਜਿਵੇਂ ❤️ਤੇਰੇ ਨਾਲ ਹੀ ਜੀਣਾ ਮੁਕੰਮਲ ਹੋ ਜਾਵੇ ❤️ਤੇਰੇ ਨਾਲ ਹੀ ਮੇਰੀ ਜ਼ਿੰਦਗੀ ਦੀ ਆਖਰੀ ਮੰਜ਼ਿਲ ਰੱਬ ਕੋਲੋ ਲਿਖਵਾ ਹੋ ਜਾਵੇ❤️ ਤੂੰ ਹੈ ਤਾਹ ਮੈ ਹਾ ❤️ਤੇਰੇ ਬਿਨਾ ਏ ਜਿੰਦਗੀ ਤਬਾਹ ਹੋ ਜਾਵੇ 
 - Made using Quotes Creator App, Post Maker App
2 likes 1 comments
Jasveer kaur Wadwal
Quote by Jasveer kaur Wadwal - ਮਾਤਾ ਪਿਤਾ ਆਪਣੇ ਬੱਚਿਆ ਦੀ ਖੁਸ਼ੀ ਲਈ ਹਰ ਖਵਾਇਸ਼ ਮਾਰਦੇ ਨੇ ਆਪਣੀ ਬਹੁਤ ਸਾਰੇ ਬਲੀਦਾਨ ਵੀ ਕਰਦੇ ਨੇ ਨੀ ਸਵਾਰਥ ਓਹਨਾ ਨੂੰ ਪਿਆਰ ਕਰਦੇ ਨੇ 🙏🌹♥️ ਕੁਝ ਗਲਤੀ ਕਰਨ ਤੇ ਸਹੀ ਰਸਤਾ ਵੀ ਦੱਸਦੇ ਨੇ ♥️🌹🌹 ਪਰ ਕਈ ਵਾਰ ਗੁੱਸੇ ਵਿੱਚ ਬੋਲਦੇ ਦਿੰਦੇ ਨੇ ਅਸੀ ਕਿ ਨੀ ਕੀਤਾ ਤੇਰੇ ਲਈ ਪੁੱਤਰ 🌹♥️🙏 ਪਰ ਇਸ ਗਲ ਨੂੰ ਬੱਚੇ ਆਪਣੀ ਈਗੋ ਤੇ ਲੇਹ ਲੈਂਦੇ ਨੇ ਤੇ ਫਿਰ ਓਹਨਾ ਦੇ ਮਨ ਵਿੱਚ ਆ ਭਵਨਾ ਆ ਜਾਂਦੀ ਹੈ ਕਿ ਮੇਰੇ ਮਾਤਾ ਪਿਤਾ ਮੇਰੇ ਤੇ ਅਹਸਾਨ ਜਤਾ ਰਹੇ ਹਨ ਤਨਾ ਮਾਰ ਰਹੇ ਹਨ 🙏♥️🌹 ਉ ਇਸ ਨੂੰ ਗਲਤ ਤਰੀਕੇ ਨਾਲ ਸੋਚ ਲੈਂਦੇ ਹਨ 🌹♥️🙏parents ਸਭ ਕੁਛ ਆਪਣੇ ਬੱਚਿਆਂ ਦੀ ਭਲਾਈ ਲਈ ਕਰਦੇ ਹਨ ਓਹਨਾ ਤੁ ਸੱਚਾ ਦੋਸਤ ਕੋਈ ਨਾਈ ਦੁਨੀਆ ਤੇ 🙏🙏 ਪਰ ਸਾਨੂੰ ਕਦੀ ਵੀ ਆ ਗੱਲ ਨੀ ਜ਼ਾਹਿਰ ਕਰਨੀ ਚਾਹੀਦੀ ਕਿ ਗੁੱਸੇ ਵਿੱਚ ਕਿ ਅਸੀ ਕੀ ਨਹੀਂ ਕੀਤਾ ਤੇਰੇ ਲਈ 🙏♥️🌹 ਹਮ ਸਹੀ ਗਲਤ ਦਾ ਫ਼ਰਕ ਸਮਝਾਈਏ ਪਰ ਪਿਆਰ ਨਾਲ 🌹♥️🙏 ਤਾਂ ਬੱਚਾ ਗਲਤ ਤੇ ਹੀਣ ਭਵਨਾ ਮਨ ਚ ਨਾ ਲਿਆਵੇ 🙏♥️🌹 ਇਸ ਲਈ ਜਦੋਂ ਗੁੱਸਾ ਆਵੇ ਬਸ ਆਪਣੇ ਮਨ ਨੂੰ ਕਹੋ ਕਿ ਆ ਸਾਡਾ ਫਰਜ ਸੀ ਬੱਚਿਆ ਪ੍ਰਤੀ ਜੌ ਵਾਹਿ ਗੁਰੂ ਜੀ ਨੇ ਸਾਡੇ ਤੁ ਨਿਭਵਾਯਾ 🌹♥️🙏 ਬਸ ਵਾਹਿ ਗੁਰੂ ਜੀ ਹੁਣ ਤੁਸੀ ਇਸ ਨੂੰ ਬੱਚੇ ਮਨ ਤਕ ਪਹੁੰਚਣਾ 🙏♥️🌹ਫਿਰ ਬੱਚੇ ਨੂੰ ਦੱਸਣ ਦੀ ਲੋੜ ਹੀ ਨਾਈ ਕਿ ਅਸੀ ਕੀ ਨੀ ਕੀਤਾ ਤੇਰੇ ਲਈ 🌹♥️🙏 ਉ ਵਾਹਿ ਗੁਰੂ ਜੀ ਦੀ ਕਿਰਪਾ ਨਾਲ ਆਪ ਹੀ ਸਮਜ ਜਾਵੇ ਗਾ ਕਿ ਉਸਦੇ ਮਾਤਾ ਪਿਤਾ ਓਸ ਲਈ ਕਿੰਨਾ ਕੁਝ ਕਰਦੇ ਹਨ 🙏♥️🌹 - Made using Quotes Creator App, Post Maker App
7 likes 2 comments
Jasveer kaur Wadwal
Quote by Jasveer kaur Wadwal - ਆਪਣੀ ਕਦਰ ਗਵਾਈ ਆਪਣੇ ਆਪ ਕਰ ਕੇ ♥️🌹♥️ ਪੱਲੇ ਹੈ ਰੁਸਵਾਈ ਆਪਣੇ ਆਪ ਕਰ ਕੇ ਦਿਲ ਨਾ ਕਾਬੂ ਚ ♥️🌹♥️ ਜਜ਼ਬਾਤ ਨਾ ਕਾਬੂ ♥️🌹♥️ ਮਨ ਨਾ ਕਾਬੂ ਚ ♥️🌹♥️ ਕਰ ਪਾਈ ਏ ਜਿੰਦੜੀ ਆਪਣੇ ਆਪ ਕਰ ਕੇ ♥️🌹 ਹਰ ਇਕ ਤੁ ਗੱਲ ਅਖਵਾਈ ਆਪਣੇ ਆਪ ਕਰ ਕੇ 🌹♥️ਮੇਰੀ ਜਿੰਦੜੀ ਹੈ ਤਨਹਾਈ ਆਪਣੇ ਆਪ ਕਰ ਕਲ ਕੇ ♥️🌹 - Made using Quotes Creator App, Post Maker App
4 likes 1 comments

Explore more quotes

Jasveer kaur Wadwal
Quote by Jasveer kaur Wadwal - ਇਸ਼ਕ ਇਸ਼ਕ ਨਾ ਕਰ ਦਿਲ ਤੇ ਮਨਾ ♥️ ਦੁਨਆਵੀ ਇਸ਼ਕ ਖੇਡ ਚਾਰ ਦਿਨ ਦੀ ♥️♥️ ਦੁਨਆਵੀ ਇਸ਼ਕ ਕੁਰਬਾਨੀ ਮੰਗਦਾ ਮਾ ਪਿਉ ਦੀ ਇਜੱਤ ਦੀ ਕੁਰਬਾਨੀ 🙏🙏 ਸ਼ਰਮ ਲਿਹਾਜ ਦੀ ਕੁਰਬਾਨੀ♥️ ਜਿਸਮਾਂ ਦੀ ਕੁਰਬਾਨੀ ♥️🙏 ਕਿਉੰ ਕਿ ਦੁਨਆਵੀ ਇਸ਼ਕ ਸਭ ਖੇਲ ਤਮਸ਼ਾ ਹੈ ਤੇ ਹਵਸ ਮਿਟਾਣ ਦਾ ਸਾਧਨ ਬਣ ਗਿਆ ਹੈ ♥️🙏 ਇਨਸਾਨੀ ਦੁਨੀਆ ਨੂੰ ਏਥੇ ਪਿਆਰ ਸਾਬਿਤ ਕਰਨ ਲਈ ਯ ਪੈਸੇ ਦਿਖੋਨੇ ਪੈਂਦੇ ਨਾ ਯ ਜਿਸਮ ਦੀ ਕੁਰਬਾਨੀ ♥️🙏 ਇਸ ਲਈ ਹੈ ਮਨਾ ਦੁਨਆਵੀ ਇਸ਼ਕ ਤੁ ਜਿਹੜਾ ਬਚ ਗਿਆ ਉ ਸਮਜੋ ਇਬਾ ਦਤ ਤੇ ਰਬੀ ਰੂਹੀ ਇਸ਼ਕ ਜੋਗਾ ਹੋ ਗਿਆ 🙏🙏 ਇਸ਼ਕ ਕਰਨਾ ਤਾਹ ਰੂਹ ਨਾਲ ਇਕ ਚਿੱਤ ਹੋ ਕੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਨਾਲ ਕਰੀਏ ਕਿਉੰ ਉ ਐਨਾ ਦਿਆਲੋ ਆ ਸਿਰਫ ਦਿੰਦਾ ਪਿਆਰ ਦੇ ਬਦਲੇ ਪਿਆਰ ਬੰਦਗੀ ਦੇ ਬਦਲੇ ਰ੍ਹ੍ਹ ਮਨ ਨਿ ਸ਼ਾਂਤੀ ਦੁੱਖ ਕਲੇਸ਼ਾਂ ਤੁ ਮੁਕਤੀ 🙏♥️ਤੇ ਬਦਲੇ ਚ ਕੁਛ ਮੰਗ ਦਾ ਐਨਾ ਦਿਆਲੋ ਤੇ ਪਿਆਰੇ ਨੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ 🙏🙏♥️ - Made using Quotes Creator App, Post Maker App
3 likes 1 comments
Jasveer kaur Wadwal
Quote by Jasveer kaur Wadwal - ਸਾਰੇ ਸਨਾਤਨ ਧਰਮ ਦੇ ਭੈਣ ਭਰਾਵਾ ਨੂੰ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਟਾ ਤੇ ਨਿਰਮਾਣ ਦੀਆ ਵਦਾਈ ਆ ਹੋਣ ਜੀ 🙏🌷🌷 ਵਾਹਿ ਗੁਰੂ ਜੀ  - Made using Quotes Creator App, Post Maker App
2 likes 2 comments
Jasveer kaur Wadwal
Quote by Jasveer kaur Wadwal - ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਿੰਨੇ ਦਿਆਲੋ ਨੇ 🙏🙏 ਅਸੀ ਪਾਪੀ ਕਿਸੀ ਨੂੰ ਇਕ ਰੁਪਿਆ ਵੀ ਕਦੀ ਦੇ ਦਿਨੇ ਹਾ ਨਾ ਤਾਹ 20 ਵਾਰੀ ਸੋਨਾਨੇ ਆ ਜੇਹ ਵਾਹਿ ਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇ ਤਹੀ ਇਕ ਰੁਪਿਆ ਯਾ ਕੋਈ ਚੀਜ਼ ਦੇਣ ਜੋਗੇ ਹੋਨੇ ਆ ਪਰ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਸਾਨੂੰ ਹਰ ਰੋਜ ਕਿੰਨਾ ਕੁਛ ਦਿੰਦੇ ਆ ਪਰ ਕਦੀ ਏਕ ਬਾਰ ਵੀ ਨਈ ਜਿਤਾਉਂਦੇ ਕਿ ਮੈਂ ਏਨਾ ਕੁਛ ਦਿੱਤਾ ਕਿਉੰ ਕਿ ਉ ਮੈਂ ਰਹਿਤ ਨੇ ਦਯਾ ਵਾਨ ਕਿਰਪਾਲੂ ਨੇ 🙏🙏 ਹੈ ਵਾਹਿ ਗੁਰੂ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਸਰਯਾ ਨੂੰ ਮੈ ਰਹਿਤ ਸਮਤ ਬਖਸ਼ੋ ਸਤਨਾਮ ਵਾਹਿਗੁਰੂ ਜੀ 🙏🙏 - Made using Quotes Creator App, Post Maker App
2 likes 1 comments
Jasveer kaur Wadwal
Quote by Jasveer kaur Wadwal - ਸਾਨੂੰ ਜਿੰਦਗੀ ਇਕ ਵਾਰ ਮਿਲਦੀ ਹੈ ♥️♥️🌹ਤੇ ਇਸ ਜਿੰਦਗੀ ਵਿੱਚ ਜਿਹੜੇ ਰਿਸ਼ਤੇ ਨਾਤੇ ਮਿਲਦੇ ਨੇ ਉ ਵੀ ਬਸ ਇਕ ਬਾਰ ਕਿਉੰ ਕਿ ਹਰ ਕਿਸੇ ਦੇ ਮੂੰਹ ਚੁ ਆਪਾ ਸੁਣਦੇ ਹਾ ਕਿ ਗਾਹ ਕਿੰਨੇ ਦੀਖਿਆ ਕੇ ਕਿ ਹੋਣਾ ♥️🌹ਇਸ ਲਈ ਸਾਨੂੰ ਕਿਸੀ ਤੁ ਵੀ ਹੋਈ ਗਲਤੀ ਚਾਹੇ ਉ ਕੋਈ ਦੋਸਤ ਮਿੱਤਰ ਹੋਵੇ ਯ ਕੋਈ ਰਿਸ਼ਤਾ ਮਾਫ਼ ਕਰ ਦੇਣਾ ਚਾਹੀਦਾ ਫਿਰ ਪਤਾ ਨਿ ਮੇਲੇ ਹੋਣ ਕੇ ਨਾ ਤੇ ਜੇ ਸਾਡੇ ਤੁ ਕੋਈ ਗਲਤੀ ਹੋ ਜਾਂਦੀ ਹੈ ਤਾਹ ਸਾਨੂੰ ਵੀ ਮਾਫੀ ਮੰਗ ਲੈਣੀ ਚਾਹੀਦੀ ਹੈ 🙏🙏♥️🌹 ਕਿਉੰ ਕਿ ਨਾ ਤਾਹ ਆ ਜਿੰਦਗੀ ਦੁਬਾਰਾ ਮਿਲਣੀ ਹੈ ਨਾ ਇਸ ਵਿਚ ਬਣੇ ਰਿਸ਼ਤੇ ♥️🌹🙏ਇਸ ਲਈ ਸਾਰੀ ਜਿੰਦਗੀ ਅਫ਼ਸੋਸ ਕਰਨ ਨਾਲੋ ਚੰਗਾ ਟਾਈਮ ਸਿਰ ਸਾਰੇ ਗਿੱਲੇ ਸ਼ਿਕੇਵੇ ਦੂਰ ਹੋ ਜਣ ♥️♥️ - Made using Quotes Creator App, Post Maker App
2 likes 2 comments
Jasveer kaur Wadwal
Quote by Jasveer kaur Wadwal - ਹੈ ਮੇਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ 🙏🙏 ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਮੇਰੀ ਐਡੀ ਔਕਾਤ ਤਾਂ ਨਹੀਂ ਪਰ ਫਿਰ ਵੀ ਬਾਬਾ ਜੀ ਤੁਸੀ ਮੇਰੇ ਦਿਲ ਦੇ ਸਭ ਤੁ ਨੇੜੇ ਹੋ 🙏🙏ਤੁਸੀ ਤਾਂ ਜਨੀ ਜਾਣ ਹੋ ਸਭ ਕੁਛ ਸਮਝਦੇ ਹੋ ਸਭ ਤੁਹਾਨੂੰ ਪਤਾ ਹੈ 🙏🙏 ਪਰ ਸੱਚੇ ਪਾਤਸ਼ਾਹ ਫਿਰ ਵੀ ਮੇਰੇ ਗੁਨਾਹਾਂ ਨੂੰ ਮਾਫ ਕਰੀਉ ਤੇ ਸਭ ਤੇ ਆਪਣੀ ਮੇਹਰ ਬਣਾਈ ਰੱਖਿਓ 🙏🙏ਤੇ ਮੇਰੇ ਕਰ ਕੇ ਕਦਿ ਕਿਸੀ ਦਾ ਮਾੜਾ ਨਾ ਹੋਵੇ ਮੈਨੂੰ ਐਨੀ ਦਾਤ ਬਕਸ਼ ਦਿਓ ਵੀ ਮੇਰੇ ਬੋਲ ਕਿਸੀ ਦਾ ਦਿਲ ਨਾ ਦੁਖੀ ਕਰਨ 🙏🙏 ਵਾਹਿ ਗੁਰੂ ਜੀ ਬਸ ਨਿਮ੍ਰਤਾ ਦੀ ਦਾਤ ਬਖਸ਼ੋ 🙏🙏 - Made using Quotes Creator App, Post Maker App
1 likes 3 comments
Jasveer kaur Wadwal
Quote by Jasveer kaur Wadwal - ਬਾਪੂ ਇਸ ਸ਼ਬਦ ਨੂੰ ਬਿਆਨ ਕਰਨ ਲਈ ਤੇ ਤਾਰੀਫ਼ ਕਰਨ ਲਈ ਸ਼ਬਦ ਬਹੁਤ ਘਟ ਪੇ ਜਾਂਦੇ ਨੇਂ ♥️♥️♥️ਬਾਪੂ ਉ ਅਨਮੋਲ ਤੁਫਹਾ ਹੈ ਜੌ ਦੁਨੀਆ ਦੀ ਕੋਈ ਵੀ ਚੀਜ਼ ਇਸ ਦੀ ਕਮੀਂ ਨੀ ਪੂਰੀ ਕਰ ਸਕਦੀ ♥️♥️ ਹਸਬੈਂਡ ਚਾਹੇ ਜਿੰਨਾ ਮਰਜੀ ਵਦੀਆ ਹੋਵੇ ਪਰ ਇਕ ਬਾਪ ਤੇ ਬਾਪੂ ਪਾਪਾ ਬਰਗਾ ਵਡਾ ਦਿਲ ਨਿ ਕਰ ਸਕਦਾ ♥️♥️ਜਦੋਂ ਕੋਈ ਮਹਿੰਗੀ ਚੀਜ ਪਸੰਦ ਆ ਜਾਂਦੀ ਹੈ ਤਾਹ ਪਵੇ ਕੋਲ ਰੁਪਿਆ ਨਾ ਹੋਵੇ ਤਾਵੀ ਕਹਿੰਦਾ ਪੁੱਤ ਕੋਈ ਨਿ ਤਨੁ ਪਸੰਦ ਤੁ ਲੈ ਲਾ ਪੈਸੇ ਦੀ ਫ਼ਿਕਰ ਨਾ ਕਰ ♥️♥️🙏🙏😔😔 ਐਡਾ ਜਿਗਰਾ ਤੇ ਦਿਲ ਸਿਰਫ ਬਾਪ ਹਿ ਕਰ ਸਕਦਾ 😔🙏♥️ਤੇ ਬਿਮਾਰ ਵੇਖ ਕੇ ਕਹਿੰਦਾ ਚਲ ਪੁੱਤ ਹੋਣੇ ਦਵਾਈ ਲੈਣ ♥️♥️ਤੇ ਹਸਬੈਂਡ ਕਹਿੰਦੇ ਨੇ ਇਕ ਗੋਲੀ ਘਰੇ ਪਈ ਐ ਲੈਲਾ ਕੁਛ ਨਿ ਹੁੰਦਾ ਤਨੁ ਕਿੱਤੇ 😔😔 ਸਚੀ ਬਾਪੂ ਤੇਰੇ ਵਰਗਾ ਨਾ ਕੋਈ ਹੈ ਏਕ ਬੇਟੀ ਲਈ ਨਾ ਹੋਊ ਗਾ ਤੇਰੇ ਵਰਗਾ ਵੇਦਾਂਤਾ ਇਸ ਦੁਨੀਆ ਤੇ 🙏🙏 ਸਾਰਿਆ ਦੇ ਪਿਤਾ ਨੂੰ ਤੰਦਰੁਸਤੀ ਬਖਸ਼ੀ ਮਾਲਕਾ ਹੈ ਮੇਰੇ ਵਾਹਿ ਗੁਰੂ ਜੀ 🙏🙏 - Made using Quotes Creator App, Post Maker App
