Satish Pal profile
Satish Pal
208 14 0
Posts Followers Following
Satish Pal
Quote by Satish Pal - ਜਿਸ ਦਿਲ ਵਿੱਚ ਸੱਜਣਾ ਵੱਸ ਜਾਈਏ,
ਓਸ ਦਿਲ ਤੇ ਜ਼ੁਲਮ ਕਮਾਈ ਦਾ ਨੀ।
 ਜਦੋਂ ਪਿਆਰ ਕਿਸੇ ਨਾਲ ਪਾ ਲਈਏ,
ਓਹਨੁ ਕੱਲਿਆਂ ਛੱਡ ਕੇ ਜਾਈਦਾ ਨੀ।





NFAK  - Made using Quotes Creator App, Post Maker App
1 likes 0 comments
Satish Pal
Quote by Satish Pal - ਸੋਹਣੀ ਹੱਟ ਸਿੱਦਕ ਦੀ ਖੋਲੀ 
ਤੇ ਕਰੇ ਦਲਾਲੀ ਹੋਣੀ,
 ਸੌਦੇ ਬਹੁਤ ਕਵੱਲੇ ਹੋਏ 
ਅੱਜ ਇਸ਼ਕ ਕਰਾਈ ਬੋਹਣੀ,
 ਮਿਲਿਆ ਨਫ਼ਾ ਝਨਾਬ ਦੀਆਂ ਛੱਲਾ
ਤੇ ਟੁੱਟੀ ਘੜੇ ਦੀ ਟੋਹਣੀ,
ਲੈ ਗਈ ਲਹਿਰ ਇਸ਼ਕ ਦੀ ਆਕੇ
ਅੱਜ ਜੋ ਵੱਟਿਆ ਸੀ ਸੋਹਣੀ।

NFAK  - Made using Quotes Creator App, Post Maker App
1 likes 0 comments
Satish Pal
Quote by Satish Pal - ਕਾਫ਼ ਕੁਨ ਵੇਲੇ ਕੱਚਾ ਘੜਾ ਬਣਿਆ, 
ਮੈਨੂੰ ਕੁੱਝ ਅਫ਼ਸੋਸ ਨੀ ਕੱਚਿਆ ਵੇ।
ਤੇਰੇ ਕੱਚ ਦੀ ਨਈ ਪਰਵਾਹ ਸਾਨੂੰ 
ਅਸਾਂ ਆਪਣੇ ਪੱਕ ਨੂੰ ਰੱਖਿਆ ਵੇ।
ਧੱਕੇ ਪੈਣਗੇ ਦੋਹਾਂ ਜਾਹਾਨ ਅੰਦਰ 
ਜੇਹੜਾ ਯਾਰ ਦੇ ਕੌਲ ਤੋਂ ਨੱਸਿਆ ਵੇ।
ਲਾ ਕੇ ਪ੍ਰੀਤ ਤੂੰ ਨਾ ਤੋੜੀ ਮਹੀਂਵਾਲਾ 
ਇੱਕੋ ਹਰਫ਼ ਉਸਤਾਦ ਨੇ ਦੱਸਿਆ ਵੇ।


NFAK  - Made using Quotes Creator App, Post Maker App
2 likes 1 comments
Satish Pal
Quote by Satish Pal - Tur Gye Yaar 
Mohabbata Wale 
Le Gye Naale Haase,
Dil Nai Lagda 
Yaar Mohammad
Hun Jayie Kehre Paase.




Mian Mohammad Baksh  - Made using Quotes Creator App, Post Maker App
2 likes 0 comments
Satish Pal
Quote by Satish Pal - ਪਰਦੇਸ ਗਇਓਂ ਪਰਦੇਸੀ ਹੋਇਆ,
 ਤੇਰੀਆਂ ਨਿਤ ਵਤਨਾਂ ਵੱਲ ਲੋੜਾਂ,
ਜੋਗਣ ਕਮਲੀ ਕਰ ਕੇ ਸੁੱਟ ਗਿਆ,  
ਬੈਠੀ ਕੱਖ ਗਲੀਆਂ ਦੇ ਭੋਰਾਂ,
ਚਾਲ ਪਿਯਾ ਦੀ ਐਸੀ ਨਿਰਾਲੀ,
ਜਿਵੇਂ ਪੈਲਾਂ ਪਾਈਆਂ ਮੋਰਾਂ,
ਯਾਰ ਫਰੀਦਾ ਮੈਂ ਕਾਫਿਰ ਹੋਵਾਂ,
ਜੇ ਮੁੱਖ ਸੱਜਣਾ ਵਲੋਂ ਮੋੜਾਂ।

