ਬਾਪੂ ਦੀ ਲਾਡਲੀ ♥️ profile
ਬਾਪੂ ਦੀ ਲਾਡਲੀ ♥️
234 33 2
Posts Followers Following
ਮਰਜ਼ੀ ਦੀ ਮਾਲਕ
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - 

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - 

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਪਾਣੀ ਵਾਂਗ ਦਿਲ ਸਾਫ਼ ਰਖਿਆ ਤੇ , ਸ਼ਾਂਤ ਜਹੀ ਹੋ ਬਹਿੰਦੀ ਜਾਣੀ ਆ,
ਉੰਝ ਤਾਂ ਇਨੀਂ ਕਥੋਰ ਨਹੀਂ ਸੀ ਮਾਏ , ਪਰ ਦੇਖ ਤੇਰੀ ਧੀ ਹਾਲਾਤਾਂ ਨਾਲ ਖਹਿੰਦੀ ਜਾਂਦੀ ਆ।
ਤੂੰ ਮੇਰਾ ਹੱਦੋਂ ਵੱਧ ਕੇ ਕਰਦੀ ਏ, ਤਾਹੀਂ ਤੈਨੂੰ ਹਰ ਦੁੱਖ ਮੈਂ ਦਸਦੀ ਨੀ,
ਮੰਨਿਆ ਕਿ ਜ਼ਮਾਨਾ ਲੱਖ ਬੁਰਾ ਏ, ਪਰ ਯਕੀਨ ਮੰਨੀ ਮਾਂ ਮੈਂ ਤੇਰੇ ਤੋਂ ਬਾਹਰ ਪੈਰ ਰੱਖਦੀ ਨੀ।
ਹਾਂ ਮੰਨਿਆ ਕਿ ਮੈਂ ਜ਼ਮਾਨੇ ਦੇ ਹਿਸਾਬ ਨਾਲ ਲੀੜੇ ਕੱਪੜੇ ਦਾ ਲਹਿਜ਼ਾ ਬਦਲ ਲਿਆ,
ਪਰ ਤੇਰੀ ਚੁੰਨੀ ਦਾ ਖਿਆਲ ਮੈਂ ਦਿਲ ਚੋਂ ਕਦੇ ਕੱਢਦੀ ਨੀ।
ਬੱਸ ਤੇਰਾ ਤੇ ਬਾਪੂ ਦਾ ਹੱਥ ਮੇਰੇ ਸਿਰ ਤੇ ਹਮੇਸ਼ਾ ਰਹੇ,
ਬਾਕੀ ਦੂਨੀਆਂ ਜਿੱਤਨ ਵਾਲੀ ਗੱਲ ਤਾਂ ਮੈਂਨੂੰ ਕੋਈ ਬਾਹਲੀ ਵੱਡੀ ਲਗਦੀ ਨੀ।।    

ਬੇਸਮਝ ਕਲਮ ✍️ - Made using Quotes Creator App, Post Maker App
4 likes 2 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਗੱਲਾਂ ਕਰਨ ਵਾਲੇ ਤਾਂ ਬਹੁਤ ਨੇ, ਪਰ ਸਮਝਣ ਵਾਲਾ ਕੋਈ ਵੀ ਨਹੀਂ,
ਪੱਥਰ ਜਿਹਾ ਹੋਗਿਆ ਏ ਦਿਲ, ਹੁਣ ਅੱਖ ਕਦੇ ਖੁਲ ਕੇ ਰੋਈ ਵੀ ਨਹੀਂ,
ਭੁਲੇਖਾ ਸੀ ਕਿ ਤੇਰੇ ਅਪਣੇਂ ਬਹੁਤ ਨੇ,
ਪਰ ਦਿਲਾ ਮਤਲਬ ਤੋਂ ਬਿਨਾਂ ਤੇ ਕੋਈ ਵੀ ਨਹੀਂ।।

ਬੇਸਮਝ ਕਲਮ ✍️ - Made using Quotes Creator App, Post Maker App
0 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - 

