😘komal😘 profile
😘komal😘
35 9 1
Posts Followers Following
birthday date-24.8.2009🎂🎂
😘komal😘
Quote by 😘komal😘 - हाथों कीे लकीरों की बात मत करो जनाब 
क्योंकि तकदीर तो उनकी भी होती है जिनके हाथ नहीं होते.... - Made using Quotes Creator App, Post Maker App
6 likes 0 comments
😘komal😘
Quote by 😘komal😘 - ਕਿਰਾਏ 'ਤੇ ਜਿਸਮ ਮਿਲਦਾ ਜਨਾਬ, 
ਰੂਹ ਖਰੀਦਣ ਲਈ ਦਿਲ ਵੇਚਣਾ ਪੈਂਦਾ।।  - Made using Quotes Creator App, Post Maker App
7 likes 2 comments
😘komal😘
Quote by 😘komal😘 - ਛੱਡਣ ਵਾਲੇ ਛੱਡ ਜਾਂਦੇ ਨੇ, 
ਪਿਆਰ ਜੜੋਂ ਹੀ ਵੱਢ ਜਾਂਦੇ ਨੇ। 
'ਪ੍ਰਨੀਤ' ਕਰੇ ਤੂੰ ਮਾਨ ਜਿੰਨਾਂ ਤੇ, 
ਅਖੀਰ ਨੂੰ ਉਹ ਵੀ ਦਿਲੋਂ ਕੱਢ ਜਾਂਦੇ ਨੇ।।  

ਪ੍ਰਨੀਤ ਵਾਜ... - Made using Quotes Creator App, Post Maker App
4 likes 1 comments
😘komal😘
Quote by 😘komal😘 - ਪਿਆਰ ਵਿੱਚ ਕਦੇ ਵੀ ਸੌਦਾ ਨਹੀਂ ਚੱਲਦਾ ਜੇ ਪਿਆਰ ਸੱਚਾ ਹੋਵੇ 'ਪ੍ਰਨੀਤ'ਕਦੇ ਵੀ ਹਾਰ ਨਹੀਂ ਮੰਨਦਾ

          ਪ੍ਰਨੀਤ ਵਾਜ....  - Made using Quotes Creator App, Post Maker App
5 likes 0 comments
😘komal😘
Quote by 😘komal😘 - ਕਿ ਹਮੇਸ਼ਾ ਹਸਦੇ ਰਿਹਾ ਕਰੋ, 
ਰੋਣ ਨੂੰ ਬਥੇਰੇ ਰਾਹ ਜਾਂਦੇ ਨੇ। 
ਇੱਕ ਖੁਸ਼ੀ ਮੰਗੇ ਤੋਂ ਨਹੀਂ ਮਿਲਦੀ, 
ਦੁੱਖ ਤਾਂ ਬਿਨ ਮੰਗੇ ਆ ਜਾਂਦੇ ਨੇ।। 

                         ਪ੍ਰਨੀਤ ਵਾਜ  - Made using Quotes Creator App, Post Maker App
4 likes 3 comments
😘komal😘
Quote by 😘komal😘 - ਕਿਸੀ ਪਰ ਐਸੇ ਇਤਬਾਰ 
ਨਹੀਂ ਕਿਆ ਜਾਤਾ। 
ਹਰ ਕੋਈ ਅੈਸੇ ਹੀ ਨਹੀਂ ਹੋਤਾ। 
ਜਨਾਬ, ਸਿਰਫ ਫੂਲ ਦੇਣੇ ਸੇ ਪਿਆਰ ਨਹੀਂ ਹੋਤਾ।।। 

                  ਪ੍ਰਨੀਤ ਵਾਜ.. - Made using Quotes Creator App, Post Maker App
7 likes 4 comments
😘komal😘
Quote by 😘komal😘 - ਸੁਪਨਿਆਂ ਨੂੰ ਅੈਵੇਂ ਕਿਸੇ ਪਿੱਛੇ ਲੱਗ ,
ਮਾਰੀ ਦਾ ਨਹੀਂ ਹੁੰਦਾ।
ਟੁੱਟ ਕੇ ਕਿਸੇ ਗੱਲ ਤੋਂ ਸੱਜਣਾ, 
ਅੈਵੇਂ ਹਾਰੀ ਦਾ ਨਹੀਂ ਹੁੰਦਾ।।  - Made using Quotes Creator App, Post Maker App
11 likes 1 comments
😘komal😘
Quote by 😘komal😘 - ਜਦੋਂ ਦਾ ਤੇਰੇ ਨਾਲ ਦਿਲ ਲੱਗਿਆ, 
ਤੇਰੀਆਂ ਅੱਖੀਆਂ ਦਾ ਰੋਗ ਮੈਨੂੰ ਲੱਗਿਆ ।
'ਪ੍ਰਨੀਤ ' ਆਪਣਾ ਸਭ ਕੁਝ ਭੁਲਾ ਛੱਡਿਆ।। 