NFAK  - Made using Quotes Creator App, Post Maker App
1 likes 0 comments
Satish Pal
Quote by Satish Pal - ਇਮਾਨ ਸਲਾਮਤ ਹਰ ਕੋਈ ਮੰਗਦਾ , 
ਤੇ ਇਸ਼ਕ ਸਲਾਮਤ ਕਾਈ ਹੂ।
ਮੰਗਣ ਇਮਾਨ, ਪਰ ਸ਼ਰਮਾਵਣ ਇਸ਼ਕੋ , 
ਮੇਰੇ ਦਿਲ ਨੂੰ ਗ਼ੈਰਤ ਆਈ ਹੂ।
ਜਿਸ ਮੰਜ਼ਿਲ ਨੂੰ ਇਸ਼ਕ ਪਹੁੰਚਾਵੇ, 
ਇਮਾਨ ਨੂੰ ਖਬਰ ਨਾ ਕਾਈ ਹੂ।
ਮੇਰਾ ਇਸ਼ਕ ਸਲਾਮਤ ਰੱਖ ਲਈ "ਬਾਹੂ" ,
 ਮੈਂ ਇਮਾਨ ਨੂੰ ਦੇਵਾਂ ਦੁਹਾਈ ਹੂ।


Hazrat Sultan Bahu  - Made using Quotes Creator App, Post Maker App
1 likes 0 comments
Satish Pal
Quote by Satish Pal - ਚੰਗੀ ਸੂਰਤ ਦਾ ਆਸ਼ਿਕ ਹੋਣਾ,
ਕਾਹਦੀ ਹੈ ਏ ਦਾਨਾਈ।
ਆਸ਼ਿਕ ਬਣ ਤੂੰ ਓਸ ਸੋਹਣੇ ਦਾ
ਜਿਸ ਇਹ ਸ਼ਕਲ ਬਣਾਈ।



Mian Muhammad Bakhash  - Made using Quotes Creator App, Post Maker App
2 likes 0 comments
Satish Pal
Quote by Satish Pal - ਸੁਣੋ ਅਰਜ਼ ਅਸਾਂ ਸਵਾਲੀਆ ਦੀ 
ਸਾਨੂੰ ਆਪਣੇ ਰੰਗ ਵਿਚ ਰੰਗ ਮੁਰਸ਼ਦ 
ਮੈਂ ਬੇ- ਆਸਰਾ ਓ ਮੇਰਾ ਕੋਈ ਨੀ 
ਕਰਦੇ  ਜਾਲਿਮ ਓ ਬੜਾ ਤੰਗ ਮੁਰਸ਼ਦ 
ਉਸਦਾ ਬੇੜਾ ਤੂੰ ਪਾਰ ਲਗਾ ਦਿੱਤਾ 
ਕੀਤਾ ਨਾਲ ਏ ਜਿਸਨੇ ਸੰਗ ਮੁਰਸ਼ਦ 
ਤੇਰੇ ਦਰ ਤੇ ਮੈਂ ਇਹੋ ਸਵਾਲ ਕਰਦੀ 
ਮੈਨੂੰ ਚਾੜ ਤੂੰ ਇਸ਼ਕ ਦੀ ਵੰਗ ਮੁਰਸ਼ਦ 



Sadik  - Made using Quotes Creator App, Post Maker App
5 likes 1 comments
Satish Pal
Quote by Satish Pal -  ਦਿਲ ਦੇ ਕੇ ਤੈਥੋਂ ਮੰਗਿਆ ਨਾ 
ਅਸੀਂ ਆਪਣਾ ਆਪ ਗਵਾ ਬੈਠੇ ।
ਇੱਕ ਸੱਜਣਾ ਤੇਰੇ ਗਮ ਬਦਲੇ 
ਦੁਨੀਆ ਨਾਲ ਆਡਾ ਲਾ ਬੈਠੇ। 
ਜਿਹਨੂੰ ਲੱਭਦੇ ਸਾਂ ਉਹ ਲੱਭਿਆ ਨਾ 
ਜੇ ਲੱਭਿਆ ਤੇ ਆਪ ਗਵਾਚ ਗਏ। 
ਜਿੱਥੇ ਅਕਲ ਵੀ ਦਖ਼ਲ ਨੀ ਦੇ ਸਕਦੀ 
ਅਸੀਂ ਓਥੇ ਅੱਖੀਆਂ ਲਾ ਬੈਠੇ।


