Kawaljit Kaur profile
Kawaljit Kaur
211 5 0
Posts Followers Following
Kawaljit Kaur
Quote by Kawaljit Kaur - ਕੌੜਾ ਜ਼ਰੂਰ ਆ•••• ਪਰ ਸੱਚ ਐ!

ਘਬਰਾਓ ਨਾ••••
ਜਿਸ ਰੱਬ ਨੇ ਤੁਹਾਨੂੰ ਇਸ ਦੁਨੀਆਂ ਤੇ ਭੇਜਿਆ ਐ ਨਾ••••
 

ਉਹ ਚੁੱਕੂਗਾ ਵੀ ਜ਼ਰੂਰ!
🥳🥳🥳🥳
🤣😂😂🤣 - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਨਿੰਦਿਆ ਕਰਨੀ ਹੈ ਤਾਂ ਕਰ•••• 
ਰੱਜ ਕੇ ਕਰ••••
 ਪਰ ਸਿਰਫ ਆਪਣੀ!
 ਸਿਫਤ ਕਰਨੀ ਹੈ ਤੇ•••• 
ਕਿਸੇ ਹੋਰ ਦੀ ਨਾ ਕਰ••• 
ਕਰ ਤਾਂ •••••
ਸਿਰਫ ਓਸ ਰੱਬ ਦੀ!
ਅਗਲੀ ਦਰਗਾਹੇ ਨਬੇੜੇ ਥੋੜ੍ਹੇ ਸਹਿਲੇ ਹੋ ਜਾਣਗੇ!
   🙏🙏 - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਮੈਂ ਸੁਣਿਐ •••ਕਹਿੰਦੇ ਨੇ••• ਕਿ ਜੰਗਬੰਦੀ ਹੋ ਗਈ ਐ!
 ਜੰਗ ਨਹੀਂ ਲੱਗਣੀ!
ਸੁਣ ਕੇ ਬੇਹੱਦ ਖੁਸ਼ੀ ਹੋਈ!
ਪਰ ਜਿਹੜੇ ਘਰੋਂ ਬੇਘਰ ਹੋਏ••ਤਕਲੀਫਾਂ 'ਚ ਨੇ•• ਆਪਣਿਆਂ ਨੂੰ ਸਦਾ ਲਈ ਗਵਾ ਬੈਠੇ•• 

ਸੱਚ ਕਹਾਂ ਤਾਂ•••
ਓਨ੍ਹਾਂ ਲਈ ਤਾਂ 2025 'ਚ ਵੀ ਜੰਗ ਲੱਗੀ ਐ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਸੁਣਿਆ ਸੀ•••••ਪਾਣੀ ਤਾਂ ਕੁਦਰਤੀ ਸੋਮਾ ਹੁੰਦੈ!
 ਇਸ ਤੇ ਕਿਸੇ ਇਨਸਾਨ ਹੱਥੋਂ••••ਰੋਕ ਲਗਾਉਣੀ,, ਕਿੰਨੀ ਕੁ ਵਾਜ਼ਿਬ ???? - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਇੱਕ ਸਵਾਲ•••

ਜੰਗਾਂ ਦੇ ਜੋ ਐਲਾਨ ਕਰਦੇ ਨੇ••••
 ਕੀ ਕਦੇ ਆਪ ਵੀ •••••
ਜੰਗ ਵਿੱਚ ਸ਼ਾਮਿਲ ਹੋਏ ਨੇ????? - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਜੇ ਤੁਸੀਂ ਮਾੜੇ ਸਮੇਂ ਵਿੱਚੋਂ ਨਿਕਲ ਕੇ ਅੱਜ ਬਹੁਤ ਵਧੀਆ ਹਾਲਾਤਾਂ ਵਿੱਚ ਹੋ ਤਾਂ ਆਪਣਾ ਮਾੜਾ ਸਮਾਂ ਕਦੇ ਵੀ ਨਾ ਭੁਲਿਓ ਕਿਉਂਕਿ ਜੋ ਇਨਸਾਨ ਆਪਣਾ ਮਾੜਾ ਸਮਾਂ ਭੁੱਲ ਜਾਂਦਾ ਹੈ ਨਾ ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ!
✍️✍️ ਕਵਲਜੀਤ ਕੌਰ ਸੰਧੂ  - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਜਿਸ-ਜਿਸ ਰਿਸ਼ਤੇ ਨਾਲ ਵੀ•••
 ਜਾਣੇ-ਅਣਜਾਣੇ ਵਿੱਚ•••
 ਸੱਚ ਬੋਲ ਹੋ ਗਿਐ ~~


