Deep Smaon profile
Deep Smaon
3 0 0
Posts Followers Following
Deep Smaon
Quote by Deep Smaon - ਦਿਖਾਵੇ ਦੀ ਜ਼ਿੰਦਗੀ ਜਿਊਣ ਨਾਲੋਂ ,
ਅਸਲੀਅਤ ਵਿੱਚ ਰਹਿਣਾ ਸਿੱਖੋ ਕਿਉਂਕਿ ਜਿਹੜਾ ਸਕੂਨ ਅਸਲ ਜ਼ਿੰਦਗੀ ਵਿੱਚ ਆ ਉਹ ਦਿਖਾਵੇ ਦੀ ਜ਼ਿੰਦਗੀ ਵਿਚ ਕਿੱਥੇ।

ਅਲੋਪ  - Made using Quotes Creator App, Post Maker App
2 likes 0 comments
Deep Smaon
Quote by Deep Smaon - ਆਪਣੇ ਕੀਤੇ ਹੋਏ ਕੰਮਾ ਦੀ ਆਪ ਹੀ ਸ਼ਲਾਘਾ ਕਰਨੀ ,
ਮੂਰਖਤਾ ਦੀ ਪਹਿਲੀ ਨਿਸ਼ਾਨੀ ਹੈ ।

ਅਲੋਪ  - Made using Quotes Creator App, Post Maker App
2 likes 0 comments
Deep Smaon
Quote by Deep Smaon - ਜਿਉਣ ਦੀ ਵਜ੍ਹਾ ਦਾ ਨਾ ਹੋਣਾ ,
ਜ਼ਿੰਦਗੀ ਦੀ ਸਭ ਤੋਂ ਵੱਡੀ ਸਜ਼ਾ।

ਅਲੋਪ  - Made using Quotes Creator App, Post Maker App
2 likes 0 comments