                           ਪ੍ਰਨੀਤ ਵਾਜ  - Made using Quotes Creator App, Post Maker App
4 likes 0 comments
😘komal😘
Quote by 😘komal😘 - ਜੇ ਪਿਆਰ ਕਿਤਾਬਾਂ ਨਾਲ ਕਰੋਗੇ, 
ਕਦੇ ਧੋਖਾ ਨਹੀਂ ਮਿਲੇਗਾ। 
ਜੇ ਪਿਆਰ ਇਨਸਾਨਾਂ ਨਾਲ ਕਰੋਗੇ, 
ਤਾਂ ਕਦੇ ਹੱਸਣ ਦਾ ਮੌਕਾ ਨਹੀਂ ਮਿਲੇਗਾ।। 

                             ਪ੍ਰਨੀਤ ਵਾਜ  - Made using Quotes Creator App, Post Maker App
7 likes 4 comments
😘komal😘
Quote by 😘komal😘 - ਜਿੰਦਗੀ ਨੂੰ ਇਕੱਲਿਆਂ ਜਿਉਣਾ ਸਿੱਖ ਲਿਆ, 
ਹੁਣ ਸਭ ਕੁਝ ਸਹਿਣਾ ਸਿੱਖ ਲਿਆ।
ਅੱਖੀਆਂ ਨੂੰ ਅੈਵੇਂ ਰਵਾਈਆ ਨਹੀਂ ਜਾਂਦਾ, 
ਹਰ ਕਿਸੇ ਤੇ ਅੈਵੇਂ ਭਰੋਸਾ ਜਤਾਇਆ ਨਹੀਂ ਜਾਂਦਾ। 

                                    ਪ੍ਰਨੀਤ ਵਾਜ  - Made using Quotes Creator App, Post Maker App
8 likes 7 comments

Explore more quotes

😘komal😘
Quote by 😘komal😘 - ਕਿ ਜਰੂਰੀ ਨਹੀਂ ਕਿਸੇ ਨੂੰ ਛੱਡਣਾ, 
ਧੋਖਾ ਹੀ ਕਹਿਲਾਵੇ। 
ਕਿ 'ਪ੍ਰਨੀਤ " ਮਜਬੂਰੀਆਂ ਵੀ ਦੂਰੀਆਂ ਪਵਾ ਜਾਂਦੀਆਂ। 

                ਪ੍ਰਨੀਤ ਵਾਜ  - Made using Quotes Creator App, Post Maker App
2 likes 0 comments
😘komal😘
Quote by 😘komal😘 - ਪਾਣੀ ਚ ਪੱਥਰ ਨਾ ਮਾਰ, 
ਕੋਈ ਇਹਨੂੰ ਵੀ ਪੀਂਦਾ ਹੋਵੇਗਾ। 
ਹੱਸਕੇ ਗੁਜਾਰ ਜਿੰਦਗੀ ਬੰਦਿਆ ਆਪਣੀ , 
ਕੋਈ ਤੈਨੂੰ ਵੇਖ ਕੇ ਵੀ ਜੀਂਦਾ ਹੋਵੇਗਾ। 

                                   beautiful thought - Made using Quotes Creator App, Post Maker App
2 likes 0 comments
😘komal😘
Quote by 😘komal😘 - ਦੁੱਖ ਵੰਡਾਉਣ ਲਈ ਇਕ ਸਖ਼ਸ਼ ਕਾਫੀ ਹੁੰਦਾ, 
ਮਹਿਫਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ।। 

                                ਪ੍ਰਨੀਤ ਵਾਜ  - Made using Quotes Creator App, Post Maker App
3 likes 1 comments
😘komal😘
Quote by 😘komal😘 - ਸਾਡੇ ਨਾਲ ਯਾਰੀ ਲਾਉਣਾ ਚਾਹੁੰਣਾ, 
ਅਸੀਂ ਸੱਜਣ ਬੜੇ ਅਜੀਬ ਆਂ। 
ਬਹੁਤਿਆਂ ਕੋਲੋਂ ਦੂਰ ਹਾਂ, 
ਬਸ  ਥੋੜਿਆਂ ਦੇ ਹੀ ਕਰੀਬ ਹਾਂ।।। 

