Sanjana✍️💯 profile
Sanjana✍️💯
80 29 0
Posts Followers Following
ਟੁੱਟੇ ਸ਼ਾਇਰ ਇੱਕ ਤਰਫਾ ਪਿਆਰ ਦੇ ਮਾਲਿਕ 💔 ਜ਼ਿੰਦਗੀ ਚ ਕਮੀ ਨਾ ਪੂਰੀ ਹੋਣ ਆਲੀ ਮੋਤ ਦੇ ਆਸ਼ਿਕ 💯 ਸਤਿਕਾਰ ਸਭ ਦਾ
Sanjana✍️💯
Quote by Sanjana✍️💯 -  ਕਹਿੰਦੀ ਇਕ ਗੇੜਾ
ਕੈਨੇਡਾ, ਇੰਗਲੈਂਡ ਦਾ ਮਾਰ ਆ..

ਮੈਂ ਸੁਣਿਆ ਆਈਲੈਟਸ
ਜਾਤਾ ਤੋੜ ਦਿੰਦੀ ਆ।

sanju ✍️❤️‍🩹 - Made using Quotes Creator App, Post Maker App
16 likes 3 comments
Sanjana✍️💯
Quote by Sanjana✍️💯 - ਕੁਝ ਗੱਲਾਂ ਓਦੋਂ ਤੱਕ ਸਮਝ ਨੀ ਆਉਂਦੀਆ
ਜਦ ਤੱਕ
ਖੁਦ ਉੱਤੇ ਨਾ ਬੀਤ ਜਾਣ

sanjana ✍️💔 - Made using Quotes Creator App, Post Maker App
21 likes 4 comments
Sanjana✍️💯
Quote by Sanjana✍️💯 -  ਇਸ਼ਕ਼ ਹੀ ਖੋਹਵੇ ਧੜਕਣਾਂ,
ਤੇ, ਇਸ਼ਕ਼ ਹੀ ਦੇਵੇ ਸਾਹ..!!
ਇਸ਼ਕ਼ ਬਣੇ ਜੇ ਮੰਜ਼ਿਲਾ,
ਫਿਰ ਇਸ਼ਕ ਹੀ ਦਿਖਾਵੇ ਰਾਹ.!!

sanju ✍️❤️❤️
 - Made using Quotes Creator App, Post Maker App
4 likes 0 comments
Sanjana✍️💯
Quote by Sanjana✍️💯 - ਜੰਨਤ ਏ ਤੇਰੇ ਦੀਦਾਰ ਦੇ ਨਜ਼ਾਰੇ,
ਜੰਨਤ ਏ ਤੇਰੀਆ ਬਾਹਾਂ ਦੇ ਸਹਾਰੇ।

sanju ✍️❤️ - Made using Quotes Creator App, Post Maker App
5 likes 1 comments
Sanjana✍️💯
Quote by Sanjana✍️💯 - ਜੇ ਇਸ਼ਕ ਹੋ ਗਿਆ
ਤਾਂ ਮੈਂ ਬਚਦਾ ਨਾ
ਦਿਲ ਤੋੜ ਕੇ ਓਹ
ਆਪਣੇ ਕੋਲ ਰੱਖਦਾ ਨਾ
ਓਹਦੇ ਪਿੱਛੇ ਪਿੱਛੇ ਭੱਜਦਾ
ਮੈਂ ਤਾਂ ਥੱਕਦਾ ਨਾ
ਦਿਲ, ਈਮਾਨ ਸਾਫ ਸੁਥਰੇ
ਇਹਦੇ ਵਿੱਚ ਕੋਈ ਵਸਦਾ ਨਾ
ਜੇ ਇਸ਼ਕ ਹੋ ਗਿਆ
ਤਾਂ ਸੰਜੂ ਤੂੰ ਬੱਚਦਾ ਨਾ



