Mandeep Kaur profile
Mandeep Kaur
10 7 0
Posts Followers Following
Mandeep Kaur
Quote by Mandeep Kaur - ਬਿਨੁ ਤੇਲ ਦੀਵਾ ਕਿਉ ਜਲੈ ॥੧॥ 
ਪੋਥੀ ਪੁਰਾਣ ਕਮਾਈਐ ॥ 

ਭਉ ਵਟੀ ਇਤੁ ਤਨਿ ਪਾਈਐ ॥
ਸਚੁ ਬੂਝਣੁ ਆਣਿ ਜਲਾਈਐ ॥੨॥

ਇਹੁ ਤੇਲੁ ਦੀਵਾ ਇਉ ਜਲੈ ॥
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥  - Made using Quotes Creator App, Post Maker App
1 likes 1 comments
Mandeep Kaur
Quote by Mandeep Kaur - ਭਲੀ ਕਰੇ ਕਰਤਾਰ 
ਸੁਖੀ ਵਸੇ ਸੰਸਾਰ 🙏 - Made using Quotes Creator App, Post Maker App
0 likes 0 comments
Mandeep Kaur
Quote by Mandeep Kaur - ਲੱਖਾਂ ਕਰੋੜਾਂ ਲੋਕਾਂ ਵਿੱਚੋਂ 
ਉਸਨੇ ਤੈਨੂੰ ਹੀ ਨਾਮ ਜਪਣ ਲਈ ਚੁਣਿਆ ਹੈ 
ਦੱਸ,ਇਸ ਤੋਂ ਵੱਧ ਕਿਰਪਾ ਹੋਰ ਕੀ ਹੋਵੇ? - Made using Quotes Creator App, Post Maker App
0 likes 0 comments
Mandeep Kaur
Quote by Mandeep Kaur - ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਾ ਰਹੀਏ,
ਜੇ ਸਤਿਗੁਰ ਪੜਦੇ ਨਾ ਕੱਜਣ। - Made using Quotes Creator App, Post Maker App
0 likes 0 comments
Mandeep Kaur
Quote by Mandeep Kaur - ਮਨ ਨੇ ਜੋ ਕੁਝ ਸੋਚਿਆ ਹੈ ਉਹ ਕਰਮ ਹੈ।
ਚੰਗਾ ਜਾਂ ਮੰਦਾ।
ਪੈਸਾ ਕਮਾਉਣਾ ਕਿੱਤਾ ਹੈ ਕਰਮ ਨਹੀਂ।
ਮਨ ਦੇ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ।
" ਕਰਮੀ ਕਰਮੀ ਹੋਇ ਵੀਚਾਰੁ।।" - Made using Quotes Creator App, Post Maker App
0 likes 0 comments
Mandeep Kaur
Quote by Mandeep Kaur - ਉਹ ਲੋੜਾਂ ਪੂਰੀਆਂ ਕਰਦਾ 
ਲਾਲਚ ਨਹੀਂ  - Made using Quotes Creator App, Post Maker App
0 likes 0 comments
Mandeep Kaur
Quote by Mandeep Kaur - ਕੇਸ ਆਤਮ ਮਾਰਗ ਦਾ ਅਹਿਮ ਹਿੱਸਾ ਹਨ। ਇਹ ਸਰੀਰਕ ਸ਼ਕਤੀਆਂ ਦੇ ਨਾਲ ਨਾਲ ਆਤਮਕ ਸ਼ਕਤੀਆਂ ਦੀ ਵੀ ਰੱਖਿਆ ਕਰਦੇ ਹਨ।

ਭਾਈ ਵੀਰ ਸਿੰਘ ਜੀ  - Made using Quotes Creator App, Post Maker App
0 likes 0 comments
Mandeep Kaur
Quote by Mandeep Kaur - Wrong is wrong even if everyone is doing it.
Right is right even if nobody is doing it. - Made using Quotes Creator App, Post Maker App
10 likes 1 comments
Mandeep Kaur
Quote by Mandeep Kaur - ਸ਼ਿਕਾਇਤ ਨਹੀਂ 
ਸ਼ੁਕਰ ਕਰ  - Made using Quotes Creator App, Post Maker App
5 likes 1 comments
Mandeep Kaur
Quote by Mandeep Kaur - The eyes are useless when
the mind is blind.
@myquote
 - Made using Quotes Creator App, Post Maker App
2 likes 0 comments

Explore more quotes