Sadik  - Made using Quotes Creator App, Post Maker App
1 likes 0 comments
Satish Pal
Quote by Satish Pal - ਚੜ੍ਹ ਵੇ ਚੰਨਾਂ ਤੇ ਤੂੰ ਕਰ ਰੁਸ਼ਨਾਈ,
ਤੇਰਾ ਜ਼ਿਕਰ ਕਰੇਂਦੇ ਤਾਰੇ ਹੂ ।
ਗਲੀਆਂ ਦੇ ਵਿੱਚ ਫਿਰਨ ਨਿਮਾਣੇ,
ਲਾਲਾਂ ਦੇ ਵਣਜਾਰੇ ਹੂ ।
ਸ਼ਾਲਾ ਮੁਸਾਫ਼ਰ ਕੋਈ ਨ ਥੀਵੇ,
ਕੱਖ ਜਿਨ੍ਹਾਂ ਤੋਂ ਭਾਰੇ ਹੂ ।
ਤਾੜੀ ਮਾਰ ਉਡਾ ਨ ਬਾਹੂ,
ਅਸੀਂ ਆਪੇ ਉਡਣਹਾਰੇ ਹੂ ।



Hazrat Sultan Bahu Ji - Made using Quotes Creator App, Post Maker App
1 likes 0 comments

Explore more quotes

Satish Pal
Quote by Satish Pal -  ਆ ਕਾਗਾ ਤੈਨੂੰ ਚੂਰੀਆਂ ਪਾਵਾਂ 
ਕਦੀ ਸਾਡੇ ਵੀ ਬੈਠ ਬਨੇਰੇ ।
ਆ ਕੇ ਬੋਲ ਬਨੇਰੇ ਸਾਡੇ 
ਸਾਇਦ ਆ ਜਾਣ ਸਾਜਣ ਮੇਰੇ। 
ਦੇ ਪੈਗ਼ਾਮ ਕੋਈ ਸੱਜਣਾ ਵਾਲਾ ,
ਤੇ ਮੈ ਸ਼ਗੁਨ ਮਨਾਵਾ ਤੇਰੇ।
ਅੱਡੀਆਂ ਚੁੱਕ ਚੁੱਕ ਯਾਰ ਰਫ਼ੀਕਾ 
ਰਾਹ ਤੱਕਦੀ ਸ਼ਾਮ ਸਵੇਰੇ।



???? - Made using Quotes Creator App, Post Maker App
1 likes 0 comments
Satish Pal
Quote by Satish Pal - ਰੋਣਾ ਧੋਣਾ ਦੇ ਗਿਓ ਸਾਨੂੰ ,
ਅਤੇ ਪਾ ਗਿਓ ਵਿੱਚ ਫਿਕਰਾਂ ।
ਪਾਟੀ ਲੀਰ ਪੁਰਾਣੀ ਵਾਂਗੂੰ ,
ਤੇ ਟੰਗ ਗਿਓ ਵਿੱਚ ਕਿੱਕਰਾਂ ।
ਤੁਰ ਗਿਓ ਸਾਨੂੰ ਕੱਲਿਆਂ ਛੱਡ ਕੇ 
ਦੱਸ  ਕਿਵੇਂ ਦਿਲ ਪਰਚਾਈਏ 
ਲਾ ਗਿਓ ਜਿਹੜੀ ਅੱਗ ਵਿੱਚ ਸੀਨੇ
 ਹੁਣ ਕਾਹਦੇ ਨਾਲ ਬੁਝਾਈਐ
ਕੇਹੜਾ ਰੁੱਸੇ ਨਾਲ ਅਸਾਡੇ 
 ਕਿਹਨੂੰ ਰੋ ਰੋ ਅਸੀਂ ਮਨਾਈਏ 
ਆਜਮ ਯਾਰ ਯਾਰਾਂ ਨੂੰ ਮਿਲਦੇ 
ਅਸੀਂ ਕਿਹਨੂੰ ਸੀਨੇ ਲਾਈਏ 


Mian Muhammad Bakhash  - Made using Quotes Creator App, Post Maker App
1 likes 0 comments
Satish Pal
Quote by Satish Pal - ਵਿਛੜ ਗਿਆ ਮੇਰੇ ਦਿਲ ਦਾ ਜਾਣੀ,
ਕਿ ਮੈਂ ਕੱਖਾਂ ਵਾਂਗਰ ਰੁਲ ਗਾਈ,
ਫੁੱਲਾਂ ਨਾਲੋਂ ਨਾਜ਼ੁਕ ਜਿੰਦੜੀ,
ਮੇਰੀ ਵਿੱਚ ਕੰਡਿਆਂ ਦੇ ਰੁੱਲ ਗਈ,
ਗਮ ਸੱਜਣਾ ਦੇ ਮਾਰ ਮੁਕਾਇਆ,
ਤੇ ਮੈਂ ਅਥਰੂ ਬਣ ਕੇ ਡੁੱਲ ਗਈ,
ਇੱਕ ਮਾਹੀਆ ਤੇਰੀ ਯਾਦ ਨਾ ਭੁੱਲਦੀ
ਬਾਕੀ ਹਰ ਸ਼ੈਅ ਜੱਗ ਦੀ ਭੁਲ ਗਈ,



