Ranjit kaur Bajwa profile
Ranjit kaur Bajwa
23 5 1
Posts Followers Following
Ranjit kaur Bajwa
Quote by Ranjit kaur Bajwa - ਬੱਸ! ਇਹੋ ਫ਼ਰਕ ਨਜ਼ਰ ਤੇ ਨਜ਼ਰੀਏ ਵਿੱਚ ਹੁੰਦਾ ਹੈ ।

ਰਣਜੀਤ ਕੌਰ ਬਾਜਵਾ  - Made using Quotes Creator App, Post Maker App
2 likes 0 comments
Ranjit kaur Bajwa
Quote by Ranjit kaur Bajwa - ਅਰਦਾਸ ਹੈ ਇਹ ਨਵਾਂ ਵਰ੍ਹਾ 
ਸਾਰਿਆਂ ਲਈ ਖੁਸ਼ੀਆਂ,ਖੇੜੇ  ਲੈ ਕੇ ਆਵੇ।
ਸਭ ਨੂੰ ਤੰਦਰੁਸਤੀ ਤੇ ਗੁਰ ਅਸੀਸ ਵਰਤਾਵੇ।
ਸੁੱਖ -ਸਾਂਦ ਸਭ ਦੀ ਸੁਣਾਵੇ।
 ਹਰ  ਵਿਹੜੇ ਦੀ ਨੁੱਕਰ ਮਹਿਕਾਵੇ।
ਆਪ ਜੀ ਨੂੰ ਨਵਾਂ ਵਰ੍ਹਾ ਮੁਬਾਰਕ ਹੋਵੇ।
ਰਣਜੀਤ ਕੌਰ ਬਾਜਵਾ  - Made using Quotes Creator App, Post Maker App
4 likes 0 comments
Ranjit kaur Bajwa
Quote by Ranjit kaur Bajwa - ਜ਼ਿੰਦਗੀ ਦਾ ਤੁਰਨਾ
ਪੈਰਾਂ ਦਾ ਪੈਂਡਾ,
ਕਦਮਾਂ ਦੀ ਆਹਟ,
ਹਵਾਵਾਂ ਦੀ ਸਰਸਰਾਹਟ,
ਕੁਦਰਤ ਦੀ ਮੁਸਕ੍ਰਾਹਟ ...
ਬਰਕਰਾਰ ਰਹੇ....!
ਰਣਜੀਤ ਕੌਰ ਬਾਜਵਾ  - Made using Quotes Creator App, Post Maker App
1 likes 0 comments
Ranjit kaur Bajwa
Quote by Ranjit kaur Bajwa - ਸਭ ਤੋਂ ਵੱਡੀ ਲੜਾਈ ,
ਆਪਣੇ ਆਪ ਨਾਲ ਹੁੰਦੀ ਹੈ,
ਜੋ ਔਰਤ ਹਰ ਰੋਜ਼,
ਹਰ ਖੇਤਰ ਵਿੱਚ ਲੜਦੀ ਹੈ।
ਸਭ ਤੋਂ ਵੱਡਾ ਜ਼ੁਲਮ,
ਮਾਨਸਿਕ ਪੀੜਾ ਦਾ ਹੈ,
ਜੋ ਜਨਮ ਤੋਂ ਲੈ ਕੇ ਮਰਨ ਤੱਕ,
ਭਾਂਤ -ਭਾਂਤ ਰੂਪਾਂ ਵਿੱਚ,
ਔਰਤ ਦੇ ਨਾਲ ਹੀ ਜਾਂਦਾ ਹੈ।
ਤੇ ਸਭ ਤੋਂ ਵੱਡੀ ਕਲਾਕਾਰੀ,
 ਉਸ ਦੀ ਮੁਸਕਰਾਹਟ ਹੈ,
ਜੋ ਸਭ ਕੁਝ ਲੁਕੋਈ ਰੱਖਦੀ‌ ਹੈ..।

ਰਣਜੀਤ ਕੌਰ ਬਾਜਵਾ  - Made using Quotes Creator App, Post Maker App
3 likes 1 comments

