Tune of heart 💜(Harpreet Sandhu) profile
Tune of heart 💜(Harpreet Sandhu)
65 10 15
Posts Followers Following
Tune of heart 💜(Harpreet Sandhu)
Quote by Tune of heart 💜(Harpreet Sandhu) - If the companion is smiling,  the journey of life becomes more colourful 

Harpreet Sandhu  - Made using Quotes Creator App, Post Maker App
2 likes 1 comments
Tune of heart 💜(Harpreet Sandhu)
Quote by Tune of heart 💜(Harpreet Sandhu) - The feeling of wealth cn only be described by those who had suffered the pain of separation 

Harpreet Sandhu  - Made using Quotes Creator App, Post Maker App
4 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - You always gain by giving love 
💞

Harpreet Sandhu  - Made using Quotes Creator App, Post Maker App
3 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - Fake friends are more dangerous than your enemy 

Harpreet Sandhu  - Made using Quotes Creator App, Post Maker App
5 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - Your vibes attract your tribe

Harpreet Sandhu  - Made using Quotes Creator App, Post Maker App
4 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - A true friend is one soul in two bodies 

Harpreet Sandhu  - Made using Quotes Creator App, Post Maker App
5 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਵਸਲਾਂ ਦਾ ਅਹਿਸਾਸ ਉਹ ਹੀ ਬਿਆਨ ਕਰ ਸਕਦਾ ਹੈ ਜਿਸ ਨੇ ਵਿਛੋੜੇ ਦਾ ਦਰਦ ਹੰਢਾਇਆ ਹੋਵੇ।

Harpreet Sandhu  - Made using Quotes Creator App, Post Maker App
2 likes 0 comments

8 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਸੱਚ ਬੋਲਣ ਵਾਲੇ ਦੀ ਆਵਾਜ਼ ਅਕਸਰ ਝੂਠ ਦੇ ਰੌਲ਼ੇ ਵਿਚ ਏਨੀ ਕੁ ਦੱਬ ਜਾਂਦੀ ਹੈ ਕਿ ਅਕਸਰ ਸੁਣਾਈ ਨਹੀਂ ਦਿੰਦੀ ।

Harpreet Sandhu  - Made using Quotes Creator App, Post Maker App
1 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਹਮਸਫਰ ਹਸੀਨ ਹੋਵੇ ਤਾਂ ਜ਼ਿੰਦਗੀ ਦਾ ਸਫ਼ਰ ਹੋਰ ਵੀ ਰੰਗੀਨ ਹੋ ਜਾਂਦਾ ਹੈ।
Harpreet Sandhu  - Made using Quotes Creator App, Post Maker App
1 likes 0 comments

Explore more quotes

Tune of heart 💜(Harpreet Sandhu)
Quote by Tune of heart 💜(Harpreet Sandhu) - ਲੋਕ ਕਹਿੰਦੇ ਨੇ ਕਿ ਬੁਜ਼ਦਿਲ ਤੇ ਕਮਜ਼ੋਰ ਲੋਕ ਖੁਦਕੁਸ਼ੀ ਕਰਦੇ ਹਨ , ਪਰ ਮੈਨੂੰ ਲੱਗਦਾ ਹੈ ਕਿ ਲੋਕ ਗਲਤ ਹਨ ਕਿਉਂਕਿ ਮਰਨ ਲਈ ਬਹੁਤ ਹਿੰਮਤ ਚਾਹੀਦੀ ਹੈ।

Harpreet Sandhu  - Made using Quotes Creator App, Post Maker App
4 likes 1 comments
Tune of heart 💜(Harpreet Sandhu)
Quote by Tune of heart 💜(Harpreet Sandhu) - Between lovers attraction is caused by distance but when the distance ends attraction also ends 

Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਪ੍ਰੇਮੀਆਂ ਵਿਚ ਖਿੱਚਾਂ , ਵਿੱਥਾਂ ਕਾਰਨ ਹੁੰਦੀਆਂ ਹਨ , ਵਿੱਥਾਂ ਮੁੱਕ ਜਾਣ ਤੇ ਖਿੱਚਾਂ ਵੀ ਮੁੱਕ ਜਾਂਦੀਆਂ ਹਨ।