ਸੰਜੂ ✍️💔 - Made using Quotes Creator App, Post Maker App
3 likes 0 comments
Sanjana✍️💯
Quote by Sanjana✍️💯 -  जिंगदी मे कभी सोचा नहीं था,
कि
ऐसा भी कुछ देखने को मिलेगा,
खोबाहिश मौत की होगी
मगर
जबरदस्ती जीना पड़ेगा।

sanjana ✍️💔 - Made using Quotes Creator App, Post Maker App
18 likes 2 comments
Sanjana✍️💯
Quote by Sanjana✍️💯 - ਬੜਾ ਹੀ ਅਜੀਬ ਸਿਲਸਿਲਾ
ਹੈ ਇਹ ਜ਼ਿੰਦਗੀ ਦਾ ,
ਕੋਈ ਖੁਸ਼ੀਆ ਦੀ ਚਾਹਤ ਵਿੱਚ ਰੋਇਆ ,
ਕੋਈ ਦੁੱਖਾ ਦੀ
ਪਨਾਹ ਵਿੱਚ ਰੋਇਆ,
ਕੋਈ ਭਰੋਸੇ ਦੇ ਲਈ ਰੋਇਆ ਤੇ ਕੋਈ
ਭਰੋਸਾ ਕਰ ਕੇ ਰੋਇਆ....


sanjana ✍️❤️‍🩹 - Made using Quotes Creator App, Post Maker App
7 likes 0 comments
Sanjana✍️💯
Quote by Sanjana✍️💯 - ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ!

 ਸੰਜੂ   ਇਬੂੰ ✍️💝 - Made using Quotes Creator App, Post Maker App
16 likes 3 comments
Sanjana✍️💯
Quote by Sanjana✍️💯 - बाते 💌 तु 👈कभी  ना
ये भूलना
😐 के कोई
तेरे 🥲 खातिर है ❤️‍🩹जी रहा 

Sanju ✍️💔💌 - Made using Quotes Creator App, Post Maker App
17 likes 2 comments
Sanjana✍️💯
Quote by Sanjana✍️💯 - Dil de jakham hanjua nal dho lende aa 
jad teri yad aundi odo beh k ikle roo lende aa 

sanju✍️💔❤️‍🩹 - Made using Quotes Creator App, Post Maker App
10 likes 1 comments

Explore more quotes

Sanjana✍️💯
Quote by Sanjana✍️💯 - ਸੱਚੀ ਮੁਹੱਬਤ ਨਾ ਮਿਲੀ ਕਿਸੇ ਮੋੜ 'ਤੇ,
ਝੂਠੇ ਇਸ਼ਕ ਨੇ ਪਤਾ ਨੀਂ ਕਿੰਨੇ ਦਿਲ ਤੋੜ ਤੇ।

Sanju ✍️❤️‍🩹💔 - Made using Quotes Creator App, Post Maker App
8 likes 1 comments
Sanjana✍️💯
Quote by Sanjana✍️💯 - ना बो मेरी तकदीर में हैं 😞
ना मैं उसकी किस्मत में हूं 😶
फिर भी ना जाने ये दिल🫀
क्यूं ❓
उसे पाने की सोच में हैं 😓
❤️‍🩹

Sanjana ✍️💔 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - what kind of result will have 
i don't know
but now heart is blooming 

snju✍️🌹 - Made using Quotes Creator App, Post Maker App
4 likes 1 comments
Sanjana✍️💯
Quote by Sanjana✍️💯 - what kind of result will have 
i don't know
but know heart is blooming 

snju✍️🌹 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - ਛੱਡ ਸੰਜੂ ਤੂੰ ਦੁਨੀਆ ਦੀ ,
ਆਪਣਾ ਕੰਮ ਨਬੇੜ!
ਕੀ ਕਰਨੀ ਤੂੰ ਕਿਸੇ ਦੇ ਦਿਲ ਦੀ
ਆਪਣੇ ਦਿਲ ਦੀ ਛੇੜ ।

Sanju ✍️🌹 - Made using Quotes Creator App, Post Maker App
5 likes 0 comments
Sanjana✍️💯
Quote by Sanjana✍️💯 - किस्मत 💫 मैं लिखे ✍️होए हो 🌷
अगर
 तो 😇तुम खुद 🚶 चल कर आओगे🙆
अगर
 ना❌ होए तो 👣आ कर 👣
चल भी जाओगे 💔

Sanju ✍️💔 - Made using Quotes Creator App, Post Maker App
8 likes 0 comments
Sanjana✍️💯
Quote by Sanjana✍️💯 - बैठ कर खामोश
 अब हम तुम्हे 
आजमायेगे
देखते हैं हम
अब आपको
कब याद आएंगे


sanju ✍️❤️‍🩹 - Made using Quotes Creator App, Post Maker App
4 likes 1 comments
Sanjana✍️💯
Quote by Sanjana✍️💯 - ਹਿੰਮਤ ਕਰ ਜੇ ਰਸਤੇ ਵਿੱਚ ਕਠਨਾਈਆਂ ਨੇ
ਹੰਜੂਆ ਨੇ ਤਕਦੀਰਾ ਕਦ ਪਲਟਾਈਆ ਨੇ
ਜਿਹਨਾ ਨੇ ਠੋਕਰ ਨੂੰ ਠੋਕਰ ਮਰੀ ਹੈ
ਓਹਨਾ ਨੂੰ ਹੀ ਠੋਕਰਾਂ ਰਾਸ ਆਇਆ ਨੇ 

sanjana ✍️💯🔥 - Made using Quotes Creator App, Post Maker App
6 likes 0 comments
Sanjana✍️💯
Quote by Sanjana✍️💯 - ਪਿਆਰ ਕੀਤਾ ਤਾਂ ਦਿਲ ਨੇ ਸੀ
ਪਰ
ਭੁਗਤਨਾ ਅੱਜ ਅੱਖਾਂ ਨੂੰ ਪੇ ਰਿਹਾ 💔

ਸੰਜਨਾ ✍️💔💯 - Made using Quotes Creator App, Post Maker App
6 likes 0 comments
Sanjana✍️💯
Quote by Sanjana✍️💯 - मोहब्बत करने वालों से 
वापार नही करते
करना हो तो किया करो
वरना प्यार नही करते 💔

संजना ✍️💔🔥 - Made using Quotes Creator App, Post Maker App
7 likes 2 comments

Explore more quotes

Sanjana✍️💯
Quote by Sanjana✍️💯 - दो सख्श थे
बे: इंतेहा मोहब्बत करने वाले
लोगो की नजरों में ऐसा आए
के ना वो सख्श रहे
और ना वो प्यार रहा 

sanjana ✍️💔💯 - Made using Quotes Creator App, Post Maker App
5 likes 1 comments
Sanjana✍️💯
Quote by Sanjana✍️💯 - ना रूह 👤से किया
ना दिल 🫀से किया 
ना ऐतबार 😣किया
ना प्यार💔 किया 
किया? तो क्या 😐किया
  सर्फ😑
जिस्म🥀 का बापार 🧟किया 

संजना ✍️🔥💔 - Made using Quotes Creator App, Post Maker App
10 likes 0 comments
Sanjana✍️💯
Quote by Sanjana✍️💯 - ना की होती मोहब्बत  तो आज पशताना ना होता 
ना खुद तड़पते 
 ना तड़पाना किसी को होता 