 ਬਸ ਫੇਰ ਕੀ ਸੀ~~~~~
 ਉਹ ਰਿਸ਼ਤਾ~~~~~
 ਜ਼ਿੰਦਗੀ ਵਿੱਚੋਂ•••• ਹਮੇਸ਼ਾ ਲਈ ਹੀ
 ਅਲੋਪ ਹੋ ਗਿਐ!
🙄🙄
                
✍️✍️ਕਵਲਜੀਤ ਕੌਰ ਸੰਧੂ  - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਕੀ ਤੁਹਾਡੇ ਜਵਾਕ ਵੀ ਅੱਜ ਕੱਲ੍ਹ•••
 ਇਹੀ ਆ ਕੇ ਕਹਿੰਦੇ ਆ 
?????
 ਕਿ ਸਾਰਾ ਪੇਪਰ ਹੀ ਬਾਹਰੋਂ ਆਇਆ ਸੀ!
 ਜੋ ਕੁੱਝ v ਪੜ੍ਹਾਇਆ ਸੀ,,ਉਹਦੇ ਵਿੱਚੋਂ ਤਾਂ ••••
ਆਇਆ ਹੀ ਕੁਝ ਨਹੀਂ!!!! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਰਿਸ਼ਤੇ ਨਿਭਦਿਆਂ ਦੇ ਹੁੰਦੇ ਨੇ!

 ਖੂਨ ਦੇ ਜਾਂ ਦੂਰ ਨੇੜੇ••••

ਦੇ ਨਹੀਂ!!!!! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur -  ਰਿਸ਼ਤਿਆਂ ਨੂੰ ਅਜਮਾਉਣ ਲਈ 
 ਥੋੜ੍ਹਾ ਜਿਹਾ ਵੀ 
 ਸੱਚ ਬੋਲ ਕੇ ਵੇਖ ਲਿਓ •••••••••
 ਬਹੁਤ ਨੇੜੇ ਦੇ ਰਿਸ਼ਤੇ,,
ਫੇਰ ਦੂਰ ਦੂਰ ਤੱਕ ਵੀ ਨਹੀਂ ਲੱਭਦੇ !
          ✍️✍️ ਕਵਲਜੀਤ ਕੌਰ ਸੰਧੂ - Made using Quotes Creator App, Post Maker App
0 likes 0 comments

Explore more quotes

Kawaljit Kaur
Quote by Kawaljit Kaur - logic

ਖੂਨ ਦੇ ਰਿਸ਼ਤਿਆਂ ਤੋਂ ਯਾਦ ਆਇਆ••••
ਅਕਸਰ ਵੇਖਣ ਵਿੱਚ ਆਇਆ ਕਿ 
blood ਦੀ ਲੋੜ ਪੈਣ ਤੇ 
 ਖੂਨ ਦੇ ਰਿਸ਼ਤਿਆਂ ਦੇ
 blood group ਆਪਸ ਵਿੱਚ match 
ਹੀ ਨਹੀਂ ਕਰਦੇ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਜੇ ਕਦੇ ਟੁੱਟਿਆ ਕੱਚ•• ਚੁਗਣਾ ਪੈ ਜਾਵੇ ਤਾਂ••
 ਯਾਦ ਰੱਖਿਓ •••••
                