                             ਪ੍ਰਨੀਤ ਵਾਜ  - Made using Quotes Creator App, Post Maker App
10 likes 2 comments
😘komal😘
Quote by 😘komal😘 - ਚਿਹਰੇ ਤੇ ਜੇ ਖੁਸ਼ੀ ਹੈ, 
ਇਸ ਪਿੱਛੇ ਵੀ ਕੋਈ ਰਾਜ ਏ।
ਜੇ ਅੱਖਾਂ ਦੇ ਵਿਚ ਨੀਰ ਏ, 
ਇਹ ਨਹੀਂ ਕਿ ਦਿਲ ਨਾਰਾਜ਼ ਏ। 
ਖੁਦ ਨੂੰ ਕਈ ਵਾਰ ਪੁੱਛਿਆ,
ਇਹ ਕਿਹੋ ਜਿਹਾ ਸਾਜ ਏ। 
ਜਿਸ ਮੁਹੱਬਤ ਦੇ ਸਭ ਵੈਰੀ ਐ, 
ਇਹ ਵੀ ਖੁਦਾ ਦਾ ਹੀ ਅਲਫਾਜ ਏ।।।। 


                               ਪ੍ਰਨੀਤ ਵਾਜ  - Made using Quotes Creator App, Post Maker App
2 likes 0 comments
😘komal😘
Quote by 😘komal😘 - ਜੇ ਕਦਰ ਨਹੀਂ ਹੈ ਸਾਡੀ, 
ਫਿਰ ਐਵੇਂ ਕਿਉਂ ਰੋਣੇ ਓ। 
ਪਿਆਰ ਨਹੀਂ ਜੇ ਦਿਲ 'ਚ, 
ਫਿਰ ਝੂਠਾ ਕਿਉਂ ਜਿਤਾਉਂਦੇ ਓ। 

                                 ਪ੍ਰਨੀਤ ਵਾਜ  - Made using Quotes Creator App, Post Maker App
2 likes 0 comments
😘komal😘
Quote by 😘komal😘 - ਜੇ ਜਿੰਦਗੀ ਵਿੱਚ ਕਿਸੇ ਨੂੰ, 
ਆਪਣਾ ਬਣਾਉਣਾ। 
ਤਾਂ ਉਸ ਨੂੰ ਬਣਾਓ, 
ਜੋ ਤੁਹਾਨੂੰ ਕਦੇ ਬਿਗਾਨਾ ਨਹੀਂ ਹੋਣ ਦਿੰਦਾ।। 

                                             ਪ੍ਰਨੀਤ ਵਾਜ  - Made using Quotes Creator App, Post Maker App
6 likes 3 comments
😘komal😘
Quote by 😘komal😘 - ਲੋਕੀ ਕਹਿੰਦੇ ਰੱਬ ਮਿਲ ਜੇ, 
ਮੈਂ ਕਿਹਾ ਤੂੰ ਮਿਲ ਜੇ ,
ਤਾਂ ਸਭ ਮਿਲ ਜੇ।  - Made using Quotes Creator App, Post Maker App
5 likes 2 comments
😘komal😘
Quote by 😘komal😘 - ਲੰਬੇ ਨੇ ਰਸਤੇ ਜਿੰਦਗੀ ਦੇ, 
ਮੰਜ਼ਿਲ ਚਾਹੇ ਦੂਰ ਏ।
ਸਾਡੀ ਵੀ ਜਿਦ ਹੈ ਮਾਲਕਾ, 
ਪਹੁੰਚਣਾ ਜਰੂਰ ਏ। 
ਬਸ ਇੱਕ ਤੇਰਾ ਸਾਥ ਨਾ ਛੁੱਟੇ, 
ਬਾਕੀ ਸਭ ਮਨਜ਼ੂਰ ਏ।।  - Made using Quotes Creator App, Post Maker App
3 likes 0 comments
😘komal😘
Quote by 😘komal😘 - ਕੁੱਝ ਸਵਾਲਾਂ ਦੇ ਜਵਾਬ, 
ਕਿਤਾਬਾਂ ਨਹੀਂ, 
ਵਕਤ ਦੱਸਦਾ।।। 