Mian Muhammad Bakhash  - Made using Quotes Creator App, Post Maker App
4 likes 0 comments
Satish Pal
Quote by Satish Pal - ਜਿਸ ਦਿਲ ਅੰਦਰ ਇਸ਼ਕ ਸਮਾਣਾ,
ਓਸ ਨਹੀਂ ਫੇਰ ਜਾਣਾ।
ਭਾਵੇਂ ਸੋਹਣੇ ਮਿਲਣ ਹਜ਼ਾਰਾਂ,
ਅਸਾਂ ਨੀ ਯਾਰ ਵਟਾਨਾਂ।

Mia Mohammad Bakhash Ji - Made using Quotes Creator App, Post Maker App
1 likes 0 comments
Satish Pal
Quote by Satish Pal - Main Nayio takna ve 
tenu addha buha dho ke 
vekhna e tenu sdhaa 
sahmne khlo ke
 - Made using Quotes Creator App, Post Maker App
5 likes 0 comments
Satish Pal
Quote by Satish Pal - Gal mukki na sajan naalon meri....
 rabba ve teri raat mukk gayi  - Made using Quotes Creator App, Post Maker App
3 likes 0 comments
Satish Pal
Quote by Satish Pal - Gal mukki na sajan naalon meri..
rabba ve teri raat mukk gayi - Made using Quotes Creator App, Post Maker App
3 likes 0 comments
Satish Pal
Quote by Satish Pal - ਵਾਹ ਵਾਹ ਮੌਜ ਫ਼ਕੀਰਾ ਤੇਰੀ,
ਸ਼ਹਿਦ ਗੁੜ ਤੋਂ ਮਿੱਠੀ।
ਆਈ ਜਵਾਨੀ ਹਰ ਕੋਈ ਵਹਿੰਦਾ
ਜਾਂਦੀ ਕੋਈ ਨਾ ਡਿੱਠੀ 
ਕੀ ਮਨੀਆਦ ਏ ਬੰਦਿਆ ਤੇਰੀ
ਆਖਿਰ ਹੋਣਾ ਮਿੱਟੀ
ਸੱਚੇ ਇਸ਼ਕ ਨੇ ਤਾਜ਼ਾ ਰਹਿਣਾ
ਚਾਹੇ ਦਾੜ੍ਹੀ ਹੋਜੇ ਚਿੱਟੀ 
 - Made using Quotes Creator App, Post Maker App
2 likes 0 comments
Satish Pal
Quote by Satish Pal - ਇਸ਼ਕ ਮਾਹੀ ਦੇ ਲਾਈਆਂ ਅੱਗੀਂ,
ਲੱਗੀਆਂ ਕੌਣ ਬੁਝਾਵੇ ਹੂ ।
ਮੈਂ ਕੀ ਜਾਣਾ ਜ਼ਾਤ ਇਸ਼ਕ ਦੀ,
ਜੋ ਦਰ ਦਰ ਜਾ ਝੁਕਾਵੇ ਹੂ ।
ਨਾ ਖੁਦ ਸੌਵੇਂ ਨਾ ਸੌਵਣ ਦੇਵੇ,
ਸੁਤਿਆਂ ਆਣ ਜਗਾਵੇ ਹੂ ।
ਮੈਂ ਕੁਰਬਾਨ ਤਿਨ੍ਹਾਂ ਦੇ ਬਾਹੂ,
ਜਿਹੜਾ ਵਿਛੜੇ ਯਾਰ ਮਿਲਾਵੇ ਹੂ ।




Hazrat Sultan Bahu Ji - Made using Quotes Creator App, Post Maker App
1 likes 0 comments
Satish Pal
Quote by Satish Pal - ਸਰਦਾ ਹੁੰਦਾ ਜੇ ਤੇਰੇ ਬਾਜੋਂ ਸੱਚੀ ਸਾਰ ਲੈਂਦੇ
ਯਾਦ ਕਰਾਂ ਕੱਲ੍ਹਾ ਕੱਲ੍ਹਾ ਸਾਹ
ਵੇ ਵਣਜਾਰਿਆ
ਜ਼ਿੰਦਗੀ ਦਾ ਕੋਈ ਨੀ ਵਸਾ 





????? - Made using Quotes Creator App, Post Maker App
2 likes 0 comments

Explore more quotes

Satish Pal
Quote by Satish Pal - ਘੁੰਡ ਕੱਢ ਕੇ ਨੱਚਣ ਦਾ ਕੀ ਫਾਇਦਾ,
ਗੱਲ ਓਹਨਾ ਦੀ ਬਣੀ ਜੋ ਸਰੇ ਬਾਜ਼ਾਰ ਨੱਚੇ।
ਓਸ ਵੇਲੇ ਹੁੰਦੀ ਆ ਆਸ਼ਕੀ  ਸਿਖਰਾਂ ਤੇ,
ਓ ਜਦੋਂ ਸਾਹਮਣੇ ਯਾਰ ਦੇ ਯਾਰ ਨੱਚੇ।
ਮੇਲਣ ਓਹੀ ਮੇਲੇ ਵਿੱਚ ਫੱਬਦੀ ਆ,
ਜਿਹੜੀ ਹੋ ਦੂਰੀ ਤੀਰੀ ਤੇ ਪੱਭਾ ਪਾਰ ਨੱਚੇ।
ਓਹਦੀ ਮੇਹਰ ਬਿਨਾ ਕੋਈ ਪੈਰ ਨਈ ਚੁੱਕ ਸੱਕਦਾ,
ਰੂਹ ਸੌ ਜਾਏ ਤੇ ਕੱਲ੍ਹਾ ਤਨ ਦਾ ਭਾਰ ਨੱਚੇ,



???? - Made using Quotes Creator App, Post Maker App
1 likes 0 comments
Satish Pal
Quote by Satish Pal - ਅੱਗ ਤੇ ਇਸ਼ਕ ਦਾ ਸੇਕ ਕੀ ਪੁਛਣਾ
ਇਸ਼ਕ ਦਾ ਸੇਕ ਬਥੇਰਾ,
ਅੱਗ ਤਾ ਸਾੜੇ ਕੱਖ ਤੇ ਕਾਨੇ
ਇਸ਼ਕ ਸਾੜੇ ਦਿਲ ਮੇਰਾ।
ਅੱਗ ਦਾ ਦਾਰੂ ਮੀਂਹ ਤੇ ਪਾਣੀ,
ਇਸ਼ਕ ਦਾ ਦਾਰੂ ਕੇਹੜਾ
ਯਾਰ ਫ਼ਰੀਦ ਉੱਥੇ ਕੱਖ ਨਾ ਰਹਿੰਦਾ
ਜਿੱਥੇ ਇਸ਼ਕ ਨੇ ਲਾਇਆ ਡੇਰਾ

 

NFAK  - Made using Quotes Creator App, Post Maker App
1 likes 0 comments
Satish Pal
Quote by Satish Pal - ਦਿਲ ਦੀ ਸੇਜ਼ ਬਿਠਾ ਕੇ ਤੈਨੂੰ
ਚੱਲਦੀ ਰਹੀ ਮੈਂ ਪੱਖੀਆਂ 
ਵਿੱਚ ਤਰਿੰਜਣਾਂ ਛੇੜਣ ਮੈਂਨੂੰ
ਨਾ ਲੈਕੇ ਤੇਰਾ ਸਖੀਆਂ 
ਪਾਵੇਂ ਸੱਜਣਾ ਆਉਣਾ ਨਾਹੀਂ
ਅਸੀਂ ਫੇਰ ਵੀ ਤਾਂਘਾਂ ਰੱਖੀਆਂ 
ਤੇਰੇ ਦੁੱਖੜੇ ਦੇਖਣ ਵਾਲੀਆਂ
ਸ਼ਾਲਾ ਰਹਿਣ ਨਾ ਅੱਖੀਆਂ 




NFAK  - Made using Quotes Creator App, Post Maker App
2 likes 0 comments
Satish Pal
Quote by Satish Pal - Dam Dam Sajna Da Nal Nikle
Eho Asal Ibadat Hundi E
Mukha Takna Yaar Piyare Da
Ashiq Di Tilawat Hundi E
Oho Khana Kaba Jis Dil Vich
Mehboob Di Soorat Hundi E




NFAK  - Made using Quotes Creator App, Post Maker App
1 likes 0 comments
Satish Pal
Quote by Satish Pal - क्या ग़लत-फ़हमी में रह जाने का सदमा कुछ नहीं
वो मुझे समझा तो सकता था कि ऐसा कुछ नहीं

इश्क़ से बच कर भी बंदा कुछ नहीं होता मगर
ये भी सच है इश्क़ में बंदे का बचता कुछ नहीं





Tehzeeb Hafi  - Made using Quotes Creator App, Post Maker App
8 likes 2 comments
Satish Pal
Quote by Satish Pal - सावन की भीगी रातों में,
जब फूल खिले बरसातों में
जब छेड़े सखियां बातों में
मैनू यादां तेरियां औंदियां ने....