ਬੇਸਮਝ ਕਲਮ ✍️ - Made using Quotes Creator App, Post Maker App
0 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਅਜਕਲ ਮੇਰਾ ਕਿਤੇ ਜੀਅ ਨਹੀਂ ਲੱਗਦਾ,
ਮੈਂਨੂੰ ਪਤਾ ਤੇਰਾ ਵੀ ਨਹੀਂ ਲੱਗਦਾ।
ਪਤਾ ਨਹੀਂ ਕਿਸ ਰਾਹ ਵੱਲ ਜਾਣਾ ਜ਼ਿੰਦਗੀ ਨੇ,
ਬਸ ਪੈਰ ਪਿਛਾਂਹ ਹੁਣ ਪੁਟ ਨਹੀਂ ਹੁੰਦਾ ।
ਕੋਈ ਰਾਹ ਵੀ ਨਹੀਂ ਲੱਭਦਾ ਤੈਨੂੰ ਮਿਲਣੇ ਦਾ, ਪਰ ਕਿਸਮਤ ਚੰਦਰੀ ਮੁਹਰੇ ਮੈਥੋਂ ਝੁੱਕ ਨਹੀਂ ਹੁੰਦਾ।
ਦਿਮਾਗ ਕਹੇ ਤੁਸੀਂ ਇਕ ਨਹੀਂ ਹੋ ਸਕਦੇ, ਫ਼ਾਸਲੇ ਬੜੇ ਨੇ ਰਾਵਾਂ ਦੇ,
ਦਿਲ ਆਖੇ ਤੂੰ ਵੱਖ ਤਾਂ ਹੋ ਕੇ ਦਿਖਾ, ਤੋੜ ਨਾਂ ਦੇਵਾਂ ਜ਼ਿੰਦਰੇ ਸਾਹਵਾਂ ਦੇ।
ਤੂੰਹੀਂ ਦੱਸ ਵੇ ਰੱਬਾ ਦੂਰੀਆਂ ਕਿਉਂ ਪੈਂਦੀਆਂ ਸੱਚੀਆਂ ਮੁਹੱਬਤਾਂ ਵਿਚ, 
ਉਹਦੇ ਨਾਲ ਤਾਂ ਮੈਂ ਤੇਰੇ ਦਰ ਤੇ ਮੱਥੇ ਵੀ ਟੇਕੇ ਨੇ,
ਵੈਸੇ ਤਾਂ ਅਣਜਾਣੇ ਲੇਖ ਨੇ ਆਪੋ ਆਪਣੇ, ਪਰ ਸੱਚੇ ਇਸ਼ਕੇ ਦੀ ਜਿਹਨੂੰ ਲਾਜ ਲੱਗੀ ਉਹਨਾਂ ਦੀਵੇ ਦਰਦਾ ਦੇ ਹੀ ਬਲਦੇ ਸੇਕੇ ਨੇ।
ਮੈਂ - ਮੈਂ ਤੋਂ ਤੂੰ ਹੀ ਤੂੰ ਹੋਏ, ਆਸ਼ਿਕ ਸੂਲੀ ਚੜਦੇ ਦੇਖੇਂ ਨੇ।
ਆਸ਼ਿਕ ਸੂਲੀ ਚੜਦੇ ਦੇਖੇਂ ਨੇ.....।।

ਬੇਸਮਝ ਕਲਮ ✍️ - Made using Quotes Creator App, Post Maker App
0 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਹਾਸੇ ਮੋਹਤਾਜ ਨਹੀਂ ਹੁੰਦੇ ਖੁਸ਼ੀਆਂ ਦੇ,
ਕਈ ਵਾਰ ਆਪਣੇ ਹਾਲਾਤਾਂ ਤੇ ਵੀ ਹਾਸਾ ਆ ਜਾਂਦਾ ਏ।।

ਬੇਸਮਝ ਕਲਮ ✍️ - Made using Quotes Creator App, Post Maker App
0 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਦੁਨੀਆਂ ਦੇ ਸ਼ੋਰ ਵਿਚ ਮੈਂ ਚੁੱਪ ਲਭਦਾ ਆਂ,
ਜਿਵੇਂ ਪੋਹ ਦੇ ਵਰਦੇ ਕੋਹਰੇ ਵਿਚ ਕੋਈ ਧੁੱਪ ਲਭਦਾ ਆ,
ਉੰਝ ਤਾਂ ਗੁਜਰਦੇ ਨੇ ਲਖਾਂ ਹੀ ਹਸੀਨ ਚੇਹਰੇ ਇਹ ਅੱਖਾਂ ਸਾਹਵੇਂ,
ਪਰ ਦਿਲ ਚੰਦਰਾ ਤੇਰਾ ਮੁੱਖ ਲਭਦਾ ਆ।।

ਬੇਸਮਝ ਕਲਮ ✍️ - Made using Quotes Creator App, Post Maker App
4 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਰੂਹਾਂ ਜੁੜੀਆਂ ਹੋਵਣ ਤਾਂ,
ਸੱਤ ਸਮੁੰਦਰ ਪਾਰ ਬੈਠੇ ਸੱਜਣ ਵੀ ਦੂਰ ਨਹੀਂ ਲੱਗਦੇ।।

ਬੇਸਮਝ ਕਲਮ ✍️ - Made using Quotes Creator App, Post Maker App
7 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਜ਼ਿੰਦਗੀ ਚ ਇਕ ਇਕ ਕਰ ਕਿਨੇਂ ਹੀ ਦਿਨ ਕੱਟ ਲਏ,
ਕਾਸ਼ ਕਿਤੇ ਜਿਉਂਏ ਹੁੰਦੇ, 
ਮੌਤ ਦਾ ਕੋਈ ਗਮ ਨਹੀਂ ਸੀ ਹੋਣਾ।

ਬੇਸਮਝ ਕਲਮ ✍️ - Made using Quotes Creator App, Post Maker App
4 likes 1 comments

Explore more quotes

ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - Mid of May ਤੇ ਆਉਣ ਵਾਲੀ June ਸੀ,
ਇਸ਼ਕ ਉਹਦੇ ਦਾ ਜਦ ਚੜਿਆ ਜਨੂੰਨ ਸੀ।
ਤੱਪਦੇ ਦੁਪਹਿਰ ਵਿਚ ਰਾਤਾਂ ਦੇ ਹਨੇਰ ਵਿਚ ਉਹੀਂ ਮੇਰਾ ਸੁਖ ਸੀ ਤੇ ਉਹੀਂ ਸਕੂਨ ਸੀ,
ਟੁੱਟੇ ਕੱਚ ਜਹੀ ਨੂੰ ਹੀਰਾ ਕਰ ਦੇਵੇ,ਅੱਖ ਉਹਦੀ ਮੈਂਨੂੰ ਜਦੋਂ ਤੱਕਦੀ 
ਮਿਲਿਆਂ ਨੂੰ ਹੋਗੇ ਭਾਵੇਂ ਅਰਸੇ ਕਈ, ਪਰ ਅੱਜ ਵੀ ਖੁਸ਼ਬੋ ਉਹਦੀ ਮੇਰੀ ਰੂਹ ਵਿੱਚ ਵਸਦੀ।
ਦੂਰ ਹੋਣਗੀਆਂ ਦੂਰਿਆਂ ਤੇ ਫਿਰ ਉਵੀਂ ਖਿਲਾਗੇਂ,
 ਛੱਡੀ ਦੀ ਨੀ ਆਸ, ਰੱਖ ਰੱਬ ਉੱਤੇ ਵਿਸ਼ਵਾਸ ਹੁਣ ਛੇਤੀ ਆਪਾ ਮਿਲਾਂਗੇ।। 

ਬੇਸਮਝ ਕਲਮ ✍️ - Made using Quotes Creator App, Post Maker App
5 likes 3 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਏ ਜਿੰਦੜੀਏ ਇਨ੍ਹਾਂ ਵੀ ਸਮਝਦਾਰ ਨਾਂ ਬਣਾ ਕੇ 
ਮੈਂ ਹੱਸਣਾ ਹੀ ਭੂਲ ਜਾਵਾਂ।।

ਬੇਸਮਝ ਕਲਮ ✍️ - Made using Quotes Creator App, Post Maker App
6 likes 2 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਕੁਝ ਤਾਂ ਫ਼ਰਕ ਪਿਆ ਏ ਸਜਣਾਂ ਤੇਰੇ ਮੇਰੇ ਵਿੱਚ,
ਤੂੰ ਹੁਣ ਪਹਿਲਾਂ ਵਾਂਗ ਝਿੜਕਣਾ ਛੱਡ ਤਾ, ਤੇ ਮੈਂ ਨਿੱਕੀ ਨਿੱਕੀ ਗੱਲ ਤੇ ਰੁੱਸਣਾ।।

ਬੇਸਮਝ ਕਲਮ ✍️ - Made using Quotes Creator App, Post Maker App
3 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਨਾਲ ਬਿਤਾਏ ਦਿਨ ਚੇਤਿਆਂ ਚੋਂ ਕੱਢੇ ਨਹੀਂ ਜਾਂਦੇ,
ਨਿੱਕੇ ਮੋਟੇ ਰੋਸੇ ਤੇ ਸੱਜਣ ਕਰੀਬੀ ਛੱਡੇ ਨਹੀਂ ਜਾਂਦੇ।

ਬੇਸਮਝ ਕਲਮ ✍️ - Made using Quotes Creator App, Post Maker App
3 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - Double tap to change text. - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਮੈਂਨੂੰ ਨਹੀਂ ਪਤਾ ਕੀ ਰਿਸ਼ਤਾ ਏ ਤੇਰਾ ਮੇਰਾ,
ਬਸ ਜਿਸ ਦਿਨ ਤੂੰ ਗੱਲ ਨਾਂ ਕਰੇਂ
ਮੇਰਾ ਕਿਸੇ ਨਾਲ ਵੀ ਗੱਲ ਕਰਨ ਦਾ ਦਿਲ ਨਹੀਂ ਕਰਦਾ।।

ਬੇਸਮਝ ਕਲਮ ✍️ - Made using Quotes Creator App, Post Maker App
0 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਬਾਪੂ ਨੇ ਕੋਈ ਰੀਝ ਅਧੂਰੀ ਨਹੀਂ ਛੱਡੀ,
ਮੈਂ ਵੀ ਕੋਈ ਬੋਲ ਉਹਦਾ ਡਿੱਗਣ ਨਹੀਂ ਦੇਣਾ,
ਬਹੁਤ ਪਸੀਨਾ ਬਹਾਇਆ ਏ ਮੇਰੇ ਲਈ,
ਹੁਣ ਮੈਂ ਵੀ ਉਹਦੀ ਅੱਖ ਨੂੰ ਕਦੇ ਭੀਝਣ ਨਹੀਂ ਦੇਣਾ।।