Harpreet Sandhu  - Made using Quotes Creator App, Post Maker App
9 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - Power of the word is stronger than the power of the sword 

Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਕਲਮ ਦੀ ਤਾਕਤ ਤਲਵਾਰ ਦੀ ਤਾਕਤ ਨਾਲੋਂ ਵੱਧ ਸ਼ਕਤੀਸ਼ਾਲੀ ਹੁੰਦੀ ਹੈ।

Harpreet Sandhu  - Made using Quotes Creator App, Post Maker App
1 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਹਲਾਤਾਂ ਹੱਥੋਂ ਮਜਬੂਰ ਠੋਕਰਾਂ ਖਾਂਦੇ ਖਾਂਦੇ ਦਿਲ ਅੰਦਰੋਂ ਏਨਾ ਕੁ ਤਿੜਕ ਚੁੱਕਿਆ ਕਿ ਹੁਣ ਛੋਟੀ ਜਿਹੀ ਗੱਲ ਤੇ ਘਬਰਾ ਜਾਂਦਾ ।
Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਕਾਸ਼ , ਹਾਲਾਤਾਂ ਹੱਥੋਂ ਮਜਬੂਰ ਹੋਕੇ ਕਿਸੇ ਮਾਸੂਮ ਬੱਚੇ ਦਾ ਬਚਪਨ ਨਾ ਰੁਲ਼ ਜਾਵੇ।

Harpreet Sandhu  - Made using Quotes Creator App, Post Maker App
7 likes 1 comments
Tune of heart 💜(Harpreet Sandhu)
Quote by Tune of heart 💜(Harpreet Sandhu) - Live as if you were to die tomorrow. Learn as if you were to live forever.

Harpreet Sandhu  - Made using Quotes Creator App, Post Maker App
4 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਅਗਲਾ ਪਿਛਲਾ ਜਨਮ ,ਸਵਰਗ ਨਰਕ ਕਿਸਨੇ ਵੇਖਿਆ ਹੈ ਰੱਬਾ ,ਬੱਸ ਜਿਹੜੀ ਚਾਰ ਦਿਨਾਂ ਦੀ ਜ਼ਿੰਦਗੀ ਦਿੱਤੀ ਹੈ ਸਕੂਨ ਦੀ ਦੇਈਂ।
Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - poetry comes but it flies away like a bubble of wind 

Harpreet Sandhu  - Made using Quotes Creator App, Post Maker App
0 likes 0 comments

Explore more quotes

Tune of heart 💜(Harpreet Sandhu)
Quote by Tune of heart 💜(Harpreet Sandhu) - ਉਡੀਕਾਂ ਮੁੱਕ ਜਾਣ ਤੇ ਜ਼ਿੰਦਗੀ ਮੁੱਕ ਜਾਂਦੀ ਹੈ ।
Harpreet Sandhu  - Made using Quotes Creator App, Post Maker App
7 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - You never achieve success unless you like what you are doing.

Harpreet Sandhu  - Made using Quotes Creator App, Post Maker App
1 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - Life is too short don't let it go  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - A million is not more than a  smile 

Harpreet Sandhu  - Made using Quotes Creator App, Post Maker App
5 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਜ਼ਿੰਦਗੀ ਦੀ ਸਾਰੀ ਖੁਸ਼ੀ ਸਾਡੇ ਮਨ ਦੀ ਸਥਿਤੀ ਨਾਲ ਹੀ ਹੈ ਕਿਉਂਕਿ ਜੇਕਰ ਸਾਡਾ ਮਨ ਸ਼ਾਂਤ ਹੈ ਤਾਂ ਹਰ ਤਰਫ਼ ਬਹਾਰ ਹੈ ਪਰ ਜੇ ਮਨ ਉਦਾਸ ਹੈ ਤਾਂ ਦੁਨੀਆਂ ਬਹਾਰ ਦੇ ਮੌਸਮ ਵਿੱਚ ਵੀ ਪਤਝੜ ਵਾਂਗ ਬੇਰੰਗ ਹੈ।