ਚੁਗਦਿਆਂ-ਚੁਗਦਿਆਂ ,,
           ਕਈ ਵਾਰ 
    ਜਖਮ ਵੀ ਦੇ ਜਾਂਦੈ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਰਿਸ਼ਤਾ ਕਦੇ ਵੀ,ਕੋਈ ਵੀ ਮਾੜਾ ਨਹੀਂ ਹੁੰਦਾ!
 ਕੁਝ ਕੁ 
ਲੋਕਾਂ ਦੇ ਗਲਤ ਸੁਭਾਅ ਨੇ ਰਿਸ਼ਤਿਆਂ ਨੂੰ
 ਗਲਤ ਸਾਬਤ ਕਰ ਤਾ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਕੱਚ ਦੇ ਸਮਾਨ ਦੇ ਸ਼ੌਕੀਨ •••
 ਖਰੀਦਣ ਤੋਂ ਪਹਿਲਾਂ••••• 
 ਇਹ ਸੋਚ ਲਿਆ ਕਰਨ•••••
 ਕਿ ਇੱਕ ਦਿਨ ਟੁੱਟੂ ਤਾਂ ਜਰੂਰ! - Made using Quotes Creator App, Post Maker App
1 likes 1 comments
Kawaljit Kaur
Quote by Kawaljit Kaur - ਮੈਂ ਪਾਈ ਸੀ ਧਵਾਈ•••
 ਤਾਂ ਯਾਦ ਆਪ ਸਭ ਦੀ ਆਈ!
 ਮੈਂ ਕਿਹਾ ਪੁੱਛ ਹੀ ਲਵਾਂ••••
 ਪਰਦੇ ਪੁਰਦੇ ਧੋਲੇ??
 ਤੁਸਾਂ v ਕਰ ਲਈ ਦਿਵਾਲੀ d ਸਫਾਈ?? 
ਦਿਵਾਲੀ ਤਾਂ ਆਈ ••••
ਗ੍ਰਹਿਣੀਆਂ ਨੂੰ ਵੀ ਯਾਦ ਜਹੀ ਆਈ!
ਕਿਸੇ ਨੇ ਕਰ ਲਈ ਹੋਣੀ ,,ਕੋਈ ਕਰ ਰਿਹਾ ਹੋਣੈ ,,
ਕਿਸੇ ਨੇ ਅਜੇ ਕਰਨੀ ਹੋਊ ,,ਕੋਨੇ ਕੋਨੇ ਦੀ ਸਫਾਈ! ਸਫਾਈ! ਸਫਾਈ! ਸਫਾਈ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਤ੍ਰਿਸ਼ਾਲੂ ਹਿਰਦਾ••••
                              ਗੰਦੇ ਨਾਲੇ ਦੇ ਨਿਆਈ ਹੁੰਦੈ !

ਸੰਤੋਖੀ ਹਿਰਦਾ••••
          ਵਗਦੇ ਦਰਿਆ ਵਾਂਗ ਪਵਿੱਤਰ ਹੁੰਦੈ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਜਿਸ ਦਾ ਮਨ ਰੱਜ ਜਾਂਦਾ ਹੈ,, ਉਹ ਤਨ ਦੀ ਗਰੀਬੀ ਹੋਣ ਦੇ ਬਾਵਜ਼ੂਦ ਵੀ ਆਨੰਦਮਈ ਰਹਿੰਦਾ ਹੈ!
ਜਿਸ ਦੇ ਮਨ ਦੀ ਤ੍ਰਿਸ਼ਨਾ ਨਾ ਬੁਝੇ,,ਉਸ ਨੂੰ ਭਾਵੇਂ ਸਾਰੇ ਜਗ ਦਾ ਰਾਜ ਮਿਲਜੇ,,ਉਹ ਭੁੱਖਾ ਹੀ ਰਹਿੰਦਾ ਹੈ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਸਿੱਖ ਪੰਥ ਦੇ ਮਹਾਨ ਜਰਨੈਲ 
 ਬੰਦਾ ਸਿੰਘ ਬਹਾਦਰ ਜੀ
ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ!
ਸਿੱਕੇ ਵੀ ਓਨ੍ਹਾਂ ਦੇ ਹੀ ਚਲਦੇ ਨੇ,,
 ਜਿਨਾਂ ਦੇ ਰਾਜ ਹੁੰਦੇ ਹਨ!





ਸਿੱਖ ਪੰਥ ਦੇ ਮਹਾਨ ਜਰਨੈਲ**
 ਬੰਦਾ ਸਿੰਘ ਬਹਾਦਰ ਜੀ 
ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ 
ਬਹੁਤ ਬਹੁਤ ਵਧਾਈਆਂ ਹੋਵਣ ਜੀਓ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਦੁਸ਼ਹਿਰਾ••••
                     ਮਤਲਬ••••••••

ਬੁਰਾਈ ਦੇ ਉੱਪਰ *****
         ਅੱਛਾਈ ਦੀ ਜਿੱਤ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਇਨਸਾਨ ਜੇਕਰ•••• ਗਲਤ ਕਰਨ ਲੱਗਿਆਂ ,,,,
ਇੱਕ ਵਾਰ ਵੀ ਨਹੀਂ ਸੋਚਦਾ!!!!!
 ਤਾਂ ਫੇਰ•••••
ਓਸ ਗਲਤੀ ਨੂੰ ਸੁਧਾਰਨ ਲਈ*****
 ਬੌਤ੍ਹੀਆਂ ਸੋਚ ਵਿਚਾਰਾਂ
 ਕਿਓਂ ❓❓❓
 - Made using Quotes Creator App, Post Maker App
0 likes 0 comments