ਬੇਸਮਝ ਕਲਮ ✍️ - Made using Quotes Creator App, Post Maker App
1 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਤੂੰ ਉਸ ਨਾਲੋਂ ਸਾਨੂੰ ਵੱਖ ਨਾਂ ਕਰੀਂ,
ਜੋ ਸੱਜਣ ਛੱਡ ਕਿਸੇ ਗੈਰ ਨੂੰ ਤੱਕੇ,ਰੱਬਾ ਐਸੀ ਮਾੜੀ ਕਦੇ ਸਾਡੀ ਅੱਖ ਨਾਂ ਕਰੀਂ,
ਅਸੀਂ ਪਹਿਲਾਂ ਹੀ ਥੋੜੀਆਂ ਖੁਸ਼ੀਆਂ ਵਾਲੇ ਹਾਂ, 
ਹਾੜਾ ਉਏ ਰੱਬਾ! ਉਹਨੂੰ ਖੋਹ ਕੇ ਕੱਖ ਨਾਂ ਕਰੀਂ।।

ਬੇਸਮਝ ਕਲਮ ✍️ - Made using Quotes Creator App, Post Maker App
8 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਆਖਿਰ ਕਲਿਆ ਹੀ ਤੁਰਣਾ ਪੈਣਾਂ ਏ ਦਿਲਾ,
ਦਿਨ ਢਲਦੇ ਨੂੰ ਤੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ।।

ਬੇਸਮਝ ਕਲਮ ✍️ - Made using Quotes Creator App, Post Maker App
5 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਮੈਂਨੂੰ ਚੰਗਾ ਲੱਗਦਾ ਏ ਅਪਣੇ ਆਪ ਵਿਚ ਰਹਿਣਾ,
ਤੇ ਲੋਕ ਇਸ ਨੂੰ ਗ਼ਰੂਰ ਸਮਝ ਲੈਂਦੇ ਨੇ।।

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments

Explore more quotes

ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਜੁਬਾਨ ਬੇਸ਼ਕ ਨਾ ਬੋਲੇ ਪਰ ਅਖੀਆਂ ਸੱਚ ਕਹਿ ਹੀ ਜਾਂਦੀਆਂ ਨੇ,
ਜੋ ਚੀਜ਼ਾਂ ਸੁਪਨੇ ਤੋਂ ਜਦ ਹਕੀਕਤ ਬਣ ਜਾਣ ਤਾਂ ਮਨੋਂ ਲਹਿ ਹੀ ਜਾਂਦੀਆਂ ਨੇ।।

ਬੇਸਮਝ ਕਲਮ ✍️ - Made using Quotes Creator App, Post Maker App
2 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਮੇਰੇ ਕੋਲ ਅੱਖ਼ਰ ਮੁੱਕ ਜਾਂਦੇ ਨੇ ਮਾਂ, ਜੱਦ ਵੀ ਤੇਰੇ ਵਾਰੇ ਲਿਖਣ ਲਗਦੀ ਆਂ,
ਤੇਰੀ ਮਮਤਾ ਨੂੰ ਬਿਆਨ ਕਰਨਾ ਗੱਲ ਮੇਰੇ ਵੱਸ ਦੀ ਨਈ,
ਤੇਰੇ ਨਾਲ ਹੀ ਜਹਾਨ ਏ ਮੇਰਾ, ਬਿਨ ਤੇਰੇ ਤਾਂ ਮੈਂ ਕੱਖ ਦੀ ਨਈ।।

ਬੇਸਮਝ ਕਲਮ ✍️ - Made using Quotes Creator App, Post Maker App
2 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਖੁਦ ਤੋਂ ਵੱਖ ਹੋ ਕੇ ਖੁਦ ਨੂੰ ਭਾਲਦੀ ਰਹਿੰਨੀ ਆਂ,
ਭੋਲੇ ਜਿਹੇ ਦਿਲ ਨੂੰ ਦੇ ਦਿਲਾਸੇ ਮੈਂ ਚਾਰਦੀ ਰਹਿੰਨੀ ਆਂ,
ਮੰਜ਼ਿਲਾਂ ਬੇਸ਼ਕ ਮਿਥ ਲਇਆਂ, ਪਰ ਪਤਾ ਨਹੀਂ ਕਿਹੜੇ ਕਿਹੜੇ ਰਾਹਾਂ ਤੇ ਭੜਕਾਊਗੀ ਏ ਜਿੰਦਗੀ,
ਮਿਹਨਤਾਂ ਤਜਰਬੇ ਵੀ ਕਿਸੇ ਕੰਮ ਨੀ ਆਉਂਦੇ, ਤੁਰਣਾ ਉਹੀ ਰਾਹਾਂ ਤੇ ਪੈਣਾਂ ਜਿਥੇ ਚਲਾਉਗੀ ਏ ਜਿੰਦਗੀ।।

