Meet Preet profile
Meet Preet
3 0 0
Posts Followers Following
Meet Preet
Quote by Meet Preet - ਇਕ ਕੋਰੇ ਕਾਗਜ਼ ਦੀ ਕਾਪੀ 📕 ਮਿਲ ਗਈ 
365 ਓਹਦੇ ਵਿੱਚ ਪੰਨੇ ਨੇ,
2025 ਲਿਖਿਆ ਓਹਦੇ ਤੇ
ਨਾਲ ਚਿੱਟੇ ਧਾਗੇ ਬੰਨੇ ਨੇ।📒
ਜੋ ਗ਼ਲਤੀਆਂ ਪਿਛਲੇ ਸਾਲ ਹੋਈਆਂ 
ਓਹਨਾਂ ਗਲਤੀਆਂ ਨੂੰ ਦੁਹਰਾਉਣਾ ਨਹੀਂ,🙅‍♀️
ਜੋ ਰੁਸੇ ਰਹਿ ਗਏ ਪਿਛਲੇ ਸਾਲਾਂ ਦੇ
ਹੁਣ ਮੁੜ ਕੇ ਓਹਨਾ ਨੂੰ ਮਨਾਉਣਾ ਨਹੀਂ 🙅🏼
ਕਦਰ ਦੇ ਬਦਲੇ ਕਦਰ ਮਿਲੂ 
ਹੁਣ ਹਿਸਾਬ ਜੇ ਸਿੱਧੇ ਚਲਣੇ ਨੇ,📜
ਕੋਰੇ ਕਾਗਜ਼ ਤੇ ਮੈਂ ਜ਼ਿੰਦਗੀ ਲਿਖਣੀ  📝
ਤੇ ਪੰਨੇ ਇੱਕ-ਇੱਕ ਕਰਕੇ ਥਲਣੇ ਨੇ।📖
 - Made using Quotes Creator App, Post Maker App
3 likes 0 comments
Meet Preet
Quote by Meet Preet - ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ,
ਜਿੰਨਾ ਦੇ ਖ਼ਿਆਲ ਗਲਤ ਨੇ ਸਾਡੇ ਬਾਰੇ। - Made using Quotes Creator App, Post Maker App
1 likes 0 comments
Meet Preet
Quote by Meet Preet - ਇਕ ਗਲ ਆ ਵੈਸੇ,
ਟੈਨਸ਼ਨਾਂ ਦਾ ਮੂੰਹ ਨੀ ਹੁੰਦਾ,
ਪਰ ਇਹ ਚੰਗੇ ਭਲੇ ਬੰਦੇ ਨੂੰ ਖਾ ਜਾਂਦੀਆਂ ਨੇ। - Made using Quotes Creator App, Post Maker App
5 likes 2 comments