Harpreet Sandhu  - Made using Quotes Creator App, Post Maker App
1 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਇੱਕ ਜ਼ਿੱਦੀ ਅਤੇ ਤੰਗਦਿਲ ਇਨਸਾਨ ਨਾਲ ਰਹਿਣਾ ਕਿਸੇ ਕਾਲੇ ਪਾਣੀ ਦੀ ਸਜ਼ਾ ਤੋਂ ਘੱਟ ਨਹੀਂ ।
Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - No one can love you more than your parents

Harpreet Sandhu  - Made using Quotes Creator App, Post Maker App
5 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - ਸੱਚਾ ਪਿਆਰ ਕਰਨਾ ਤੇ ਉਸ ਨੂੰ ਹਾਸਲ ਕਰਨਾ ਹਰ ਇੱਕ ਦੇ ਨਸੀਬ ਵਿੱਚ ਨਹੀਂ ਹੁੰਦਾ ਇਸ ਲਈ ਬਹੁਤ ਤਿਆਗ ਤੇ ਕੁਰਬਾਨੀ ਦੀ ਲੋੜ ਹੁੰਦੀ ਹੈ ਕਿਉਂਕ ਮਹਿਬੂਬ ਦੇ ਦਰ ਦਾ ਪੈਂਡਾ ਬੜਾ ਬਿਖੜਾ ਤੇ ਮੰਜ਼ਿਲ ਕੋਹਾਂ ਦੂਰ ਹੁੰਦੀ ਹੈ।
Harpreet Sandhu  - Made using Quotes Creator App, Post Maker App
1 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਬੀਤ ਗਏ ਬੁਰੇ ਵਕਤ ਨੂੰ ਯਾਦ ਨਹੀਂ ਕਰਨਾ ਚਾਹੀਦਾ । ਉਸਨੂੰ ਬੁਰਾ ਸਪਨਾ ਸਮਝ ਕੇ ਭੁੱਲ ਜਾਓ।ਇਸ ਵਿੱਚ ਹੀ ਸਾਡਾ ਭਲਾ ਹੈ।
Harpreet Sandhu  - Made using Quotes Creator App, Post Maker App
2 likes 1 comments
Tune of heart 💜(Harpreet Sandhu)
Quote by Tune of heart 💜(Harpreet Sandhu) - ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ,ਕੁੱਝ ਹਵਾ ਦੇ ਬੁੱਲਿਆਂ ਵਾਂਗੂੰ ਆਏ ਤੇ ਚਲੇ ਗਏ , ਕੁੱਝ ਦਿਲ ਦਾ ਨਾਸੂਰ ਬਣ ਗਏ ਤੇ ਕੁੱਝ ਜ਼ਿੰਦਗੀ ਦਾ ਗਰੂਰ ਬਣ ਗਏ।
Harpreet Sandhu  - Made using Quotes Creator App, Post Maker App
2 likes 1 comments