ਬੇਸਮਝ ਕਲਮ ✍️ - Made using Quotes Creator App, Post Maker App
1 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਬੱਸ ਮਾਂ ਪਿਓ ਨਾਂ ਖੋਹੀ ਰੱਬਾ 🙏,
ਹੋਰ ਭਾਵੇਂ ਕੱਖ ਨਾ ਰਹੇ ।

ਬੇਸਮਝ ਕਲਮ ✍️ - Made using Quotes Creator App, Post Maker App
1 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਹਰ ਕਿਸੇ ਨਾਲ ਨਹੀਂ ਹੁੰਦੀਆਂ ਵਿਚਾਰਾਂ ਦੀਆਂ ਸਾਂਝਾਂ,
ਮੱਤ ਸਾਡੀ ਕਿਤੇ- ਕਿਤੇ ਹੀ ਮਿਲਦੀ ਏ,
ਹੱਸ ਤਾਂ ਸੱਭ ਨਾਲ ਹੀ ਲਈ ਦਾ ਸੱਜਣਾ,
ਫ਼ਿਕਰਾਂ ਦੀ ਗੰਢ ਕਿਸੇ ਖਾਸ ਕੋਲ ਹੀ ਖੁਲਦੀ ਏ।।

ਬੇਸਮਝ ਕਲਮ ✍️ - Made using Quotes Creator App, Post Maker App
3 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਢਲ ਜਾਂਦੇ ਨੇ ਅਕਸਰ ਚੇਹਰੇ ਅਤੇ ਸੁਭਾਅ ਹਾਲਾਤਾਂ ਦੇ ਨਾਲ,
ਸੱਚ ਕਹਦੀ ਆਂ ਮੈਂ ਵੀ ਇਨੀਂ ਕਠੋਰ ਨਹੀਂ ਸੀ ਹੁੰਦੀ।।

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਸਾਦਗੀ ਪਸੰਦ ਆ, ਬਹੁਤਾ ਯਚਨਾਂ ਨਹੀਂ ਆਉਂਦਾ।
ਜੋ ਹੈ ਸੋ ਮੁਹ ਤੇ ਆ, ਸਾਨੂੰ ਲੋਕਾਂ ਵਾਂਗੂੰ ਉਤੋਂ ਹਾਸੇ ਤੇ ਅੰਦਰੋਂ ਮੱਚਣਾ ਨਹੀਂ ਆਉਂਦਾ।।

ਬੇਸਮਝ ਕਲਮ ✍️ - Made using Quotes Creator App, Post Maker App
2 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਕਿਉ ਇਹ ਧਰਤੀ ਦਾ ਗੇੜ ਬਣਿਆ,
ਕਿਉ ਮੁਲਕਾਂ ਵਿੱਚ ਦਿਨ ਰਾਤ ਦਾ ਹੇਰ ਫੇਰ ਬਣਿਆ,
ਕਿਨ੍ਹੇਂ ਹੀ ਸੱਜਣ ਰੁੱਸ- ਰੁੱਸ ਬਹਿ ਗਏ 
ਕੋਈ ਆਖੇ ਜੀ ਦੇਰ ਬੜੀ ਹੋ ਗਈ, ਤੇ ਕੋਈ ਆਖੇ ਯਰ ਗੱਲ ਤੇ ਕਰ
ਤੇਰੇ Msg ਨਾਲ ਈ ਤੇ ਮੇਰਾ ਸਵੇਰ ਬਣਿਆ।।

ਬੇਸਮਝ ਕਲਮ ✍️ - Made using Quotes Creator App, Post Maker App
2 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਪਤਾ ਨਹੀਂ ਇਹ ਸਫਰ ਜਿੰਦਗੀ ਦਾ ਕਿਦਰ ਨੂੰ ਜਾਈ ਜਾਂਦਾ,
ਮਿਲਦੇ ਨੇ ਭਾਵੇਂ ਹਰ ਰੋਜ਼ ਲੱਖਾਂ ਚਿਹਰੇ, ਪਰ 
ਮੈਂਨੂੰ ਮੇਰਾ ਇਕਲਾਪਣ ਅੰਦਰੋਂ ਅੰਦਰੀ ਖਾਈ ਜਾਂਦਾ।।

ਬੇਸਮਝ ਕਲਮ ✍️ - Made using Quotes Creator App, Post Maker App
6 likes 4 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਥੋੜਾ ਜਿਹਾ ਤੂੰ ਵੀ ਤੇ ਝੁੱਕ ਸੱਜਣਾਂ,
 ਇਨੀਂ ਵੀ ਦੱਸ ਕਾਹਦੀ ਮਗ਼ਰੂਰੀ ਆ,
ਮੈਂਨੂੰ ਪਿਆਰ ਤੋਂ ਪਹਿਲਾਂ ਕਦਰ ਜ਼ਰੂਰੀ ਆ।।