NFAK  - Made using Quotes Creator App, Post Maker App
6 likes 0 comments
Satish Pal
Quote by Satish Pal - ਮੁੱਦਤਾਂ ਹੋਈਆਂ ਬੇਦਰਦਾ,
ਅਸੀਂ ਬੈਠੇ ਹਾਂ ਅੱਖੀਆਂ ਲਾ ਕੇ।
ਤੇਰਾ ਪਿਆਰ ਨੀ ਸਾਡੀ ਕਿਸਮਤ ਵਿੱਚ,
ਅਸੀਂ ਵੇਖ ਲਿਆ ਅਜਮਾਂ ਕੇ ।





???? - Made using Quotes Creator App, Post Maker App
1 likes 0 comments
Satish Pal
Quote by Satish Pal - ਦਿਲ 💞ਮਿਲਿਆਂ ਦੇ ਮੇਲੇ ਸੱਜਣਾ
ਵਿਛੜ ਗਿਆ ਦੀਆਂ ਯਾਦਾਂ 😢😢






Facebook  - Made using Quotes Creator App, Post Maker App
1 likes 0 comments
Satish Pal
Quote by Satish Pal - ਜ਼ੁਲਫ ਕੁੰਡਲ ਨੇ ਘੇਰਾ ਪਾਇਆ, 
ਵਿਸੀਅਰ ਹੋ ਕੇ ਡੰਗ ਚਲਾਇਆ,
ਵੇਖ ਅਸਾਂ ਵੱਲ ਤਰਸ ਨਾ ਆਇਆ, 
ਕਰ ਕੇ ਖੂਨੀ ਅੱਖੀਆਂ ਵੇ ।
ਘੁੰਘਟ ਚੁੱਕ ਓ ਸਜਣਾ, 
ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ




Baba Bulle Shah Ji  - Made using Quotes Creator App, Post Maker App
1 likes 0 comments
Satish Pal
Quote by Satish Pal - इशरत-ए-क़तरा है
 दरिया में फ़ना हो जाना, 
दर्द का हद से गुज़रना है 
दवा हो जाना




Mirza Galib  - Made using Quotes Creator App, Post Maker App
1 likes 0 comments

Explore more quotes

Satish Pal
Quote by Satish Pal - jadon yaad sajjan teri aayi
rabb di namaaz bhul gayi

sochan terian ne hosh bhulaayi
rabb di namaaz bhul gayi



NFAK  - Made using Quotes Creator App, Post Maker App
2 likes 0 comments
Satish Pal
Quote by Satish Pal - ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ
ਗਮਾਂ ਨੂੰ ਵੀ ਤਾਂ ਵੰਡ ਹੀਰੀਏ
ਸਾਡੇ ਹੱਕ ਤੌ ਨਾ ਰੱਖ ਸਾਂਨੂੰ ਵਾਂਝੇ
ਗ਼ਮਾਂ ਦੀ ਲਾਹ ਦੇ ਪੰਡ ਹੀਰੀਏ




Satinder Sartaaj  - Made using Quotes Creator App, Post Maker App
1 likes 0 comments
Satish Pal
Quote by Satish Pal - हमें तो लूट लिया
मिलके इश्क वालों ने
बहुत ही तंग किया अब तक
इन ख्यालों ने
नशा चढ़ा जो शरीफी का
उतार फेंका है
बेशर्म रंग कहाँ देखा
दुनियाँ वालों ने




Besharam Rang  - Made using Quotes Creator App, Post Maker App
1 likes 0 comments
Satish Pal
Quote by Satish Pal - जो तेरे साथ रहते हुए सोगवार हो
लानत हो ऐसे शख़्स पे और बेशुमार हो

अब इतनी देर भी ना लगा, ये हो ना कहीं
तू आ चुका हो और तेरा इंतज़ार हो




tehzeeb hafi  - Made using Quotes Creator App, Post Maker App
4 likes 0 comments
Satish Pal
Quote by Satish Pal - सोचता हूं के वो कितने मासूम थे
क्या से क्या हो गए देखते देखते..!
मैंने पत्थर से जिनको बनाया सनम
वो खुदा हो गए देखते देखते..!