Quote by Ranjit kaur Bajwa -  
 ਆਪਣੀ  ਮਸੂਮੀਅਤ ਵਿੱਚ ,
ਸਮੇਟੀ ਹੋਈ ਕਾਇਨਾਤ,
ਜੀਤ ਦਾ ਦੀਪ,
ਕੋਮਲ ਜਹੀ ਪ੍ਰੀਤ,
ਕੋਈ ਸੁਰੀਲਾ ਗੀਤ,
ਕੋਈ ਸੁਲੱਖਣੀ ਰੀਤ,
ਕੋਈ ਅਨਮੋਲ-ਅੰਮ੍ਰਿਤ ਦੀ ਬੂੰਦ,
ਸੁੱਖਸਾਂਦ ਦੀ ਹੋਂਦ,
ਕੋਈ ਮੁਹੱਬਤਾਂ ਦੀ ਪਿਰਤ,
ਸਾਡੀ ਸਭ ਦੀ ਪਿਆਰੀ 
ਗੁਰਸਿਫ਼ਤ !!
ਰਣਜੀਤ ਕੌਰ ਬਾਜਵਾ - Made using Quotes Creator App, Post Maker App
2 likes 0 comments
Ranjit kaur Bajwa
Quote by Ranjit kaur Bajwa - Happy Daughter day  - Made using Quotes Creator App, Post Maker App
3 likes 1 comments
Ranjit kaur Bajwa
Quote by Ranjit kaur Bajwa - ਜ਼ਿੰਦਗੀ ਬਾਰੇ ਜਦ  ਸੋਚਿਆ ,
ਬੜੀ ਪੱਧਰੀ ਤੇ ਸਿੱਧੀ- ਸਾਦੀ  ਜਾਪੀ,
ਸਾਲ ਬੀਤਦੇ ਗਏ, ਤਜ਼ਰਬੇ ਹੁੰਦੇ ਗਏ..
....ਤੇ ਖ਼ਿਆਲ ਬਦਲਦੇ ਗਏ!! - Made using Quotes Creator App, Post Maker App
3 likes 0 comments
Ranjit kaur Bajwa
Quote by Ranjit kaur Bajwa - 
ਨੇਕ ਸਲਾਹ ਨੂੰ ਮੰਨਣ ਤੇ ਲਾਗੂ ਕਰਨ ਵਿੱਚ ,ਦੇਰੀ ਕਿਸ ਗੱਲ ਦੀ?
ਰਣਜੀਤ ਕੌਰ ਬਾਜਵਾ  - Made using Quotes Creator App, Post Maker App
9 likes 1 comments
Ranjit kaur Bajwa
Quote by Ranjit kaur Bajwa - ਜ਼ਿੰਦਗੀ ਦੇ ਰਾਹ ਨੂੰ ਔਖਾ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਰਹੋ!
 ਕਿਉਂਕਿ ਉਹੀ ਤੁਹਾਨੂੰ ਔਖੇ ਤੇ ਕਠਿਨ ਰਾਹਾਂ ਤੇ ਤੁਰਨ ਦੀ ਜਾਚ ਸਿਖਾਉਣਦੇ  ਨਵੇਂ ਤਜ਼ਰਬੇ ਕਰਵਾਉਂਦੇ ਹਨ।
ਰ#ਬਾਜਵਾ
 - Made using Quotes Creator App, Post Maker App
9 likes 3 comments