संजना ✍️💔🔥 - Made using Quotes Creator App, Post Maker App
10 likes 2 comments
Sanjana✍️💯
Quote by Sanjana✍️💯 - keep silent 🐱

sanjana - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - ਪੱਤਿਆ🍃 ਨਾਲ਼ ਇੱਕ ☝️ਦਿਨ ਪੱਤਾ🍀 ਹੀ ਬਣ ਜਾਣਾ 
ਕਿਉ 🤷ਕਰਦਾ ਉੱਚ🙎ਨੀਚ 😊
🙆ਅੱਜ ਤੇਰੀ 👈ਆ👍
 ਹੋ🤷 ਸਕਦਾ ਆਉਣ 💫ਆਲੀ ਕਲ 🤓ਮੇਰੀ ਹੋਊ 🔥


sanjana ✍️🔥💯 - Made using Quotes Creator App, Post Maker App
3 likes 0 comments
Sanjana✍️💯
Quote by Sanjana✍️💯 -  silent tears holds the hardest pain 😶

sanjana ✍️🖤 - Made using Quotes Creator App, Post Maker App
4 likes 1 comments
Sanjana✍️💯
Quote by Sanjana✍️💯 - ਮਾਵਾਂ ਨੂੰ ਪੁਸ਼ ਮੁੱਲ ਪੁੱਤ ਦਾ
ਕੀ ਬੀਤ ਰਹੀ ਹੋਊਗੀ ਓਹ ਮਾਂ ਤੇ
ਜਿਦ੍ਹੇ ਸਾਮਣੇ ਪਈ ਆ
ਲਾਸ਼ ਪੁੱਤ ਦੀ 

sanjana ✍️💔💔😢😢😭😭 - Made using Quotes Creator App, Post Maker App
11 likes 1 comments
Sanjana✍️💯
Quote by Sanjana✍️💯 - ਜਿਨਾ ਦੇ ਦਿਲ ਸਾਫ ਹੁੰਦੇ ਨੇ
ਓਹਨਾ ਦੀ ਕਿਸਮਤ ਹਮੇਸ਼ਾ ਮਾੜੀ ਹੁੰਦੀ ਹੈ

sanjana ✍️💔💯 - Made using Quotes Creator App, Post Maker App
6 likes 0 comments
Sanjana✍️💯
Quote by Sanjana✍️💯 - ਲੱਖਾ ਦਾ ਪੁੱਤ ਮਾਂ ਦਾ 💯
ਕੱਖਾਂ ਦਾ ਕਰਤਾ ਲੋਕੋ 💔

ਸੰਜਨਾ ✍️💔😤 - Made using Quotes Creator App, Post Maker App
3 likes 1 comments
Sanjana✍️💯
Quote by Sanjana✍️💯 - मेरे दिल को इक पिंजरे मे बांद कर रखा हैं उसने
किया करू खुदा
ना अपना बनाता हैं ना किसी और का बनने देता है 

sanjana ✍️💔💯 - Made using Quotes Creator App, Post Maker App
5 likes 4 comments

Explore more quotes

Sanjana✍️💯
Quote by Sanjana✍️💯 - ਯਾਦ ਆ ਮੈਨੂੰ ਓਹ ਦਿਨ ਜਦ ਸਭ ਸਾਮਣੇ ਵੀ ਮੇਰਾ ਹੱਥ ਨਹੀਂ ਸੀ ਛੱਡ ਦਾ
ਤੇ ਫਿਰ ਅੱਜ ਕਿਉ ਇਕਲੀ ਨੂੰ ਛੱਡ ਗਿਆ।

sanjana ✍️💔💯 - Made using Quotes Creator App, Post Maker App
7 likes 0 comments
Sanjana✍️💯
Quote by Sanjana✍️💯 - ਕਿੱਥੋਂ ਭੁੱਲ ਜਾਈਏ ਓਹਨਾ ਨੂੰ ਜੌ ਦਿੱਲ ਤੇ ਸ਼ਾਪ ਛਡ ਜਾਂਦੇ ਨੇ
ਪਹਿਲਾ ਜਾਨ ਕਹਿੰਦੇ ਨੇਂ ਫਿਰ ਜਾਨ ਕੱਢ ਦੇ ਨੇ।