Explore more quotes

Tune of heart 💜(Harpreet Sandhu)
Quote by Tune of heart 💜(Harpreet Sandhu) - ਵਕਤ ਦੀ ਨਜਾਕਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਈ ਵਾਰ ਸਹੀ ਹੁੰਦਿਆਂ ਹੋਇਆਂ ਵੀ ਸਾਨੂੰ ਗਲਤ ਸਾਬਤ ਹੋਣਾ ਪੈਂਦਾ ਹੈ।
Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਸਮਾਂ ਬਹੁਤ ਵੱਡਾ ਸਿੱਖਿਅਕ ਹੈ ਤੇ ਮਨੁੱਖ ਇੱਕ ਸਿੱਖਿਆਰਥੀ,ਇਹ ਸਾਨੂੰ ਰੋਜ਼ ਜ਼ਿੰਦਗੀ ਦਾ ਨਵਾਂ ਸਬਕ ਸਿਖਾ ਜਾਂਦਾ ਹੈ ਤੇ ਸਮੇਂ ਸਮੇਂ ਤੇ ਸਾਡੇ ਇਮਤਿਹਾਨ ਵੀ ਲੈਂਦਾ ਹੈ।
Harpreet Sandhu  - Made using Quotes Creator App, Post Maker App
5 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - ਪੈਸੇ ਨਾਲ ਤੁਸੀਂ ਦੁਨੀਆਂ ਦੀ ਹਰ ਸਹੂਲਤ ਖਰੀਦ ਸਕਦੇ ਹੋ ਪਰ ਸਭ ਤੋਂ ਬੇਸ਼ਕੀਮਤੀ ਚੀਜ਼ ਹੈ ਤੰਦਰੁਸਤੀ ਅਤੇ ਸੰਤੁਸ਼ਟੀ ਜਿਹੜੀ ਸਿਰਫ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ।
Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਜਦੋ ਅਸੀ ਕਿਸੇ  ਚੀਜ਼ ਲਈ ਪ੍ਰਮਾਤਮਾ ਅੱਗੇ ਹਰ ਰੋਜ਼ ਅਰਜੋਈ ਕਰਦੇ ਹਾਂ ਤਾਂ ਇੱਕ ਦਿਨ ਪ੍ਰਮਾਤਮਾ ਉਹ ਚੀਜ਼ ਵਰਦਾਨ ਦੇ ਰੂਪ ਵਿੱਚ ਸਾਡੀ ਝੋਲੀ ਪਾ ਹੀ ਦਿੰਦਾ ਹੈ।
Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਮਨ ਦਾ ਸਕੂਨ ਬਹੁਤ ਜ਼ਰੂਰੀ ਹੈ , ਇਹ ਬਜ਼ਾਰ ਵਿੱਚ ਮੁੱਲ ਨਹੀਂ ਵਿਕਦਾ। ਕਿਸੇ ਦੇ ਮਿੱਠੇ ਬੋਲ ਅਤੇ ਨਿੰਮੀ ਜਿਹੀ ਮੁਸਕਰਾਹਟ ਹੀ ਕੲੀ ਵਾਰੀ ਸਾਡੇ ਮਨ ਅਤੇ ਰੂਹ ਨੂੰ ਸਕੂਨ ਦੇ ਜਾਂਦੇ ਨੇ।
Harpreet Sandhu  - Made using Quotes Creator App, Post Maker App
4 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - ਜਿਹੜੇ ਦਰਾਂ ਤੇ ਸਾਡੇ ਜਜਬਾਤਾਂ ਦੀ ਕਦਰ ਨਹੀਂ ਹੁੰਦੀ ਉਹਨਾਂ ਦਰਾਂ ਦੇ ਦਰਵਾਜ਼ੇ ਨਹੀਂ ਖੜਕਾਉਣੇ ਚਾਹੀਦੇ।
Harpreet Sandhu  - Made using Quotes Creator App, Post Maker App
2 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - ਜ਼ਿੰਦਗੀ ਦਾ ਆਨੰਦ ਮਾਨਣ ਅਤੇ ਜ਼ਿੰਦਗੀ  ਬਿਤਾਉਣ ਵਿੱਚ ਵੱਡਾ ਅੰਤਰ ਹੈ ਦੋਸਤੋ ਜਿਸਨੂੰ ਇਹ ਅੰਤਰ ਸਮਝ ਆ ਗਿਆ ਉਹ ਹੀ ਜ਼ਿੰਦਗੀ ਦਾ ਅਸਲੀ ਸ਼ਹਿਨਸ਼ਾਹ ਹੈ। ਦੂਜੇ ਇਸ ਪਹੇਲੀ ਨੂੰ ਸੁਲਝਾਉਣ ਵਿਚ ਹੀ ਜ਼ਿੰਦਗੀ ਗਵਾ ਲੈਂਦੇ ਹਨ 
Harpreet Sandhu  - Made using Quotes Creator App, Post Maker App
2 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - life is a game play to win it