                             ਪ੍ਰਨੀਤ ਵਾਜ  - Made using Quotes Creator App, Post Maker App
3 likes 0 comments

Explore more quotes

😘komal😘
Quote by 😘komal😘 - ਜਿੰਦਗੀ ਜਿਉਣ ਦਾ ਸਭ ਤੋਂ ਵਧੀਆ ਤਰੀਕਾ,
ਨਾ ਹੀ ਕਿਸੇ ਤੇ ਆਸ ਰੱਖੋ ਅਤੇ 
ਨਾ ਹੀ  ਵਿਸ਼ਵਾਸ ਰੱਖੋ਼.... 🙃🙃

                             ਪ੍ਰਨੀਤ ਵਾਜ  - Made using Quotes Creator App, Post Maker App
9 likes 2 comments
😘komal😘
Quote by 😘komal😘 - ਸੋਹਣੇ ਤਾਂ ਦੁਨੀਆਂ ਤੇ ਬਥੇਰੇ ਹੋਣਗੇ ਸੱਜਣਾ ,
ਪਰ ਤੇਰੇ ਜਿਨ੍ਹਾਂ ਕੋਈ ਸੋਹਣਾ ਲੱਗਦਾ ਨਾਂ। 
ਅਸੀਂ ਬਥੇਰਿਆਂ ਨੂੰ ਫੱਬਦੇ ਹੋਵਾਂਗੇ, 
ਪਰ ਸਾਨੂੰ ਤੂੰ ਹੀ ਫੱਬਦਾ ਆਂ।। 

                                
ਪ੍ਰਨੀਤ ਵਾਜ  - Made using Quotes Creator App, Post Maker App
5 likes 3 comments
😘komal😘
Quote by 😘komal😘 - ਦੋਸਤ ਬਹੁਤੇ ਬਣਾਏ ਨੀਂ, 
ਹਸਦੇ ਕਦੇ ਰਵਾਏ ਨੀਂ। 
ਰੋਣਾਂ ਸਾਡੀ ਫਿਤਰਤ 'ਚ ਨਹੀਂ, 
ਹੱਸਣਾ ਸਾਡੀ ਕਿਸਮਤ ਚ ਨਹੀਂ।। 

                                     ਪ੍ਰਨੀਤ ਵਾਜ  - Made using Quotes Creator App, Post Maker App
6 likes 4 comments
Kamalparneet waj
Quote by Kamalparneet waj - भगवान आपको वो नहीं दगा,
जो आप चाहते हैं। 
भगवान आपको वो देगा, 
जो आपके लिए सही है।। 

                                            पृनीत वाज  - Made using Quotes Creator App, Post Maker App
5 likes 3 comments
Kamalparneet waj
Quote by Kamalparneet waj - कभी खुशियों की आशा, 
कभी गम की निराशा। 
कभी खुशियों की धूप! 
कभी हकीकत की छाया!
कुछ खोकर कुछ पाने की आशा, 
शायद !
यही है जिंदगी की परिभाषा।। 

                                    पृनीत वाज  - Made using Quotes Creator App, Post Maker App
7 likes 0 comments
Kamalparneet waj
Quote by Kamalparneet waj - ਭਰੋਸਾ ਕਰਨਾ ਤਾਂ ਉਸ ਰੱਬ ਤੇ ਕਰੋ। 
ਇਨਸਾਨ ਤਾਂ ਮੌਸਮ ਵਰਗਾ ਹੈ,
ਪਤਾ ਨਹੀਂ ਕਦੋਂ ਬਦਲ ਜੇ।। 

ਪ੍ਰਨੀਤ ਕਮਲ - Made using Quotes Creator App, Post Maker App
2 likes 0 comments
Kamalparneet waj
Quote by Kamalparneet waj - ਮੈਂ ਸੁਣਿਆ, ਜੋ ਫੁੱਲ ਇੱਕ ਵਾਰ ਟੁੱਟ ਜਾਣ, 
ਦੁਬਾਰਾ ਜੁੜਦੇ ਨਹੀਂ ਹੁੰਦੇ। 
ਜੋ ਇੱਕ ਵਾਰ ਇਸ ਜਹਾਨ ਤੋਂ ਚਲੇ ਜਾਣ, 
ਦੁਬਾਰਾ ਮੁੜਦੇ ਨਹੀਂ ਹੁੰਦੇ।। 