ਸੰਜਨਾ ✍️💔🥲 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - मेरे बारे में अपनी सोच को थोड़ा बदल के देख,
मुझसे भी बुरे है लोग घर से निकल कर देख।

sanjana ✍️💔💯 - Made using Quotes Creator App, Post Maker App
23 likes 3 comments
Sanjana✍️💯
Quote by Sanjana✍️💯 - ਮੇਰਾ ਪਿਆਰ ਨਿਲਾਮ ਹੋ ਗਿਆ ਲੋਕੋ,
ਕਿਉਕਿ
ਮੈਂ ਗ਼ਰੀਬ ਸਾਂ
ਮੈਂ ਵਿਕ ਨਹੀਂ ਸਕੀ।

sanjana ✍️💔 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - ਹਾਏ ਸੱਜਣਾ,
ਕਿੰਨਾ ਪਿਆਰਾ ਆ ਤੇਰੇ ਲਈ ਇੱਸ ਦਿੱਲ ਵਿਚ
 ਫਰੋਲ ਕੇ ਤਾਂ ਦੇਖ ਸੱਜਣਾ
ਜੇ ਕੋਲ ਹੁੰਦਾ ਤਾਂ ਜਾਣ ਦੇਣੀ ਸੀ ਤੈਨੂੰ
 ਪਰ
ਹੁਣ ਟੈਮ ਤੇਰੀ ਜਾਨ ਲੈਣ ਦਾ ਆ।

Sanjana ✍️💔 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - ਸਕੂਨ ਵੀ ਤੂੰ ਐਹ
ਜਜੂਨ ਵੀ ਤੂੰ ਐਹ
ਜਿੱਥੇ ਦੇਖਾ
 ਤੂੰ ਹੀ ਤੂੰ ਐ 

ਸੰਜਨਾ ✍️❤️💯 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - ਓਏ ਤੇਨੂੰ ਮੇਰੀ ਯਾਦ ਨੀ ਆਉਂਦੀ,

ਤੋੜ ਕੇ ਰੱਖ ਤਾਂ ਤੂੰ,
ਕਿਸੇ ਹੋਰ ਨੂੰ ਪਿਆਰ ਕਰਨ ਜੋਗੇ ਤਾਂ ਛਡ ਜਾਂਦਾ 💔


sanjana ✍️💔 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - गम में किसी को रुलाया नही जाता
लहरों को पानी से मिलाया नही जाता
होने वाले खुद ही हो जाते है अपने
किसी को कह कर अपना बनाया नही जाता 

sanjana✍️💔 - Made using Quotes Creator App, Post Maker App
3 likes 1 comments
Sanjana✍️💯
Quote by Sanjana✍️💯 - ਕਿਆ ਝੂਠ ਬੋਲਿਆ ਤੂੰ ਮੇਰੀਆਂ ਕਸਮਾ ਖਾ ਕੇ
ਬੋਹਤ ਸੋਹਣੀ ਮੋਤ ਦਿੱਤੀ ਤੂੰ ਮੈਨੂੰ ਮੇਰੇ ਕਰੀਬ ਆ ਕੇ 

sanjana ✍️💔🔥 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 -  ਤੂੰ ਮੇਰੀ ਜ਼ਿੰਦਗ਼ੀ ਦਾ ਓਹ ਸਚ ਐ ਯਾਰਾ,
ਜਿਨੂੰ ਮੈਂ ਕਦੇ ਭੁੱਲ ਕੇ ਵੀ ਭੁੱਲ ਨਹੀਂ ਸਕਦੀ,
ਜੇ ਹੋ ਸਕਿਆ ਤਾਂ ਮੈਨੂੰ ਇੱਕ ਬਾਰ ਫਿਰ ਮਿਲੀ,
ਮਿਲ ਕੇ ਬਸ ਮੇਰੀ ਗਲਤੀ ਦਸ ਜਾਵੀਂ ,
ਫੇਰ ਚਾਹੇ ਸਾਨੂੰ ਗੋਲੀ ਮਾਰ ਦਵੀ।