NFAK  - Made using Quotes Creator App, Post Maker App
2 likes 0 comments
Satish Pal
Quote by Satish Pal - तनहाई में फरियाद तो कर सकता हूँ 

वीराने को आबाद तो कर सकता हूँ,

जब चाहूँ तुम्हे मिल नहीं सकता लेकिन 

जब चाहूँ तुम्हे याद तो कर सकता हूँ।




NFAK  - Made using Quotes Creator App, Post Maker App
2 likes 0 comments
Satish Pal
Quote by Satish Pal - उम्र जल्वों में बसर हो ये ज़रूरी तो नहीं 

हर शब-ए-ग़म की सहर हो ये ज़रूरी तो नहीं 

नींद तो दर्द के बिस्तर पे भी आ सकती है 

उन की आग़ोश में सर हो ये ज़रूरी तो नहीं 

सब की नज़रों में हो साक़ी ये ज़रूरी है मगर 

सब पे साक़ी की नज़र हो ये ज़रूरी तो नहीं





Nusrat Fateh Ali Khan Ji - Made using Quotes Creator App, Post Maker App
2 likes 0 comments
Satish Pal
Quote by Satish Pal - मैं पागल तो नहीं 
जो उससे तनख्वाह मांगू

ये ही काफी है कि उसने 
काम पर रखा हुआ है।



Tehzeeb Hafi  - Made using Quotes Creator App, Post Maker App
1 likes 0 comments
Satish Pal
Quote by Satish Pal - ਇਹ ਤਨ ਮੇਰਾ ਚਸ਼ਮਾਂ ਹੋਵੇ,
ਮੈਂ ਮੁਰਸ਼ਦ ਵੇਖ ਨ ਰੱਜਾਂ ਹੂ ।
ਲੂੰ ਲੂੰ ਦੇ ਮੁਢ ਲੱਖ ਲੱਖ ਚਸ਼ਮਾਂ,
ਤੇ ਮੈਂ ਇੱਕ ਖੋਲ੍ਹਾਂ ਇੱਕ ਕੱਜਾਂ ਹੂ ।
ਇਤਨਾ ਡਿੱਠਿਆਂ ਮੈਨੂੰ ਸਬਰ ਨ ਆਵੇ,
ਤੇ ਮੈਂ ਹੋਰ ਕਿਤੇ ਵਲ ਭੱਜਾਂ ਹੂ ।
ਮੁਰਸ਼ਦ ਦਾ ਦੀਦਾਰ ਜੋ ਬਾਹੂ,
ਮੈਨੂੰ ਲੱਖ ਕਰੋੜਾਂ ਹੱਜਾਂ ਹੂ ।



Hazrat Sultan Bahu Ji  - Made using Quotes Creator App, Post Maker App
1 likes 0 comments
Satish Pal
Quote by Satish Pal - ਕਈ ਜਾਗਦੀਆਂ ਦੇ ਰਹਿੰਦੇ ਭਾਗ ਸੁੱਤੇ,
ਤੇ ਭਾਗ ਲਾਉਂਦਾ ਪਈਆਂ ਸੁੱਤੀਆਂ ਨੂੰ l
ਕਈ ਕਰਦੀਆਂ ਨਿੱਤ ਦੀਦਾਰ ਤੇਰਾ,
ਕਈ ਤਰਸਦੀਆਂ ਤੇਰੀਆਂ ਬੁੱਤੀਆਂ ਨੂੰ ।
ਕਈ ਚੁੰਮਦੀਆਂ ਸਿਰ ਦਾ ਤਾਜ਼ ਤੇਰਾ ,
ਕਈ ਤਰਸਣ ਤੇਰੀਆਂ ਜੁੱਤੀਆਂ ਨੂੰ।
ਗੁਲਾਮ ਫ਼ਰੀਦ ਜਿਸ ਤੇ ਉਹ ਮੇਹਰਬਾਨ ਹੋਵੇ ,
ਜੰਨਤ ਵਾੜ ਦੇਂਦਾ ਫੜ੍ਹ ਕੁੱਤਿਆਂ ਨੂੰ।



               Baba Gulam Farid Ji - Made using Quotes Creator App, Post Maker App
1 likes 0 comments

Explore more quotes

Satish Pal
Quote by Satish Pal - कोई उम्मीद बर नहीं आती 
कोई सूरत नज़र नहीं आती 

मौत का एक दिन मुअय्यन है
नींद क्यूँ रात भर नहीं आती 

आगे आती थी हाल-ए-दिल पे हँसी 
अब किसी बात पर नहीं आती

हम वहाँ हैं जहाँ से हम को भी 
कुछ हमारी ख़बर नहीं आती




Mirza Ghalib  - Made using Quotes Creator App, Post Maker App
3 likes 0 comments
Satish Pal
Quote by Satish Pal - ਯਾਦਾਂ ਮੈਨੂੰ ਘੇਰ ਲੈਣ ਨੀ
ਸੌ ਜਾਣ ਜਦ ਸਾਰੇ ਨੀ
ਕੱਲ੍ਹਾ ਹੀ ਗਿਣਦਾ ਰਹਿੰਦਾ
ਕੋਠੇ ਤੇ ਤਾਰੇ ਨੀ



