Kaur_Sardarnii23 profile
Kaur_Sardarnii23
4 6 3
Posts Followers Following
srdarnii🤗🤗
Itz Kaur
Quote by Itz Kaur - ਜੋ ਹਮੇਸ਼ਾ ਹੱਸਦੇ ਆ
ਨਾ ਉਹ ਹੀ।। 
ਹਮੇਸ਼ਾ ਜ਼ਿਆਦਾ ਦੁਖੀ
ਦੇਖੇ ਆ ਮੈ।। - Made using Quotes Creator App, Post Maker App
3 likes 3 comments
Itz Kaur
Quote by Itz Kaur - ਸੁਣਿਆ ਮੌਤ ਇਕ ਪਲ ਦੀ ਵੀ
 ਮੌਲਤ ਨਹੀ ਦਿੰਦੀ।।
ਮਾਫ ਕਰ ਦੇਣਾ ਮੇਨੂ ਜੇ ਮੈ 
ਅਚਾਨਕ ਮਰ ਜਾਵਾਂ।। - Made using Quotes Creator App, Post Maker App
12 likes 4 comments
Itz Kaur
Quote by Itz Kaur - ਉਡੀਕ ਸੀ, ਮੁਕ ਗਈ।।

ਉਮੀਦ ਸੀ, ਟੁੱਟ ਗਈ।। - Made using Quotes Creator App, Post Maker App
5 likes 1 comments
Itz Kaur
Quote by Itz Kaur - ਰੱਬ ਵੀ ਬੜਾ ਚੰਦਰਾ 
ਹੋ ਗਿਆ ਅੱਜ ਕਲ ਤਾਂ
ਵਾਰ ਵਾਰ ਦਿਲ ਦੇ ਕੀਰੀਬੀਆ
ਨੂੰ ਦੂਰ ਕਰਕੇ ਇਮਤਿਹਾਨ ਲੈ 
ਰਿਹਾ।। - Made using Quotes Creator App, Post Maker App
3 likes 0 comments