gurmnn profile
gurmnn
7 0 0
Posts Followers Following
gurmnn
Quote by gurmnn - ਕਹਿੰਦੇ MOVE ON ਸੌਖਾ ਏ
 ਮੇਰੇ ਦਿਲ ਨੂੰ ਮਨਾਉਣਾ ਔਖਾ ਏ
ਤੈਨੂੰ ਹੋਰ ਨਾਲ਼ ਦੇਖ ਮੈਂ ਜਰ ਨੀ ਸਕਦਾ।।
 ਇੱਕ ਤੂੰ , ਜਿਹਨੂੰ ਦੇਖ  ਮਰਨੇ ਦਾ ਦਿਲ ਕਰੇ
ਇੱਕ ਮਾਪੇ , ਜਿੰਨ੍ਹਾਂ ਕਰਕੇ ਮੈਂ ਮਰ ਨੀ ਸਕਦਾ।।

💔🥀 - Made using Quotes Creator App, Post Maker App
1 likes 0 comments
gurmnn
Quote by gurmnn - ਰਾਤਾਂ ਵੀ ਨੇ ਲੰਬੀਆ ਹੁੰਦੀਆਂ
 ਜਦ ਰੂਹਾਂ ਕਿਸੇ ਲਈ ਕੰਬੀਆਂ ਹੁੰਦੀਆਂ 
ਉਦੋ ਸੱਚੀ ਜਾਨ ਨਿਕਲ਼ਦੀ...
 ਜਦ ਮੁਹੱਬਤਾਂ ਗੈਰਾਂ ਨਾਲ਼ ਲੰਘੀਆਂ ਹੁੰਦੀਆਂ 

💔🥀 - Made using Quotes Creator App, Post Maker App
0 likes 0 comments
gurmnn
Quote by gurmnn - ਰਾਤਾਂ ਵੀ ਨੇ ਲੰਬੀਆ ਹੁੰਦੀਆਂ
 ਜਦ ਰੂਹਾਂ ਕਿਸੇ ਲਈ ਕੰਬੀਆਂ ਹੁੰਦੀਆਂ 
ਉਦੋ ਸੱਚੀ ਜਾਨ ਨਿਕਲ਼ਦੀ...
 ਜਦ ਮੁਹੱਬਤਾਂ ਗੈਰਾਂ ਨਾਲ਼ ਲੰਘੀਆਂ ਹੁੰਦੀਆਂ 

💔🥀 - Made using Quotes Creator App, Post Maker App
0 likes 0 comments
gurmnn
Quote by gurmnn - ਕਿੱਦਾਂ ਤੈਨੂੰ ਭੁੱਲ ਪਾਵਾਂਗੀ 
ਹੋ ਸਕਦਾ ਏ ਭੁੱਲ ਜਾਵਾਂਗੀ 
ਆਵਾਜ਼ ਚਾਹੇ ਇੱਕ ਵਾਰ ਹੀ ਮਾਰੀਂ 
ਮੈਂ ਦੂਜੀ ਵਾਰ ਤੇਰੇ ਲਈ ਰੁਲ ਜਾਵਾਂਗੀ 

🍂🥀 - Made using Quotes Creator App, Post Maker App
1 likes 1 comments
gurmnn
Quote by gurmnn - ਭੁੱਲੇ ਭਟਕੇ ਨੂੰ ਤੂੰ ਰਾਹ ਕਰਦੇ 
ਬੱਸ ਬੰਦ ਏ ਮੇਰੇ ਸਾਹ ਕਰਦੇ 
ਮੇਰੇ ਨੇਹਰਾ ਅੱਗੇ ਨਿਗਾਹ ਕਰਦੇ 
ਮੈਂਨੂੰ ਨਹਿਰ ਚ ਵਗਦੀ ਸਵਾਹ ਕਰਦੇ 
ਮੈਂ ਨਹੀਂ ਜੀਣਾ ਹੁਣ , ਮੈਂਨੂੰ ਤਬਾਹ ਕਰਦੇ 

💔🥀 - Made using Quotes Creator App, Post Maker App
0 likes 0 comments
gurmnn
Quote by gurmnn - ਕਿੱਦਾਂ ਦਿਨ ਤੇਰੇ ਲੰਘਦੇ ਨੇ? 
ਮੇਰੇ ਤਾਂ ਕੋਈ ਸੌਖੇ ਨਹੀਂ ll 
ਤੈਨੂੰ ਦਰਦ ਮੇਰਾ ਨਾਂ ਸਮਝ ਆਉਣਾ, 
ਯਾਰ ਖਾਦੇ ਤੂੰ ਕਦੇ ਧੋਖੇ ਨਹੀਂ ll 

gurmnn - Made using Quotes Creator App, Post Maker App
0 likes 0 comments
gurmnn
Quote by gurmnn - ਇੰਜ ਰਾਤਾਂ ਮੇਰੀਆਂ ਲਂਗਦੀਆਂ ਨੇ, 
ਹਰ ਰਾਤ ਮੈਂ ਅੱਖ ਨੂੰ ਰਵਾਇਆ ਏ ll
ਨੀਂਦ ਵੀ ਤੇਰੀ ਯਾਦ ਚ ਆਉਂਦੀ, 
ਤਾਂਹੀ ਹਰ ਰਾਤ ਸੁਪਨਾ ਤੇਰਾ ਆਇਆ ਏ ll  - Made using Quotes Creator App, Post Maker App
0 likes 0 comments