Harpreet Sandhu  - Made using Quotes Creator App, Post Maker App
15 likes 1 comments
Tune of heart 💜(Harpreet Sandhu)
Quote by Tune of heart 💜(Harpreet Sandhu) - A person who never had made any mistake never tried anything new

Harpreet Sandhu  - Made using Quotes Creator App, Post Maker App
3 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - ਸਿਦਕ ,ਸਬਰ ਤੇ ਪ੍ਰਮਾਤਮਾ ਤੇ ਵਿਸ਼ਵਾਸ਼ ਰੱਖਣ ਨਾਲ ਮੱਥੇ ਦੇ ਲਿਖੇ ਕਾਲ਼ੇ ਲੇਖ ਵੀ ਮਿਟ ਜਾਂਦੇ ਨੇ।

Harpreet Sandhu  - Made using Quotes Creator App, Post Maker App
1 likes 0 comments

Explore more quotes

Tune of heart 💜(Harpreet Sandhu)
Quote by Tune of heart 💜(Harpreet Sandhu) - ਜ਼ਿੰਦਗੀ ਦੇ ਬਿਖੜੇ ਪੈਂਡਿਆਂ ਤੇ ਚਲਦਿਆਂ ਰਾਹਾਂ ਵਿੱਚ ਲੱਗੀ ਹਰ ਇੱਕ ਠੋਕਰ ਉਮਰ ਭਰ ਦਾ ਸਬਕ ਦਾ ਸਬਕ ਸਿਖਾ ਜਾਂਦੀ ਹੈ।

Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਵੀਰ ਬਾਬਲ ਦੇ ਘਰ ਦਾ ਚਿਰਾਗ , ਭੈਣਾਂ ਦਾ ਸਹਾਰਾ, ਮਾਂ ਦੀਆਂ ਅੱਖਾਂ ਦਾ ਤਾਰਾ ਹੁੰਦਾ ਹੈ । ਵੀਰ ਤੋਂ ਬਿਨਾਂ ਮਾਪਿਆਂ ਦੇ ਵਿਹੜੇ ਦੀ ਰੌਣਕ ਮੁੱਕ ਜਾਂਦੀ ਹੈ ,ਪੇਕਿਆਂ ਨੂੰ ਜਾਣ ਵਾਲੇ ਰਾਹ ਸੁੰਨੇ  ਹੋ ਜਾਂਦੇ ਨੇ , ਭੈਣਾਂ ਦੇ ਦਿਲ ਦੀਆਂ ਸਧਰਾ ਅਧੂਰੀਆਂ ਤੇ ਮਾਪਿਆਂ ਦੀਆਂ ਅੱਖਾਂ ਵਿੱਚੋ ਸੁਪਨੇ ਮੁੱਕ ਜਾਂਦੇ ਨੇ।
Harpreet Sandhu  - Made using Quotes Creator App, Post Maker App
2 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਭੁੱਲ ਅਤੇ ਗੁਨਾਹ ਵਿਚ ਬੜਾ ਵੱਡਾ ਅੰਤਰ ਹੈ , ਭੁੱਲ ਬਖਸ਼ਾਈ ਜਾ ਸਕਦੀ ਹੈ ਕਿਉਂਕਿ ਪ੍ਰਮਾਤਮਾ ਬਖ਼ਸ਼ਣਹਾਰ ਹੈ ਪਰ ਗੁਨਾਹ ਦੀ ਮਾਫ਼ੀ ਨਹੀਂ ਮਿਲਦੀ, ਸਿਰਫ਼ ਸਜ਼ਾ ਹੀ ਮਿਲਦੀ ਹੈ ।
Harpreet Sandhu  - Made using Quotes Creator App, Post Maker App
5 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਜੋਤਸ਼ੀਆਂ ਦੀਆਂ ਦੁਕਾਨਾਂ ਤੇ ਤਕਦੀਰ ਨਹੀਂ ਵਿਕਦੀ , ਥੋੜਾ ਹੌਸਲਾ ਰੱਖ ਦਿਲਾ...... ਸਮੇਂ ਅਤੇ ਸਬਰ ਨਾਲ ਹਾਲਾਤ ਆਪਣੇ ਆਪ ਸੁਖਾਵੇਂ ਹੋ ਜਾਂਦੇ ਨੇ।