ਬੇਸਮਝ ਕਲਮ ✍️ - Made using Quotes Creator App, Post Maker App
3 likes 1 comments

Explore more quotes

ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਗੁੱਸੇ ਵਿੱਚ ਵੀ ਸ਼ਬਦ ਇਹੋਜੇ ਵਰਤੋਂ,ਜੇ ਕਿਤੇ ਤੁਹਾਨੂੰ ਵੀ ਸੁਣਨੇ ਪੈਂਣ ਤਾਂ ਬੁਰਾ ਨਾ ਲੱਗੇ।।

ਬੇਸਮਝ ਕਲਮ ✍️ - Made using Quotes Creator App, Post Maker App
6 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਜੋ ਸਮਝੇ ਹੀ ਨਾਂ, ਉਹਨੂੰ ਸਮਝਾਉਣ ਦਾ ਕੀ ਫਾਇਦਾ,
ਗੁੱਸੇ ਹੁੰਦੇ ਤਾਂ ਮਨਾਂ ਲੈਂਦੇ, ਹੁਣ ਬਦਲਿਆ ਨੂੰ ਮਨਾਉਣ ਦਾ ਕੀ ਫਾਇਦਾ?

ਬੇਸਮਝ ਕਲਮ ✍️ - Made using Quotes Creator App, Post Maker App
7 likes 2 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਮੇਰਾ ਬਦਲਿਆ ਹੋਇਆ ਲੈਹਜਾ ਹਰ ਕੋਈ ਨੋਟ ਕਰਦਾ ਏ,
ਪਰ ਬਦਲਿਆ ਕਿਉਂ ਇਹ ਜਾਣਨਾ ਕਿਸੇ ਨੇ ਜ਼ਰੂਰੀ ਨੀ ਸਮਝਿਆ।।

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਮੈਂਨੂੰ ਅਜ਼ਾਦੀ ਦਿਤੀ ਏ ਮੇਰੇ ਬਾਪੂ ਨੇ,
 ਕਦੇ ਮੈਂ ਉਹਦਾ ਗ਼ਲਤ ਫਾਇਦਾ ਨੀ ਚੁੱਕਣਾ
ਭਰਣਾ ਚਾਹੁਣੀ ਆਂ ਮੈਂ ਉੜਾਣ ਅਪਣੇ ਪਰਾਂ ਤੇ
ਕਿਸੇ ਐਰੇ ਗੈਰੇ ਕਰਕੇ ਰਾਹ ਚ ਨਹੀਂ ਰੁਕਣਾ।।

ਬੇਸਮਝ ਕਲਮ ✍️ - Made using Quotes Creator App, Post Maker App
1 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਖੌਰੇ ਕਿਹੜਾ ਦਰਦ ਛਿੜ ਪੈਂਦਾ ਏ ਆਪ ਮੁਹਾਰੇ,
ਹਸਦੇ ਹਸਦੇ ਈ ਖਾਮੋਸ਼ ਜਿਹੇ ਹੋ ਜਾਈਦਾ।।

ਬੇਸਮਝ ਕਲਮ ✍️ - Made using Quotes Creator App, Post Maker App
2 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਸਹਿਣਸ਼ੀਲਤਾ ਦੀ ਪਰਿਭਾਸ਼ਾ ਚੰਗੀ ਤਰ੍ਹਾਂ ਜਾਣਦੀ ਆਂ ਮੈਂ,
"ਤੇਰਾ ਕੁਝ ਨੀ ਬਣਨਾ " ਤੋਂ "ਸਾਨੂੰ ਮਾਣ ਏ ਤੇਰੇ ਤੇ " ਤੱਕ ਦਾ ਸਫ਼ਰ ਤੈਅ ਕੀਤਾ ਏ ਮੈਂ।।

ਬੇਸਮਝ ਕਲਮ ✍️ - Made using Quotes Creator App, Post Maker App
3 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਬਹੁਤੇ ਸਬਰ ਤੇ ਦੁਖ-ਤਕਲੀਫਾਂ ਤੋਂ ਬਾਅਦ,
 ਬੰਦਾ ਜ਼ਿੰਦਗੀ ਤੋਂ ਅੱਕ ਜਾਂਦਾ ਏ ਜਾਂ ਫਿਰ ਪੱਕ ਜਾਂਦਾ ਏ,
ਅਸੀਂ ਪੱਕ ਚੁੱਕੇ ਆਂ ਜਨਾਬ,
ਹੁਣ ਮਾੜੀ ਮੋਟੀ ਗੱਲ ਤੇ ਹੰਝੂ ਡੋਲਦੇ ਨੀਂ,
ਜੋ ਹੋਣਾਂ ਤੇ ਜੋ ਹੋ ਰਿਹਾ ਸਭ ਰੱਬ ਹਵਾਲੇ, 
ਹੁਣ ਜ਼ਿੰਦਗੀ ਨੂੰ ਬਹੁਤਾ ਗੌਲਦੇ ਨੀਂ।।

