jeet nav profile
jeet nav
12 7 12
Posts Followers Following
writer by passion
jeet nav
Quote by jeet nav - ਬਾਹਰਲੀਆਂ  ਖੇਡਾਂ ਨੂੰ ਰੱਬ ਮੰਨੀ ਬੈਠੇ ਓ...
ਖੇਡ ਤਾਂ ਸਾਰੀ ਅੰਦਰ ਦੀ ਏ!

"ਕਲਮ-ਏ-ਹਯਾਤ"
 - Made using Quotes Creator App, Post Maker App
1 likes 3 comments
jeet nav
Quote by jeet nav - ਬਹੁਤ ਕੁਝ ਏ ਕੋਲ,
              ਪਰ ਕੁਝ ਵੀ ਨਈ
ਕੁਝ ਵੀ ਨਈ ਕੋਲ
              ਪਰ ਬਹੁਤ ਕੁਝ ਏ...... - Made using Quotes Creator App, Post Maker App
6 likes 7 comments
jeet nav
Quote by jeet nav - ਮੁਹੱਬਤ ਮਰਦੀ ਨਈ
ਜਿਉਂਦੀ ਰਹਿੰਦੀ ਏ
ਸਦੀਆਂ ਤੀਕਰ.....

ਆਪ ਮੁਹਾਰੇ ਈ
ਮਿਲ ਪੈਂਦੇ ਨੇ ਹਾਣੀ
ਇਹ ਸਿਲਸਿਲਾ ਚਲਦਾ ਏ
ਅਜ਼ਲਾਂ ਤੋਂ ਅਜ਼ਲਾਂ ਤੀਕਰ...

ਪਾਕ ਤੇ ਅਜ਼ੀਜ਼ ਹੁੰਦਾ ਏ
ਇਹ ਨਾਤਾ..
ਉਸ ਰੱਬ ਦੇ ਨਾਂ ਵਾਂਗਰ
ਤੇ ਅਮਰ ਰਹਿੰਦਾ ਏ
ਜਨਮਾਂ ਜਨਮਾਂ ਤੀਕਰ...