Harpreet Sandhu  - Made using Quotes Creator App, Post Maker App
9 likes 1 comments
Tune of heart 💜(Harpreet Sandhu)
Quote by Tune of heart 💜(Harpreet Sandhu) - ਗੱਲ ਸੋਚ ਅਤੇ ਸਮਝ ਦੀ ਏ ਕੋਈ ਮੁਸਕਰਾਹਟ ਪਿੱਛੇ ਛੁਪੀ ਉਦਾਸੀ ਅਤੇ ਹਾਸਿਆਂ ਓਹਲੇ ਲੁਕੇ ਹੰਝੂ ਪੜ੍ਹ ਲੈਂਦਾ ਏ ਤੇ ਕੋਈ ਨਾਲ ਰਹਿਕੇ ਵੀ ਦਿਲ ਦੇ ਜਜਬਾਤਾਂ ਨੂੰ ਨਹੀਂ ਪੜ੍ਹ ਸਕਦਾ।

Harpreet Sandhu  - Made using Quotes Creator App, Post Maker App
3 likes 2 comments
Tune of heart 💜(Harpreet Sandhu)
Quote by Tune of heart 💜(Harpreet Sandhu) - "When people hurt you over and over, think of them like sandpaper. They may scratch and hurt you a bit, but in the end, you end up polished and they end up useless."

Harpreet Sandhu  - Made using Quotes Creator App, Post Maker App
5 likes 1 comments
Tune of heart 💜(Harpreet Sandhu)
Quote by Tune of heart 💜(Harpreet Sandhu) - ਕਿਸੇ ਦਾ ਹੱਥ ਸੋਚ ਸਮਝ ਕੇ ਫੜੋ , ਜੇਕਰ ਹੱਥ ਫੜ ਕੇ ਨਾਲ ਤੁਰ ਪਏ ਤਾਂ ਉਮਰਾਂ ਦੀ ਸਾਂਝ ਨਿਭਾਈ ਜਾਂਦੀ ਹੈ, ਕਦੇ ਸਾਥ ਅੱਧ ਵਾਟੇ ਨਹੀਂ ਛੱਡੀਦਾ ।

Harpreet Sandhu  - Made using Quotes Creator App, Post Maker App
5 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਚੰਗੇ ਬੰਦਿਆਂ ਦੀ ਕਿਸਮਤ   ਹਮੇਸ਼ਾ
ਚੰਗੀ ਨਹੀਂ ਹੁੰਦੀ , ਜ਼ਿੰਦਗੀ  ਵਿੱਚ ਇਮਤਿਹਾਨ ਬਹੁਤ ਦੇਣੇ ਪੈਂਦੇ ਨੇ।

Harpreet Sandhu  - Made using Quotes Creator App, Post Maker App
4 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - If you cannot do great things do small things in great way

Harpreet Sandhu  - Made using Quotes Creator App, Post Maker App
3 likes 0 comments
Tune of heart 💜(Harpreet Sandhu)
Quote by Tune of heart 💜(Harpreet Sandhu) - ਕਿਸੇ ਦੀ ਚੁੱਪ ਨੂੰ ਉਸਦੀ ਕਮਜ਼ੋਰੀ ਨਾਂ ਸਮਝੋ,ਕਿਉਂਕਿ ਤੂਫ਼ਾਨ ਆਉਣ ਤੋਂ ਪਹਿਲਾਂ ਸਮੁੰਦਰ ਅਕਸਰ ਸ਼ਾਂਤ ਹੁੰਦਾ ਹੈ।

Harpreet Sandhu  - Made using Quotes Creator App, Post Maker App
3 likes 0 comments

Explore more quotes