ਬੇਸਮਝ ਕਲਮ ✍️ - Made using Quotes Creator App, Post Maker App
4 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਘੂਟ ਖਾਰੇ ਹੰਝੂਆਂ ਦੇ ਹੋਰ ਮੈਂ ਪੀ ਨਹੀਂ ਸਕਦਾ,
ਕਟ ਰਿਹਾ ਆ ਪਰ ਜ਼ਿੰਦਗੀ ਜੀ ਨਹੀਂ ਸਕਦਾ,
ਹਾਲ ਪੁੱਛਣ ਤੇ ਕਿਹ ਦੇਵਾਂ ਠੀਕ ਆ ਮੈਂ, ਕਿਹਨੂ ਦਸਾਂ ਕੀ ਮੇਰਾ ਜੀਅ ਨਹੀਂ ਲੱਗਦਾ।।

ਬੇਸਮਝ ਕਲਮ ✍️ - Made using Quotes Creator App, Post Maker App
4 likes 2 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਦੁਨੀਆਂ ਦੀ ਭੀੜ ਚੋਂ ਖੁਦ ਨੂੰ ਵੱਖਰਾ ਰਖ ਕੇ ਚੱਲੇ ਆਂ,
ਮਾਨ ਆ ਆਪਣੇ ਕਿਰਦਾਰ ਤੇ, ਕਦੇ ਭੇੜਚਾਲ ਚ ਨੀ ਰਲੇ ਭਾਵੇਂ ਕੱਲੇ ਆਂ।।

ਬੇਸਮਝ ਕਲਮ ✍️ - Made using Quotes Creator App, Post Maker App
2 likes 2 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਮੈਂਨੂੰ ਤੋੜਨ ਵਾਲੇ ਬਹੁਤ ਨੇਂ,
ਪਰ ਜੋੜਣ ਵਾਲਾ ਉਹ ☝️ ਇਕੱਲਾ ਹੀ ਕਾਫੀ ਏ🙏।।

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments

Explore more quotes

ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਹੁਣ ਫਰਕ ਨਹੀਂ ਪੈਂਦਾ ਲੋਕਾਂ ਦੀ ਬਕਵਾਸ ਨਾਲ,
ਪਤਾ ਨਹੀਂ ਦਿਲ ਹੀ ਵੱਡਾ ਹੋ ਗਿਆ ਜਾਂ ਸਹਿਣਾ ਆ ਗਿਆ।।

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਪਹਿਲਾਂ ਨਾਲੋਂ ਮੈਂ ਥੋੜ੍ਹੀ ਜਿਹੀ ਅਜੀਬ ਹੋ ਗਈ,
ਜਿਵੇਂ ਜਿਵੇਂ ਲੋਕ ਦੂਰ ਹੁੰਦੇ ਗਏ ਮੇਰੇ ਤੋਂ, ਮੈਂ ਖ਼ੁਦ ਦੇ ਕਰੀਬ ਹੋ ਗਈ।।

ਬੇਸਮਝ ਕਲਮ ✍️ - Made using Quotes Creator App, Post Maker App
2 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਮੈਂ ਵੇਖਣਾ ਚਾਹੁੰਦੀ ਸੀ ਕੋਈ ਕਿਨਾਂ ਕੁ ਗਿਰ ਸਕਦਾ,
ਤੇ ਉਹਨੂੰ ਲਗਦਾ ਰਿਹਾ ਮੈਂ ਜਿਦ ਕਰਕੇ ਸਭ ਕੁਝ ਜਿਤ ਰਿਹਾ।।

ਬੇਸਮਝ ਕਲਮ ✍️ - Made using Quotes Creator App, Post Maker App
7 likes 2 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਜ਼ਿੰਦਗੀ ਦੇ ਪੈਂਡੇ ਟੇਢੇ- ਮੇਢੇ, ਇਹ ਸਿਧੀ ਹੋਈ ਕਿਸੇ ਦੇ ਵੱਲ ਨਹੀਂ,
 ਅਸੀਂ ਵੀ ਜ਼ਿੱਦੀ ਆਂ, ਇਕ ਦਿਨ ਜਿੱਤਾਂਗੇ ਜ਼ਰੂਰ ਕੋਈ ਗੱਲ ਨਹੀਂ।।

ਬੇਸਮਝ ਕਲਮ ✍️ - Made using Quotes Creator App, Post Maker App
8 likes 2 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਬੱੜੇ ਚਾਵਾਂ ਨਾਲ ਪਾਲਿਆ ਸੀ ਬੇਬੇ ਬਾਪੂ ਨੇ।
ਨਿਆਨੀ ਏ ਗੱਲ ਦਿਲ ਤੇ ਲਾ ਜੂ ,
ਕੋਈ ਢਿਲੀ ਮਠੀ ਗੱਲ ਵਾਰੇ ਕਦੇ ਸੀ ਦਸਿਆ ਨਹੀਂ 
ਕਿਵੇਂ ਲਿਆਏ ਕਿਥੋਂ ਲਿਆਏ ਕੁੱਝ ਨਹੀਂ ਪਤਾ,
ਬਸ ਕਿਸੇ ਚੀਜ਼ ਤੋਂ ਬਾਂਝਾ ਮੈਂਨੂੰ ਕਦੇ ਵੀ ਰੱਖਿਆ ਨਹੀਂ 
ਬੜੀ ਹੈਰਾਨੀ ਹੁੰਦੀ ਏ ਹੁਣ ਆਪਣੇ ਕਠੋਰ ਜਿਹੇ ਸੁਭਾਅ ਉੱਤੇ,
ਦਿਲ ਹਰ ਰੋਜ ਕੀ ਕੁਝ ਸਹਿੰਦਾ ਏ ,ਕਦੇ ਅੱਖਾਂ ਨੂੰ ਵੀ ਦਸਿਆ ਨਹੀਂ।।