Explore more quotes

Kawaljit Kaur
Quote by Kawaljit Kaur - ਇਨਸਾਨ ਜੇਕਰ•••• ਗਲਤ ਕਰਨ ਲੱਗਿਆਂ ,,,,
ਇੱਕ ਵਾਰ ਵੀ ਨਹੀਂ ਸੋਚਦਾ!!!!!
 ਤਾਂ ਫੇਰ•••••
ਓਸ ਗਲਤੀ ਨੂੰ ਸੁਧਾਰਨ ਲਈ*****
 ਬੌਤ੍ਹੀਆਂ ਸੋਚ ਵਿਚਾਰਾਂ
 ਕਿਓਂ ❓❓❓
 - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਆਪਣਿਆਂ ਨਾਲ ਗੇਮਾਂ ਖੇਡ ਕੇ ••••
ਬੇਸ਼ੱਕ ••••••
ਕੋਈ ਜਿੱਤ ਵੀ ਜਾਂਦਾ ਹੈ ਨਾ•••••
 ਤਾਂ •••••
ਅਖੀਰ ਵਿੱਚ ਉਹ ਬੁਰੀ ਤਰ੍ਹਾਂ ਹਾਰਿਆ ਹੀ
 ਪਾਇਆ ਗਿਐ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਜਦੋਂ ਤੱਕ ਧੀ ਵਿਹੜੇ  ਜਨਮ ਨਹੀਂ ਲੈਂਦੀ••••

ਤਦ ਤੱਕ ਧੀਆਂ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ•••••

 ਜਾਂ 

ਪਹਾੜੋਂ ਵੱਡੇ ਦੁੱਖਾਂ••••••• ਦੇ ਅਹਿਸਾਸ ਨਹੀਂ ਹੁੰਦੇ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਬਹੁਤ ਬੇਵੱਸ ਹੁੰਦੇ ਨੇ, ਉਹ ਲੋਕ••• 
ਜੋ ਝੂਠੇ ਤਾਂ ਨਹੀਂ ਹੁੰਦੇ!
 ਪਰ ਕਈ ਵਾਰ•••ਹਾਲਾਤਾਂ ਤੋਂ ਮਜਬੂਰ ਹੋ ਕੇ,
 ਸੱਚ ਨੂੰ ਆਪਣੇ ਹੀ ਦਬਾ ਬਹਿੰਦੇ ਨੇ!
 - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਸੁਣਿਐ •••ਸੱਪ ਨੂੰ ਵੀ ਲੋਕ ਪਹਿਲਾਂ ਰੱਸੀ ਵਾਂਗ ਹੀ ਇਸਤੇਮਾਲ ਕਰਦੇ ਸੀ!






 ਸੱਪ ਨੂੰ ਡੰਗ ਮਾਰਨ ਲਈ ਵੀ ਮਜਬੂਰ••••
 ਇਨਸਾਨਾਂ ਨੇ ਹੀ ਕੀਤੈ ! - Made using Quotes Creator App, Post Maker App
3 likes 0 comments
Kawaljit Kaur
Quote by Kawaljit Kaur - #ਹਾਲਾਤਾਂ ਤੋਂ ਡਰ ਕੇ••• 
                      #ਤੁਸੀਂ ਕਿਤੇ ਵੀ ਭੱਜ ਲਵੋ!ਪਰ••••###### 
ਮੱਥੇ ਦੀਆਂ ਲਕੀਰਾਂ ਤਾਂ ਤੁਹਾਡੇ ਨਾਲ ਹੀ ਚਲਦੀਆਂ ਨੇ!

ਕਿਸਮਤ ਲਿਖਣ ਵਾਲੇ ਤੇ ਭਰੋਸਾ ਰੱਖੋ! 
ਜਿਉਣ ਲਈ ਹੌਂਸਲਾ ਅਤੇ ਸਬਰ ਦੋਵੇਂ ਬੇਹੱਦ ਜਰੂਰੀ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਹੈ ਕੌੜਾ! ਪਰ••••••
ਹੈ 100 ਫੀਸਦੀ ਸੱਚ!