Explore more quotes

Ranjit kaur Bajwa
Quote by Ranjit kaur Bajwa - ਕੁਦਰਤ ਤੱਕ ਪਹੁੰਚਣ ਦਾ ਰਾਹ ਤਾਂ ਪੱਧਰਾ ਹੀ ਸੀ,
ਬੱਸ! ਐਵੇਂ! ਹੀ ਸਟੇਟਸ ਦੀ ਦੌੜ 'ਚ ਪੈ ਗਏ।
ਰਣਜੀਤ ਕੌਰ ਬਾਜਵਾ  - Made using Quotes Creator App, Post Maker App
3 likes 0 comments
Ranjit kaur Bajwa
Quote by Ranjit kaur Bajwa - ਮਨੁੱਖੀ ਸੁਭਾਅ ਵਿੱਚ ਕਦੇ ਕੋਈ ਗ਼ਲਤ ਨਹੀਂ ਹੁੰਦਾ,
ਹਰ ਕੋਈ ਆਪਣੀ ਗ਼ਲਤੀ ਲਈ ,
ਆਪੇ ਵਕੀਲ ਤੇ ਜੱਜ‌ ਬਣਕੇ,
ਸਜ਼ਾ ਦੂਜਿਆਂ ਨੂੰ ਦਿੰਦਾ ਹੈ।
ਆਪਣੇ ਆਪ ਨੂੰ ਬੇਗੁਨਾਹ ਸਿੱਧ ਕਰਦਾ ਹੈ।
ਰਣਜੀਤ ਕੌਰ ਬਾਜਵਾ  - Made using Quotes Creator App, Post Maker App
3 likes 3 comments
Ranjit kaur Bajwa
Quote by Ranjit kaur Bajwa - ਸ਼ੁਭ ਸਵੇਰ 
ਆ! ਜਿੰਦਗੀ!ਤੇਰਾ ਸੁਆਗਤ ਹੈ !!
ਕਰੀ ਰੂਹ ਤੋਂ ਅੈਸੀ ਇਬਾਦਤ ਹੈ !!
ਰਾਜ਼ੀ ਰੱਖੀ ਸੱਭ ਨੂੰ ਮੇਰੇ ਮੌਲਾ !!
ਨਿਰਮਲ ਦੀ ਬਸ ਇਹੋ ਹਸਰਤ ਹੈ !!
ਨਿਰਮਲ ਕੋਟਲਾ - Made using Quotes Creator App, Post Maker App
4 likes 0 comments
Ranjit kaur Bajwa
Quote by Ranjit kaur Bajwa - ਵਿਸ਼ਵਾਸ ਦੀ ਕੰਧ ਜਦ ਪਤਲੀ ਪੈ ਜਾਵੇ,
ਤਾਂ ਰਿਸ਼ਤੇ ਅਕਸਰ ਰੇਤ ਦੇ ਕਿਣਕੇ ਬਣ ਖਿਲਰ ਜਾਂਦੇ ਨੇ,
ਜਿਨ੍ਹਾਂ ਨੂੰ ਮੁੜ ਸਿਰਜਣਾ ਔਖਾ ਹੀ ਨਹੀਂ ਸਗੋਂ ਅਸੰਭਵ ਹੋ ਜਾਂਦਾ ਹੈ।
ਇਸ ਲਈ ਕਦੇ ਵੀ ਵਿਸ਼ਵਾਸ ਦੀ ਕੰਧ ਨੂੰ ਪਤਲੇ ਨਾ ਹੋਣ ਦੇਵੋ।
ਰਣਜੀਤ ਕੌਰ ਬਾਜਵਾ ਵਿਸ਼ਵਾਸ ਦੀ ਕੰਧ ਜਦ ਪਤਲੀ ਪੈ ਜਾਵੇ,
ਤਾਂ ਰਿਸ਼ਤੇ ਅਕਸਰ ਰੇਤ ਦੇ ਕਿਣਕੇ ਬਣ ਖਿਲਰ ਜਾਂਦੇ ਨੇ,
ਜਿਨ੍ਹਾਂ ਨੂੰ ਮੁੜ ਸਿਰਜਣਾ ਔਖਾ ਹੀ ਨਹੀਂ ਸਗੋਂ ਅਸੰਭਵ ਹੋ ਜਾਂਦਾ ਹੈ।
ਇਸ ਲਈ ਕਦੇ ਵੀ ਵਿਸ਼ਵਾਸ ਦੀ ਕੰਧ ਨੂੰ ਪਤਲੇ ਨਾ ਹੋਣ ਦੇਵੋ।
ਰਣਜੀਤ ਕੌਰ ਬਾਜਵਾ  - Made using Quotes Creator App, Post Maker App
2 likes 0 comments
Ranjit kaur Bajwa
Quote by Ranjit kaur Bajwa - ਕੁਦਰਤ ਦੇ ਕਾਦਰ ਦੀ ਸ਼ਕਤੀ, 
 ਕੋਈ ਨਾ ਅੱਜ ਤੱਕ ਨਾਪੇ,
ਘੁੰਮ ਲੈ ਭਾਵੇਂ ਦੁਨੀਆਂ ਸਾਰੀ,
ਹਯਾਤੀ ਦੀ ਕੁਦਰਤ ਨਾਲ ਯਾਰੀ,
ਸਮਝ ਆ ਜਾਊ ਆਪੇ।
ਰਣਜੀਤ ਕੌਰ ਬਾਜਵਾ  - Made using Quotes Creator App, Post Maker App
1 likes 0 comments
Ranjit kaur Bajwa
Quote by Ranjit kaur Bajwa - ਜ਼ਿੰਦਗੀ ਜੀਣ ਦਾ ਸਲੀਕਾ ਸਿਖਾਉਂਦੀਆਂ ਹਨ,
                          ਪੁਸਤਕਾਂ!
ਖ਼ਾਮੋਸ਼ ਰਹਿ ਕੇ ਵੀ,
 ਅਣਗਿਣਤ ਗੱਲਾਂ ਸੁਣਾਉਂਦੀਆਂ ਹਨ ,
                               ਪੁਸਤਕਾਂ!
ਬੇਧਿਆਨੀ ਦਾ ਵੀ ਸ਼ਿਕਵਾ ਨਾ ਕਰਨ ਕਦੇ,
ਕੁਝ ਏਸੇ ਤਰ੍ਹਾਂ ਹੀ ,ਦੋਸਤੀ ਨਿਭਾਉਂਦੀਆਂ ਹਨ ,
   ‌                          ਪੁਸਤਕਾਂ!!
 ਸੰਸਾਰ ਪੁਸਤਕ ਦਿਵਸ 'ਤੇ,
 ਆਓ!ਪੁਸਤਕ ਨੂੰ ਅਪਣਾਈਏ!!
ਇਸਦੇ  ਵਾਂਗਰ ,
ਇਸਦੇ  ਸੱਚੇ ਦੋਸਤ ਬਣ ਜਾਈਏ!!
ਰਣਜੀਤ ਕੌਰ ਬਾਜਵਾ 