ਬੇਸਮਝ ਕਲਮ ✍️ - Made using Quotes Creator App, Post Maker App
2 likes 1 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਜਦੋਂ ਸਾਰੇ ਸਾਥ ਛੁੱਟਦੇ ਜਿਹੇ ਨਜ਼ਰ ਆਏ ਤਾਂ
ਖੁਦ ਨਾਲ ਮੁਲਾਕਾਤ ਹੋਈ
ਮੈਂ ਕੀ ਹਾਂ ?ਕਿਉਂ ਹਾਂ? ਤੇ ਕੀ ਚੰਗਾ ਕੀ ਮਾੜਾ
ਸਾਰੀ ਗੱਲਬਾਤ ਹੋਈ
ਕਾਫੀ ਟਾਈਮ ਬੈਠਾ ਰਿਹਾ ਮੈਂ ਖ਼ੁਦ ਨਾਲ
ਆਖਿਰ ਇਦਾਂ ਲਗਾ ਜਿਵੇਂ ਲੰਬੇ ਅਰਸੇ ਬਾਅਦ ਸਾਵਣ ਵਿਚ ਵਰਸਾਤ ਹੋਈ।
ਬੜਾ ਸਕੂਨ ਜਿਹਾ ਮਿਲਿਆ ਮਿਲ ਕੇ ਉਸ ਇਨਸਾਨ ਨੂੰ
ਜਿਸ ਕੋਲ ਅੱਖਾਂ ਡੁਲਦੀਆ ਗਈਆਂ ਦਿਲ ਹੋਲ੍ਹਾ ਹੁੰਦਾ ਗਿਆ
ਬੋਲਣਾ ਨਾਂ ਪਿਆ ਬੁਲਾਂ ਤੋਂ ਅਲਫਾਜ਼ ਕੋਈ।।

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਕਈ ਵਾਰ ਇਹੀ ਉਲਝਣ ਚ ਰਿਸ਼ਤੇ 
ਟੁੱਟ ਜਾਂਦੇ ਨੇ
ਕਿ ਇਕ ਨੂੰ ਸਮਝਾਉਣਾ ਨਹੀਂ ਆਉਂਦਾ ਤੇ
ਦੂਜਾ ਸਮਝਣਾ ਨਹੀਂ ਚਾਹੁੰਦਾ।।

ਬੇਸਮਝ ਕਲਮ ✍️ - Made using Quotes Creator App, Post Maker App
7 likes 3 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਨਾਂ ਜਿੰਦਾ ਤੇ ਨਾਂ ਮੋਇਆ ਹਾਂ ਮੈਂ
ਖੁਆਬ ਵੇਖਦਾ ਵੇਖਦਾ ਖੁਆਬ ਹੀ ਹੋਇਆ ਹਾਂ ਮੈਂ,
ਆਪੋ ਆਪਣੀ ਸੋਚ ਮੁਤਾਬਕ ਅੰਦਾਜ਼ੇ ਜਿਹੇ ਲਾ ਲੈਂਦੇ ਨੇ ਮੇਰੇ ਵਾਰੇ
ਕਿਸੇ ਨੂੰ ਕੀ ਪਤਾ ਕੱਲਾ ਬੈਠ ਕਿੰਨੇ ਵਾਰ ਰੋਇਆ ਹਾਂ ਮੈਂ।।

ਬੇਸਮਝ ਕਲਮ ✍️ - Made using Quotes Creator App, Post Maker App
7 likes 3 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - Double tap to change text. - Made using Quotes Creator App, Post Maker App
1 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਲੇਖਾਂ ਵਿਚ ਲਿਖਿਆ ਕਿਤੇ ਨਹੀਂ ਜਾਂਦਾ
ਦੇਰ-ਸਵੇਰ ਮਿਲ ਹੀ ਜਾਣਾ
ਹੁਣ ਤੱਕ ਸ਼ਿਕਾਇਤਾਂ ਹੀ ਕਰਦਾ ਆਇਆ ਦਿਲਾ
ਚੱਲ ਹੁਣ ਮੰਨ ਕੇ ਵੇਖ ਲੈ ਉਹਦਾ ਭਾਣਾ।।

ਬੇਸਮਝ ਕਲਮ ✍️ - Made using Quotes Creator App, Post Maker App
1 likes 0 comments

Explore more quotes