Sajjan Adeeb  - Made using Quotes Creator App, Post Maker App
1 likes 0 comments
Satish Pal
Quote by Satish Pal - मिला है ख़ूब सहारा ये ज़िन्दगी के लिए
के तुझको ढूंढ निकाला है बंदगी के लिए।
हमारे ख़ाना- ए- दिल में बहुत अंधेरा है
चराग़ बनके तुम आ जाओ रौशनी के लिए। - Made using Quotes Creator App, Post Maker App
5 likes 1 comments
Satish Pal
Quote by Satish Pal - तन को सौ सौ बंदिशें, 
मन को लगी न रोक।
तन की दो गज कोठरी, 
मन के तीनों लोक। - Made using Quotes Creator App, Post Maker App
4 likes 0 comments
Satish Pal
Quote by Satish Pal - ਅਦਲ ਕਰੇ ਤੇ ਥਰ ਥਰ ਕੰਬਦੇ 
ਉੱਚੀਆਂ ਸ਼ਾਨਾ ਵਾਲੇ
ਫ਼ਜ਼ਲ ਕਰੇ ਤੇ ਬਖ਼ਸ਼ੇ ਜਾਂਦੇ
ਮੈਂ ਜੇਹੇ ਮੂੰਹ ਕਾਲੇ 



????? - Made using Quotes Creator App, Post Maker App
1 likes 0 comments
Satish Pal
Quote by Satish Pal - ਮੈਂ ਨੀਵਾਂ ਮੇਰੇ ਸਤਿਗੁਰੂ ਉੱਚੇ
ਵੇ ਮੈਂ ਉੱਚਿਆਂ ਦੇ ਸੰਗ ਲਾਈ
ਮੈਂ ਸਦਕੇ ਜਾਵਾਂ ਉਨ੍ਹਾਂ ਉੱਚਿਆਂ ਦੇ
ਜਿਨ੍ਹਾਂ ਨੀਵਿਆਂ ਨਾਲ ਨਿਭਾਈ



Wadali Brothers  - Made using Quotes Creator App, Post Maker App
2 likes 0 comments
Satish Pal
Quote by Satish Pal - ਕਰਕੇ ਬਹਾਨੇ ਅਸਾਂ 
ਰਾਤ ਸਾਰੀ ਟਾਲੀ ਏ
ਵੇ ਚੰਨਾਂ ਕਦੋਂ ਆਵੇਂਗਾ 
ਸਵੇਰ ਹੋਣ ਵਾਲੀ ਏ ।



Khan Sajjad Hossain  - Made using Quotes Creator App, Post Maker App
1 likes 0 comments
Satish Pal
Quote by Satish Pal - ਪਰਦੇਸ ਗਇਓਂ ਪਰਦੇਸੀ ਹੋਇਓਂ
ਤੇਰੀਆਂ ਨਿੱਤ ਵਤਨਾਂ ਦੇ ਲੋੜਾਂ
ਕਮਲੀ ਕਰਕੇ ਛੱਡ ਗਇਉਂ ਮਾਹੀਆ
ਵੇ ਮੈਂ ਕੱਖ ਗਲੀਆਂ ਦੇ ਫੋੜਾਂ।





Khan Sajjad Hossain  - Made using Quotes Creator App, Post Maker App
1 likes 0 comments
Satish Pal
Quote by Satish Pal - ਯਾਰ ਜਿੰਨ੍ਹਾ ਦੇ ਰੁੱਸੇ ਰਹਿੰਦੇ,
ਕੀ ਉਹਨਾਂ ਦਾ ਜੀਣਾ।
ਨਿੱਤ ਦਿਲਾਂ ਵਿੱਚ ਚਿੰਤਾ ਰਹਿੰਦੀ,
ਭੁੱਲ ਜੇ ਖਾਣਾ ਪੀਣਾ।





????? - Made using Quotes Creator App, Post Maker App
1 likes 0 comments
Satish Pal
Quote by Satish Pal - ਰੋਗ ਪਿਆਰ ਦੇ ਦਿਲਾਂ ਨੂੰ ਜਿੰਨ੍ਹਾ ਲਾਏ
ਓ ਕੱਲੇ ਕੱਲੇ ਬਹਿਣ ਰਾਤ ਨੂੰ
ਪਿਆਰ ਚੰਨ ਨਾਲ ਬਹੁਤਾ ਨਾ ਵਧਾਉਣਾ
ਓ ਤਾਰਿਆਂ ਨੂੰ ਕਹਿਣ ਰਾਤ ਨੂੰ।







SM Sadiq  - Made using Quotes Creator App, Post Maker App
1 likes 0 comments

Explore more quotes