ਜਦ ਕਿਸੇ ਸਹੀ ਇਨਸਾਨ••••••
 ਦਾ ਰਿਸ਼ਤਾ
 ਕਿਸੇ ਗਲਤ ਇਨਸਾਨ ਦੇ ਨਾਲ
 ਜੁੜ ਜਾਵੇ!
 ਤਾਂ 
 ਭੁਗਤਣਾ ਸਿਰਫ ਸਹੀ ਨੂੰ ਹੀ ਪੈਂਦਾ ਹੈ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਅਕਸਰ ਅਸੀਂ 35 ਅੱਖਰੀ ਪੜ੍ਦੇ ਸਮੇਂ ਬੋਲਦੇ ਹਾਂ••
ਙ••••• ਞ•••••ਣ******ਖਾਲੀ!
 ਅੰਗਰੇਜ਼ੀ ਵਿੱਚ ਵੀ ਇਹਨਾਂ ਤਿੰਨਾਂ ਅੱਖਰਾਂ ਨੂੰ ਲਿਖਣਾ ਬਹੁਤ ਔਖੈ !
ਪਰ ਸਾਡੀ ਮਾਤ ਭਾਸ਼ਾ
(ਪੰਜਾਬੀ, ਗੁਰਮੁਖੀ ਬੋਲੀ) 
ਬਹੁਤ ਅਮੀਰ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 
ਤਿੰਨੇ ਅੱਖਰਾਂ ਤੋਂ••••
ਅੱਖਰ ਸ਼ੁਰੂ ਹੁੰਦੇ ਹਨ !
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ !
🌹🌹🙏🙏🙏🙏🙏🌹🌹 - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਸਵਾਲਾਂ ਦੇ ਜਵਾਬ••••••
 ਆਪਣੇ ਦਿਲ ਦਿਮਾਗ  ਵਿੱਚ ਸਾਂਭ ਕੇ ਰੱਖਿਆ ਕਰੋ!
🤐🤐
 ਓਨਾ ਚਿਰ ਤੱਕ••••
 ਜਦ ਤੱਕ•••••
ਜਵਾਬ ਦੇਣ ਦਾ ਸਹੀ ਸਮਾਂ ਨਾ ਆ ਜਾਵੇ!
👍👍
 - Made using Quotes Creator App, Post Maker App
1 likes 0 comments
Kawaljit Kaur
Quote by Kawaljit Kaur - ਬੰਦ ਬੰਦ ਕਟਵਾ ਕੇ
 ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ !



ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ
 ਕੋਟਾਨ ਕੋਟ ਪ੍ਰਣਾਮ ! - Made using Quotes Creator App, Post Maker App
2 likes 1 comments

Explore more quotes

Kawaljit Kaur
Quote by Kawaljit Kaur - ਜਦੋਂ ਸਪਨੇ ਵੱਡੇ ਹੋਣ !
ਤਾਂ ਫੇਰ•••••
 ਕੰਮ ਛੋਟਾ ਹੈ ਜਾਂ ਵੱਡਾ 
ਮਾਇਨੇ ਨਹੀਂ ਰੱਖਦਾ!
ਸ਼ੁਰੂਆਤ ਕਰਨ 'ਚ ਹੀ ਸਮਝਦਾਰੀ ਹੁੰਦੀ!

😊😊 - Made using Quotes Creator App, Post Maker App
1 likes 0 comments
Kawaljit Kaur
Quote by Kawaljit Kaur - ਸਫਰਾਂ ਤੇ ਨਿਕਲੇ ਆਂ,, •••••••••
✍️✍️
•••••••••
ਮੰਜਿਲਾਂ ਤੱਕ ਵੀ ਪਹੁੰਚਾਂਗੇ! - Made using Quotes Creator App, Post Maker App
1 likes 0 comments
Kawaljit Kaur
Quote by Kawaljit Kaur - ਐਵੇਂ ਨਹੀਂ ਚੂਰੀਆਂ ਕੁੱਟ ਕੁੱਟ ਖਵਾਈਆਂ ਜਾਂਦੀਆਂ!
 ਚੂਰੀ ਕੁੱਟਦਿਆਂ,, ਮਾਵਾਂ ਦਿਆਂ ਪੋਟਿਆਂ ਤੇ ਛਾਲੇ 
ਵੀ ਪੈ ਜਾਂਦੇ ਆ,, ਕਈ ਵਾਰ! - Made using Quotes Creator App, Post Maker App
1 likes 2 comments
Kawaljit Kaur
Quote by Kawaljit Kaur - ਅਸਲ ਵਿੱਚ ਆਪਾਂ ਗੁਰੂ ਘਰ ਜਾਨੇ ਆਂ ••••
ਉਹਦੇ ਨਾਲ ਸ਼ਿਕਾਇਤਾਂ ਕਰਨ!
 ਜੇ ਕੋਈ ਆਪਣੇ ਨਾਲ ਲੱਗੇ ਕਿ ਮਾੜਾ ਹੋਇਆ,,
 ਉਹਦੇ ਤਾਨ੍ਹੇ -ਮਿਹਣੇ ਦੇਣ!
 ਜਾਂ ਫੇਰ ਕੋਈ ਨਵੀਂ ਅਰਜੀ ਲਾਉਣ!
 ਜਦ ਕਿ ਗੁਰੂ ਘਰ,, ਸਾਨੂੰ ਮਿਲੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਹੀ ਜਾਣਾ ਚਾਹੀਦੈ !
ਕਿਉਂਕਿ •••ਉਹ ਸਭ ਜਾਣਦੈ !
ਕਿਨੂੰ ,,ਕਦੋਂ ,,ਕੀ,, ਕਿੰਨਾ,, ਦੇਣੈ!