ਸਾਨੂੰ ਵੀ ਪਤਾ ਲਗੇ ਸਾਡਾ ਕਸੂਰ ਕੀ ਸੀ ,
ਜੇ ਹੋ ਸਕਿਆ ਤਾਂ ਮੈਰਾ ਏ ਪੈਗਾਮ ਓਸ ਤੱਕ ਪੋਹਚਾ ਦਿਓ ਯਾਰੋ 💔

sanjana ✍️💔 - Made using Quotes Creator App, Post Maker App
2 likes 0 comments

Explore more quotes

Sanjana✍️💯
Quote by Sanjana✍️💯 - ਕਹਿੰਦਾ ਹੁੰਦਾ ਸੀ "ਮੈਂ ਤੈਨੂੰ ਛੱਡ ਨਹੀਂ ਸਕਦਾ"
ਤੂੰ ਇਹਨਾਂ ਫੁੱਲਾਂ ਦੀ ਮਿੱਠੀ ਮਿੱਠੀ ਖੁਸ਼ਬੂ ਵਰਗੀ ਐ ਜਿਹਨੂੰ ਮੈਂ ਕਦੇ ਦਿੱਲ ਤੋਂ ਕਦ ਨਹੀਂ ਸਕਦਾ 💔

sanjana✍️💔 - Made using Quotes Creator App, Post Maker App
3 likes 0 comments
Sanjana✍️💯
Quote by Sanjana✍️💯 - ਹਾਏ ਓਏ,ਲਾਰੇ ਤੇਰੇ...
ਕਰਦੇ ਕਰਦੇ ਯਾਦ ਆਏ ਅੱਜ ਵਾਦੇ ਤੇਰੇ...
ਸਦਕੇ ਕੇ ਜਾਵਾ ਤੇਰੇ ਲਾਰਿਆਂ ਤੇ..
ਕੀਤੇ ਸੀ ਜਿਹੜੇ ਕਦੇ ਵੀਡਿਓ ਕਾਲ਼ਾ ਤੇ..
ਕਹਿੰਦਾ ਹੁੰਦਾ ਸੀ ਯਕੀਨ ਰੱਖ ਤੂੰ ਆ ਤੇਰੇ ਤੋਂ ਬਗੈਰ ਕੋਈ ਵੀ ਨਹੀਂ
ਅੱਜ ਦਸ ਮੈਨੂੰ,
ਮੈਂ ਆ ਕਿ ਮੇਰੇ ਤੋ ਬਗੈਰ ਸਾਰੇ ਤੇਰੇ।



sanjana ✍️💔🔥 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 - मेरी ना समझी की गलती थी वो
मगर
 जाता जाता 
मुझे सब कुछ समझा गया वो 💔😐

संजना ✍️💔😶 - Made using Quotes Creator App, Post Maker App
7 likes 2 comments
Sanjana✍️💯
Quote by Sanjana✍️💯 - ਰਾਤ ਕਰਦੀ ਸਾ ਗੱਲਾ ਤਾਰਿਆ ਨਾਲ਼..
ਕਰਦੇ ਕਰਦੇ ਯਾਦ ਆਗਿਆ ਓਹ...
ਅੱਖ ਚੋਂ ਹੰਜੂ ਨਿਕਲ ਹੀ ਵਾਲਾ ਸੀ,
ਤਾਰਾ ਬੋਲਿਆ
 "ਕਰ ਨਾ ਓਹਦੀ wait,ਜੌ ਕਰਦਾ ਤੈਨੂੰ hate"
ਅੱਗੇ ਦੇਖ ਬਸ ਅੱਗੇ ਦੇਖ



Sanjana ✍️💔🔥 - Made using Quotes Creator App, Post Maker App
3 likes 0 comments
Sanjana✍️💯
Quote by Sanjana✍️💯 - ਦਰਦਾ ਦੀ ਤਸਵੀਰ ਬਣੀ...
ਮੱਥੇ ਦੀ ਲਕੀਰ ਬਣੀ,
ਬਣਨਾ ਸੀ ਤਕਦੀਰ ਤੂੰ ਮੇਰੀ,
ਪਰ ਸਿਆਲਾ ਦੀ ਹੀਰ ਬਣੀ।