ਤੋੜਿਆਂ ਟੁੱਟਦਾ ਨੲੀ
ਨਾਹੀ ਮਾਰ ਪੈਂਦੀ ਏ
ਇਸਤੇ ਸਮਿਆਂ ਦੀ
ਤੇ ਸਾਹ ਲੈਂਦਾ ਰਹਿੰਦਾ ਏ
ਰੂਹਾਂ ਵਿਚ ਅੰਤਾਂ ਤੀਕਰ
 - Made using Quotes Creator App, Post Maker App
1 likes 1 comments
jeet nav
Quote by jeet nav - ਇਹ ਹੁਉਕੇਂ 
ਹਾਅਵਾਂ
ਤੇ ਦੁਖਣਾ 
ਆਂਦਰਾਂ ਦਾ
ਬਣ ਜਾਣ ਨਾ ਤੇਰੇ ਲੀ
ਕਿਤੇ ਬਦਦੁਆਵਾਂ
 - Made using Quotes Creator App, Post Maker App
2 likes 0 comments
jeet nav
Quote by jeet nav - ਉਫ਼ 
ਯੇ ਮੁਹੱਬਤ
ਯੇ ਨਫ਼ਰਤ
ਨਾ ਜਾਨੇ ਕਿਆ
ਗੁਲ਼ ਖਿਲਾਏਗੀ
ਆਬਾਦੀ
ਯਾ ਬਰਬਾਦੀ - Made using Quotes Creator App, Post Maker App
1 likes 0 comments
jeet nav
Quote by jeet nav - ਕਦੇ ਕਦੇ ਬਿਖਰ ਜਾਣਾ ਚੰਗਾ ਹੁੰਦਾ ਏ
ਸੀਮਟੇ ਹੋਏ ਰਹਿਣ ਨਾਲੋਂ
 - Made using Quotes Creator App, Post Maker App
1 likes 0 comments
jeet nav
Quote by jeet nav - ਐ ਖੁਦਾ,ਐ ਰਹਿਬਰ
ਹੁਣ ਬਸ ਤੇਰੇ ਹੀ ਉਸ ਇਲਾਹੀ ਨੂਰ ਦਾ
ਇੰਤਜ਼ਾਰ ਏ
ਬਾਕੀ ਸਭ ਝੂਠ ਤੇ ਬੇਕਾਰ ਏ
ਰਹਿਮਤ ਕਰ ਮੇਰੇ ਤੇ
ਹੋਣਾ ਚਾਹੁੰਦੀ ਨੲੀ ਹੁਣ ਐਂਵੇ
ਅਵਾਜ਼ਾਰ ਏ
ਇਕੋ ਇਕ ਚਾਹ ਹੁਣ ਏਸ ਨਿਮਾਣੀ ਦੀ
ਤੇਰੇ ਨੂਰ ਵਿਚ ਹੋਣਾ ਚਾਹੁੰਦੀ 
ਇਕਸਾਰ ਏ
ਤੇਰੇ ਨਾਮ ਬਾਝੋਂ ਦਾਤਾ ਸਭ ਲੱਗਦਾ 
ਬੇਕਾਰ ਏ.... - Made using Quotes Creator App, Post Maker App
1 likes 0 comments
jeet nav
Quote by jeet nav - ਆਪਣੀ ਮੈਂ ਨੂੰ ਬਾਹਰ ਰੱਖ ਕੇ 
ਜਾਈਂ....
ਆਪਣੇ ਆਪ ਨੂੰ ਨਾਲ ਲੈ ਕੇ
ਜਾਈਂ....
ਜੇ ਖੁਦ ਚੋਂ ਉਹਨੂੰ ਤੱਕਣਾ ਏ. - Made using Quotes Creator App, Post Maker App
2 likes 2 comments
jeet nav
Quote by jeet nav - ਅਕਲਾਂ ਨਾਲੋਂ ਬੇਅਕਲ ਚੰਗੇ
ਸਮਝਾਂ ਨਾਲੋਂ ਬੇਸਮਝ
ਸੁਰਤ ਜੁੜੀ ਜਦ ਕਰਤੇ ਨਾਲ
ਫਿਰ ਸਿਆਣਪ ਨਾਲੋਂ 
ਪਾਗਲ ਚੰਗੇ
@jeetnav - Made using Quotes Creator App, Post Maker App
16 likes 2 comments
jeet nav
Quote by jeet nav - ਅਸਥਿਰ ਚੀਜ਼ਾਂ ਵੱਲ ਧਿਆਨ ਰੱਖੋਗੇ
ਤਾਂ ਅਸਥਿਰ ਹੀ ਹੋਵੋਗੇ
ਸਥਿਰਤਾ ਵੱਲ ਵਧੋ ਸ਼ਾਇਦ 
ਕੁਛ ਟਿਕਾਅ ਬਣੇ

#jeetnav - Made using Quotes Creator App, Post Maker App
14 likes 2 comments

Explore more quotes

jeet nav
Quote by jeet nav - ਹੈਰਾਨੀ ਹੁੰਦੀ ਤੱਕ 
ਰਹਿਮਤਾਂ ਤੇਰੀਆਂ ਨੂੰ
ਜੁਗਾਂ ਜੁਗਾਂ ਤੋਂ ਜੋ ਦੇ ਰਿਹੈਂ
ਅਨਮੋਲ ਨਿਆਮਤਾਂ 
ਤੇਰੀਆਂ ਨੂੰ.....

@jeetnav - Made using Quotes Creator App, Post Maker App
5 likes 3 comments
jeet nav
Quote by jeet nav - ਸਭ ਕੁਝ ਬਦਲ ਰਿਹਾ ਏ ਸਮੇਂ ਸਮੇਂ ਸਿਰ
ਜੇ ਕੁਝ ਨਹੀਂ ਬਦਲ ਰਿਹਾ 
ਤਾਂ ਉਹ ਹੈ ਤੇਰੀਆਂ "ਰਹਿਮਤਾਂ"

@jeetnav - Made using Quotes Creator App, Post Maker App
3 likes 1 comments