ਮੰਗਣੈ ਤਾਂ ਦਾਨਾਂ ਸਿਰ ਦਾਨ,,
ਨਾਮ ਦਾਨ ਮੰਗਿਆ ਕਰੋ!  - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਸ਼ੇਰ e pnjabਸ਼ੇਰ-ਏ-ਪੰਜਾਬ!
 ਮਹਾਰਾਜਾ ਰਣਜੀਤ ਸਿੰਘ ਜੀ!
ਦੀ ਬਰਸੀ ਨੂੰ ਕੋਟਿ ਕੋਟਿ ਪ੍ਰਣਾਮ!

13-11-1780 •••••••27-6-1839 - Made using Quotes Creator App, Post Maker App
1 likes 2 comments
Kawaljit Kaur
Quote by Kawaljit Kaur - ਜਦੋਂ ਡਰ ਨਾਲ ਦੋਸਤੀ ਪਾ ਲਈਏ***ਨਾ!

ਫੇਰ•••ਡਰ*****
ਡਰਾਉਂਦਾ ਨਹੀਂ ਸਗੋਂ,,

ਜ਼ਿੰਦਗੀ ਦੀ ਹਰ ਮੁਸ਼ਕਲ ਨਾਲ 
ਸੰਘਰਸ਼ ਕਰਨ ਦਾ ਹੌਂਸਲਾ ਵਧਾਉਂਦਾ ਏ!
 - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਜੇ ਤੁਸੀਂ ਖੁਦ•••ਮੁਸਕਰਾਉਣਾ ਚਾਹੁੰਦੇ ਹੋ! 
ਤਾਂ****

ਕੋਈ ਵੀ ਦੁਨੀਆਂ ਦੀ ਤਾਕਤ,,
 ਤੁਹਾਡੀ ਮੁਸਕੁਰਾਹਟ ਨੂੰ ਰੋਕ ਨਹੀਂ ਸਕਦੀ! - Made using Quotes Creator App, Post Maker App
1 likes 2 comments
Kawaljit Kaur
Quote by Kawaljit Kaur - 🙏🙏

ਹਰਿ ਇਕੋ ਦਾਤਾ ਮੰਗੀਐ
ਮਨ ਚਿੰਦਿਆ ਪਾਈਐ ।।
ਜੇ ਦੂਜੇ ਪਾਸਹੁ ਮੰਗੀਐ 
ਤਾ ਲਾਜ ਮਰਾਈਐ।। - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਸੁਪਨਾ ਸੱਚ ਐ ਜਾਂ ਜਿੰਦਗੀ??
 ਜਦ ਤੱਕ ਸੁਪਨਾ ਚੱਲ ਰਿਹਾ ਹੁੰਦੈ!ਤਦ ਤੱਕ ਸੁਪਨਾ ਸੱਚ ਜਾਪਦੈ! ਪਰ•••• ਜਦ  ਅੱਖ ਖੁੱਲਦੀ ਐ ਤਾਂ ਓਹੀ ਸੁਪਨਾ ਝੂਠ ਬਣ ਸਾਬਤ ਹੋ ਜਾਂਦੈ!
 ਜਿੰਦਗੀ ਵੀ ਹੂ-ਬ-ਹੂ ਏਸੇ ਤਰ੍ਹਾਂ ਹੀ ਐ!
ਜਦ ਤੱਕ ਤੁਹਾਡੇ ਸਵਾਸ ਚਲਦੇ ਨੇ,,, ਜ਼ਿੰਦਗੀ ਸੱਚ ਐ !ਜਦ ਸਵਾਸ ਪੂਰੇ ਹੋ ਜਾਣ ,,, ਇਹ ਵੀ ਝੂਠ ਬਣ ਜਾਂਦੀ ਐ!
ਸੋ ਦੋਵੇਂ ਹੀ ਪਹਿਲੂ ਸੱਚ ਨੇ! 
 ਦੋਵੇਂ ਹੀ ਪਹਿਲੂ ਝੂਠ ਵੀ ਨੇ!
ਏਹੀ ਠੀਕ ਹੋਊ ••••ਬਾਹਲੀਆਂ  ਸੋਚਾਂ ਵਿਚਾਰਾਂ ਵਿੱਚ ਨਾ ਪਿਆ ਕਰੋ! ਜੋ ਪਰਮਾਤਮਾ ਨੇ ਦਿੱਤੈ ••••ਉਸ ਵਿੱਚ ਸ਼ੁਕਰ ਮਨਾਇਆ ਕਰੋ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਇੱਕ ਵੇਲੇ ਰੁਪਏ-ਪੈਸੇ-ਧੇਲੇ,, ਭਾਵੇਂ ਖੋਟੇ ਨਿਕਲ ਆਉਣ,, ਕੋਈ ਗੱਲ ਨਹੀਂ !