ਸੰਜਨਾ ✍️🌹❤️ - Made using Quotes Creator App, Post Maker App
10 likes 1 comments
Sanjana✍️💯
Quote by Sanjana✍️💯 - हम हमसे ऐसी दगा कर बैठे ....
के दिल हमारा तन हमारा....
सब....
उनके नाम कर बैठे।

sanjana ✍️🤴🥰 - Made using Quotes Creator App, Post Maker App
6 likes 0 comments
Sanjana✍️💯
Quote by Sanjana✍️💯 - ਲੂਣ ਦੀਆਂ ਡਲੀਆਂ
ਕੌੜੇ ਤੋ ਮਿਠਾਸ
ਬੁੱਲ੍ਹਾ ਦੀ ਬੰਜ਼ਰ ਧਰਤੀ
ਤੇ ਡੁੱਲਿਆ ਅੰਬਰਾ ਦਾ ਰਾਸ
ਭਿੱਜ ਭਿੱਜ ਬਾਰਸ਼ਾ ਚ
ਰੂਹ ਕੰਬੇ ਹਰ ਰਾਤ 
ਜਿਹਨੂੰ ਦੇਖ ਦਿੱਲ ਕਰੇ ਫਿਰ ਨਾਚ
ਇੱਕ ਕੁੜੀ ਦੀ ਆਵਾਜ਼
ਮੇਰੇ ਦਿਲ ਤੇ ਰਾਜ 

sanjana ✍️💯🔥 - Made using Quotes Creator App, Post Maker App
3 likes 0 comments
Sanjana✍️💯
Quote by Sanjana✍️💯 - ਇਕ ਕੁੜੀ ਦੀ ਆਵਾਜ਼ 
ਮੇਰੇ ਦਿਲ ਤੇ ਰਾਜ
ਮੇਰੇ ਕੰਨਾਂ ਚ ਵਜੇ 
ਹਰ ਰਾਤ
ਹਰ ਰਾਤ 

sanjana ✍️💯🔥 - Made using Quotes Creator App, Post Maker App
2 likes 1 comments
Sanjana✍️💯
Quote by Sanjana✍️💯 - ਕਿ ਅਸੀ 🥲ਉਹ ਪੰਸ਼ੀ 🕊️ ਆ ਜਨਾਬ 💁
ਜੌ 😑
ਪਿੰਜਰੇ 🚫 ਤੋਂ ਬਾਹਰ 🕊️ ਹੋ ਕੇ ਵੀ
ਬੇੜੀਆਂ 🔗ਵਿੱਚ ਬੰਨੇ 🤐ਹੋਏ ਆ 😑

Sanjana ✍️💔🥲 - Made using Quotes Creator App, Post Maker App
2 likes 0 comments
Sanjana✍️💯
Quote by Sanjana✍️💯 -  ਅੱਜ ਆਖਦੇ ਨੇ ਸਾਰੇ  ਕੱਲ ਕਰਾਗੇ ਜਨਾਬ,
ਕੱਲ ਨੂੰ ਨਾ ਰਹਿਣਾ ਪਲ ਪਿਛਲਾ ਵੀ ਯਾਦ।
ਸਮੇਂ ਦੀ ਜੋ ਕਰਦਾ ਕਦਰ ਉਹ ਕਦੇ ਨਹੀਂਓ ਹਰਦਾ,
ਇੱਕ ਇੱਕ ਪਲ ਜਮਾ ਕੀਮਤੀ ਪੂਰਾ ਸੋਨੇ ਵਰਗਾ।

sanjana ✍️💯🕧 - Made using Quotes Creator App, Post Maker App
2 likes 0 comments

Explore more quotes