Mehak B profile
Mehak B
1 0 0
Posts Followers Following
Mehak B
Quote by Mehak B - ਜਿੱਥੇ ਮਿਲੇ ਉਹ ਥਾਂ ਵੀ ਯਾਦ ਆ,
ਹਾਲੇ ਤੱਕ ਤੇਰਾ ਨਾਂ ਵੀ ਯਾਦ ਆ,
ਤੂੰ ਤਾਂ ਭੁੱਲ ਕੇ ਅੱਗੇ ਵਧ ਗਿਆ,
ਮੇਰਾ ਤਾਂ ਅੱਜ ਵੀ ਤੇਰੇ ਬਿਨਾ ,
ਬੁਰਾ ਹਾਲ ਆ❤️‍🩹

Teri diwani❤️‍🩹 - Made using Quotes Creator App, Post Maker App
1 likes 0 comments