ਪਰ••• ਇਨਸਾਨ ਤੇ ਓਸ ਇਨਸਾਨ ਨਾਲ ਜੁੜਿਆ ਰਿਸ਼ਤਾ••• ਹਮੇਸ਼ਾਂ ਖਰਾ ਹੋਣਾ ਚਾਹੀਦੈ! - Made using Quotes Creator App, Post Maker App
0 likes 0 comments

Explore more quotes

Kawaljit Kaur
Quote by Kawaljit Kaur - ਸ਼ਾਂਤੀ ਅਤੇ ਸਿਦਕ ਦੇ ਪੁੰਜ! ਬਾਣੀ ਦੇ ਬੋਹਿਥ! ਸ਼ਹੀਦਾਂ ਦੀ ਸਰਤਾਜ! ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ!






🙏🙏🌹🌹🌹🌹🌹🙏🙏 - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਰਿਸ਼ਤਾ ਉਹੀ ਸੱਚਾ ਹੁੰਦੈ •••ਜੋ,,,,
 ਦੁੱਖ ਵਿੱਚ ਆਪਣੇ ਨਾਲ ਨਜ਼ਰ ਆਉਂਦੈ!

ਨਹੀਂ ਤਾਂ ਖੁਸ਼ੀ ਵਿੱਚ ਤਾਂ •••••••••••• ਵੀ ਆ ਜਾਂਦੇ!! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਅੱਜ ਮੈਂ ਵੀ ਨਾ ਆਪਣੇ ਜਵਾਕਾਂ ਨੂੰ •••
ਧਮਕੀ ਭਰੀ••• ਬੇਨਤੀ ਕੀਤੀ! ਓ ਵੀ***
ਡਰ ਡਰ ਕੇ !

ਮੈਂ ਕਿਆ **ਮਰਜਾਣੀ ਦਿਓ! ਮੈਨੂੰ ਬਾਲ੍ਹਾ ਤੰਗ ਨਾ ਕਰਿਆ ਕਰੋ !
ਮੈਂ ਤੁਹਾਡੀ ਇਕਲੌਤੀ ਮਾਂ ਵਾਂ!
💁🏼‍♀️🙄🧐🧐🙄💁🏼‍♀️
☺️☺️ - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਮੇਰਾ ਪੁੱਤ ਕਹਿੰਦਾ••••ਮਾਂ,,ਮੈਨੂੰ ਵੀ ਵੌਹਟੀ ਲਿਆ ਦੇ!
 ਮੈਂ ਪੁੱਛਿਆ??? 
ਤੂੰ ਬਹੁਤ ਨਿੱਕਾ ਏਂ,, ਕੀ ਕਰਨੀ ਤੂੰ ਵੌਹਟੀ!
ਕਹਿੰਦਾ🤣🤣ਕਹਿੰਦਾ😂😂ਕਹਿੰਦਾ••••
ਮੇਰੀ ਛੱਡੀ,,ਜੂਠ ਖ਼ਾ ਲਿਆ ਕਰੂ ਊ ਊ ਊ ਊ•••••• - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ•••••

ਤੈਰਨ ਵਾਲੇ ਨੂੰ ਪਾਣੀ ਦੀ ਬੜੀ ਲੋੜ ਹੁੰਦੀ!