4 likes 3 comments
Jasveer kaur Wadwal
Quote by Jasveer kaur Wadwal - ਅਧੂਰਾ🙏🙏 ਅਧੂਰਾ ਪਣ ♥️♥️ ਪਰਿਵਾਰ ਨਾਲ ਹੋ ਕੇ ਅਧੂਰਾ ਹਾ ♥️♥️ ਭੇਨ ਭਰਾ ਰਿਸ਼ਤੇ ਨਤਿਆ ਨਾਲ ਰਹਿ ਕੇ ਅਧੂਰਾ ਹਾ ♥️♥️ ਦੋਸਤਾ ਮਿੱਤਰਾ ਨਾਲ ਵੀ ਰਹਿ ਕੇ ਅਧੂਰਾ ਹਾ ਕਿਉੰ ਕਿ ♥️♥️ ਮੈਂ ਹਜੇ ਆਪਣੇ ਅੰਦਰੋਂ ਅਧੂਰਾ ਹਾ ♥️♥️ ਮੈਂ ਆਪਣੇ ਆਪ ਨਾਲੋ ਹਜੇ ਵੱਖ ਹਾ ♥️♥️ਆਪਣੇ ਅੰਦਰ ਦੀ ਪਹਿਚਾਣ ਨਾਲੋ ਵਖ ਹਾ ਇਸ ਲਈ m ਹਜੇ ਅਧੂਰਾ ਹਾ ♥️♥️ ਆਪਣੇ ਵਜੂਦ ਨਾਲੋ ਵਖ ਹਾ ਆਪਣੀ ਪਹਿਚਾਣ ਨਾਲੋ ਅਲਗ ਹਾ ♥️♥️ਤੇ ਆਪਣੇ ਆਪੇ ਨੂੰ ਓਦੂ ਹੀ ਪੂਰਾ ਕਰ ਸਕਦਾ ਹਾਂ ♥️♥️ਜਦੋਂ ਆਪਣੇ ਅੰਦਰ ਦੀ ਸ਼ਕਤੀ ਨੂੰ ਰੱਬ ਦੀ ਲੀਵ ਨਾਲ ਜੋੜ ਲਵਾ ਗਾ 🙏🙏ਮੇਰੇ ਸੱਚੇ ਪਾਤਸ਼ਾਹ ਜੀ ਮੈਨੂੰ ਐਨੀ ਸੁਜਿ ਦਿਓ 🙏 ਤਾਂ ਜੌ ਅ ਅਧੂਰਾ ਪਣ ਦੂਰ ਹੋ je ਤੁਹਡੀ ਸ਼ਰਨ ਚ ਸਤਨਾਮ ਵਾਹਿਗੁਰੂ ਜੀ ♥️♥️🙏🙏 - Made using Quotes Creator App, Post Maker App
2 likes 1 comments
Jasveer kaur Wadwal
Quote by Jasveer kaur Wadwal - ਧੰਨਵਾਦ ਵਾਹਿ ਗੁਰੂ ਜੀ 🙏🙏 ਤੁਹਾਡੀ ਕਿਰਪਾ ਨਾਲ ਮੈਨੂੰ ਮੇਰੀਆ ਕਮੀਆ ਪਤਾ ਲੱਗੀ ਆ 🙏🙏ਜੌ ਮੈਨੂੰ ਖੁਦ ਨਹੀਂ ਤੁਹਾਡੀ ਮਿਹਰ ਹੋਈ 🙏🙏 ਤੂਹਾਡੇ ਅੱਗੇ ਅਹਿ ਅਰਦਾਸ ਹੈ ਜੀ ਕਿ ਆਪਣੀ ਮੇਹਰ ਏਸੀ ਤ੍ਰਹ ਸਰਆ ਤੇ 🙏🙏 ਤੇ ਮੇਰੇ ਤੇ ਬਣਾਏ ਰਖਣਾ ਸਤਨਾਮ ਵਾਹਿਗੁਰੂ ਜੀ 🙏🙏 - Made using Quotes Creator App, Post Maker App
3 likes 1 comments