ਪ੍ਰਨੀਤ ਵਾਜ  - Made using Quotes Creator App, Post Maker App
6 likes 1 comments
Kamalparneet waj
Quote by Kamalparneet waj - ਉਦਾਸ ਜਰੂਰ ਰਹਨੇ ਆਂ, ਪਰ
ਕਿਸੇ ਲਈ ਨਹੀਂ। 
ਆਪਣੇ ਲਈ ਕਿ ਅਸੀਂ, 
ਸਭ ਤੇ ਬਹੁਤ ਜਲਦੀ ਇਤਬਾਰ ਕਰ ਲੈਨੇ ਆਂ।। 

ਪ੍ਰਨੀਤ ਕਮਲ - Made using Quotes Creator App, Post Maker App
2 likes 0 comments
Kamalparneet waj
Quote by Kamalparneet waj - ਕਿਸ ਮੂੰਹ ਸੇ ਕਹਤੇ ਹੋ, 
ਤੁਮਨੇ ਹਮੇਂ ਛੋਡ ਦੀਆ। 
ਅਰੇ Attitude ਤੋ ਤੁਮਾਰਾ ਹਮਨੇ ਤੋੜ ਦਿਆ।  - Made using Quotes Creator App, Post Maker App
2 likes 0 comments
Kamalparneet waj
Quote by Kamalparneet waj - ਖ਼ੁਦਾ ਨੇ ਰੰਗ ਲਾਇਆ, 
ਮੇਰੀ ਜਿੰਦਗੀ ਵਿੱਚ ਤੂੰ ਆਇਆ। 
ਮੈਂ ਹੋਰ ਖੈਰਾ ਕੀ ਮੰਗਾ, 
ਮੈਂ ਤਾਂ ਪਹਿਲਾਂ ਹੀ ਤੈਨੂੰ ਪਾਇਆ। 

ਪ੍ਰਨੀਤ ਵਾਜ...  - Made using Quotes Creator App, Post Maker App
3 likes 0 comments

Explore more quotes

Kamalparneet waj
Quote by Kamalparneet waj - ਨਾਰਾਜ਼ ਨਹੀਂ ਹਾਂ ਕਿਸੇ ਨਾਲ, 
ਬਸ ਖੁਦ ਨਾਲ ਨਫ਼ਰਤ ਜੀ ਹੋ ਗਈ।  - Made using Quotes Creator App, Post Maker App
3 likes 0 comments
Kamalparneet waj
Quote by Kamalparneet waj - कुछ अपने थे, कुछ पराये थे। 
हमारी जिंदगी में ऐसे लोग आए थे।। 
तकदीर ने हमें हरा डाला, 
उन लोगों से हमारा पड़ गया पाला, 
सोचा नहीं था कभी उनको खो जाएंगे, 
कभी उन लोगों को सपनो में पाऐंगे।।   - Made using Quotes Creator App, Post Maker App
2 likes 0 comments
Kamalparneet waj
Quote by Kamalparneet waj - ਇਹ ਨਹੀਂ ਕਿ ਦਿਲ ਵਿੱਚ ,
ਤੇਰੀ ਤਸਵੀਰ ਨਹੀਂ ਸੀ, 
ਪਰ ਹੱਥਾਂ ਵਿੱਚ ਤੇਰੇ ਨਾਮ ਦੀ ,
ਲਕੀਰ ਵੀ ਤਾਂ ਨਹੀਂ ਸੀ।।  - Made using Quotes Creator App, Post Maker App
4 likes 2 comments
Kamalparneet waj
Quote by Kamalparneet waj - ਸਪਨੇਂ ਉਮੀਦੋਂ ਸੇ ਬਣਤੇ ਹੈ, 
ਅੌਰ ਉਮੀਦ ਸਪਨੋਂ ਸੇ। 
ਵੋ ਪਿਆਰ ਇਨ ਲੋਗੋਂ ਸੇ ਨਹੀਂ ਹੋਤਾ, 
ਜੋ ਥਾ ਕਭੀ ਅਪਨੋ ਸੇ।।  - Made using Quotes Creator App, Post Maker App
5 likes 1 comments
Kamalparneet waj
Quote by Kamalparneet waj - ਜੋ ਟੁੱਟ ਜਾਂਦੇ ਨੇ, 
ਉਹ ਹਮੇਸ਼ਾ ਆਸ ਨਹੀਂ ਹੁੰਦੇ  
ਤੈਨੂੰ ਕੀ ਲਗਦਾ ਹਸਦੇ ਚਿਹਰੇ, 
ਕਦੇ ਉਦਾਸ ਨਹੀਂ ਹੁੰਦੇ।।  - Made using Quotes Creator App, Post Maker App
4 likes 0 comments