"ਤੇ"

 ਜਿਸ ਨੂੰ ਤੈਰਨਾ ਨਾ ਆਉਂਦਾ ਹੋਵੇ,, ਉਸ ਨੂੰ ਡੋਬਦਾ ਵੀ ਫੇਰ,,ਪਾਣੀ ਹੀ ਆ! - Made using Quotes Creator App, Post Maker App
2 likes 1 comments
Kawaljit Kaur
Quote by Kawaljit Kaur - ਸੁਣਿਐ •••ਅੱਜ ਬਰਦਰਜ਼ ਡੇ ਹ !
ਪਰ ਭੋਲਿਓ•••••• ਤੁਹਾਨੂੰ ਕੀ ਪਤੈ??
ਕਿ ਭਰਾਵਾਂ ਤੋਂ ਬਿਨ੍ਹਾਂ ਤਾਂ ਕੋਈ ਵੀ ਦਿਨ ਨਹੀਂ ਚੰਗਾ ਲੱਗਦਾ!
🌹ਹੈਪੀ ਬਰਦਰਜ਼ ਡੇ!🌹
ਇਕ ਵੀਰ ਤਾਂ ਸਭ ਨੂੰ ਦੇਈੰ ਰੱਬਾ!
❤️ਤੇ ❤️
ਵੀਰਾਂ ਦੀ ਚੜ੍ਹਦੀ ਕਲਾ ਰੱਖੀਂ! - Made using Quotes Creator App, Post Maker App
5 likes 0 comments
Kawaljit Kaur
Quote by Kawaljit Kaur - ਤੀਜੀ ਪਾਤਸ਼ਾਹੀ!ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ!
ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਜੀ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਆਹ•• ਜਿੰਨ੍ਹੇ ਵੀ ਸਾਰਾ ਸਿਆਲ ਸੂਰਜ ਨੂੰ ਅਗਵਾ ਕਰ ਰੱਖਿਆ ਸੀ।
 ਉਸ ਨੂੰ ਡੂੜ੍ਹ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਐ ਕਿ ਮਈ ,,ਜੂਨ,, ਜੁਲਾਈ,, ਅਗਸਤ ਦੇ ਮਹੀਨੇ 
ਵੀ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇ !
ਧੰਨਵਾਦ!
ਏਸ ਦੇ ਬਦਲੇ•• ਓਸ ਨੂੰ ਫੇਰ••ਸਿਆਲ ਵਿੱਚ ਸੂਰਜ ਕਬਜ਼ੇ ਵਿੱਚ ਲੈਣ ਦੀ ਛੋਟ! - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਜਵਾਕਾਂ ਦੀਆਂ ਖੇਡਾਂ ਵਿੱਚ ਵੀ ਚੁਣੌਤੀਆਂ ਪੂਰਾ ਕੀਤੇ ਬਿਨ੍ਹਾਂ,, ਲੈਵਲ ਅੱਗੇ ਨਹੀਂ ਵੱਧਦਾ!
ਏ ਤਾਂ ਫੇਰ ਜ਼ਿੰਦਗੀ ਐ!
ਜ਼ਬਾਨ••••• - Made using Quotes Creator App, Post Maker App
0 likes 0 comments
Kawaljit Kaur
Quote by Kawaljit Kaur - ਦੁੱਖ••••• 
ਦਾ ਦੂਜਾ ਨਾਮ ਉਮੀਦ!
ਜਦੋਂ ਕਿਸੇ ਤੋਂ ਲਗਾਈ ਗਈ,,
   ਉਮੀਦ ਟੁੱਟੂ ਗੀ!
ਤਾਂ ਜ਼ਾਹਿਰ ਐ ਕਿ ਦੁੱਖ ਵੀ ਲੱਗੂ!
ਜੇ ਕਿਸੇ ਨੂੰ ਚਾਹੁੰਦੇ ਓ,, ਤਾਂ••ਓਸਤੋਂ,,
ਕਦੇ,,ਕੋਈ,, ਉਮੀਦ ਨਾ ਰੱਖੋ••••
ਤਾਂ ਹੀ ਨਿਭ ਪਾਓਗੇ!
ਨਹੀਂ ਤਾਂ,,ਉਮੀਦ ਟੁੱਟਣ ਤੇ,,
ਇੱਕ ਕਦਮ ਹੋਰ ਦੁੱਖ ਵੱਲ ਵਧੋਗੇ! - Made using Quotes Creator App, Post Maker App
0 likes 0 comments

Explore more quotes