##ਜੀਤ ਬਾਜਵਾ  - Made using Quotes Creator App, Post Maker App
0 likes 0 comments
Ranjit kaur Bajwa
Quote by Ranjit kaur Bajwa - ਜਿਨ੍ਹਾਂ ਰਾਹਾਂ ਤੇ ਰੁਕਾਵਟਾਂ ਵੱਧ ਹੋਣ,
ਉੱਥੇ ਅਕਸਰ ਭੀੜ ਘੱਟ ਹੋਇਆ ਕਰਦੀ ਹੈ।
ਰਣਜੀਤ ਕੌਰ ਬਾਜਵਾ 

ਰਣਜੀਤ ਕੌਰ ਬਾਜਵਾ  - Made using Quotes Creator App, Post Maker App
1 likes 0 comments
Ranjit kaur Bajwa
Quote by Ranjit kaur Bajwa - ਰਸਤੇ ਕਿੰਨੇ ਵੀ ਖਰਵੇ‌ ਹੋਣ ਤਾਕਤ ਤਾਂ  ਤੁਰਨ ਵਾਲੇ ਦੇ ਕਦਮਾਂ ਵਿੱਚ ਹੋਣੀ ਚਾਹੀਦੀ ਹੈ।      ##ਰਣਜੀਤ ਕੌਰ ਬਾਜਵਾ  - Made using Quotes Creator App, Post Maker App
1 likes 0 comments
Ranjit kaur Bajwa
Quote by Ranjit kaur Bajwa - ਰਸਤੇ ਕਿੰਨੇ ਵੀ ਖਰੜੇ ਹੋਣ ਤਾਕਤ ਤਾਂ  ਤੁਰਨ ਵਾਲੇ ਦੇ ਕਦਮਾਂ ਵਿੱਚ ਹੋਣੀ ਚਾਹੀਦੀ ਹੈ।      ##ਰਣਜੀਤ ਕੌਰ ਬਾਜਵਾ  - Made using Quotes Creator App, Post Maker App
0 likes 0 comments
Ranjit kaur Bajwa
Quote by Ranjit kaur Bajwa - ਮਾਰੂਥਲਾਂ ਤੇ ਤੁਰਨ ਵਾਲੇ ਅਕਸਰ ਆਪਣੇ ਕਦਮਾਂ ਦੇ ਨਿਸ਼ਾਨ ਛੱਡ ਜਾਂਦੇ ਹਨ।
ਮੁੜ ਪਰਤਣ ਲਈ ਜਾਂ ਫਿਰ ਆਪਣਾ ਪਤਾ ਦੱਸਣ ਲਈ।

ਰਣਜੀਤ ਕੌਰ ਬਾਜਵਾ  - Made using Quotes Creator App, Post Maker App
3 likes 1 comments

Explore more quotes

Ranjit kaur Bajwa
Quote by Ranjit kaur Bajwa - ਝੂਲਦਾ ਰਹੇ ਸਦਾ ਤਿਰੰਗਾ,
ਕਿ ,ਨਿਸ਼ਾਨੀ ਹੈ ਭਾਰਤ ਦੀ ਆਨ ਦੀ।
ਕਰਦੇ ਹਿਫ਼ਾਜ਼ਤ ਇਸਦੀ ,
ਨਾ ਪਰਵਾਹ  ਕਰੀਏ ਆਪਣੀ ਜਾਨ ਦੀ !!
ਰਣਜੀਤ ਕੌਰ ਬਾਜਵਾ  - Made using Quotes Creator App, Post Maker App
1 likes 0 comments
Ranjit kaur Bajwa
Quote by Ranjit kaur Bajwa - ਸਮੇਂ ਦੇ ਧੂੰਏਂ ਨੇ ਜੋ ਇੱਕ ਵਾਰ ਗਵਾ ਦਿੱਤਾ ਉਹ ਮੁੜ ਕਿਸੇ ਵੀ ਬਦਲ ਨਾਲ ਨਹੀਂ ਪਰਤਦਾ।

ਰਣਜੀਤ ਕੌਰ ਬਾਜਵਾ  - Made using Quotes Creator App, Post Maker App
2 likes 1 comments
Ranjit kaur Bajwa
Quote by Ranjit kaur Bajwa - ਹਰ ਮੁਸ਼ਕਿਲ ਘੜੀ ਮਨ  ਵਿੱਚ ਨਵੀਂ ਸਮਝ ਦੇ ਬੀਜ ਬੀਜਦੀ ਹੈ।
ਰ##ਜੀਤ ਬਾਜਵਾ

ਰਣਜੀਤ ਕੌਰ ਬਾਜਵਾ  - Made using Quotes Creator App, Post Maker App
6 likes 2 comments